ਲੁਆਂਦਾ
Jump to navigation
Jump to search
ਲੁਆਂਦਾ São Paulo da Assunção de Loanda |
|
---|---|
ਈਲਾ ਦੇ ਲੁਆਂਦਾ ਤੋਂ ਲੁਆਂਦਾ ਖਾੜੀ ਦਾ ਨਜ਼ਾਰਾ, ਜੂਨ 2008 | |
ਗੁਣਕ: 8°50′18″S 13°14′4″E / 8.83833°S 13.23444°E | |
ਦੇਸ਼ | ![]() |
ਸੂਬਾ | ਲੁਆਂਦਾ ਸੂਬਾ |
ਨਗਰਪਾਲਿਕਾ | ਲੁਆਂਦਾ |
ਸਥਾਪਤ | 1575 |
ਉਚਾਈ | 6 m (20 ft) |
ਅਬਾਦੀ (2011) | |
- ਮੁੱਖ-ਨਗਰ | 51,72,900 |
ਸਮਾਂ ਜੋਨ | +1 |
ਲੁਆਂਦਾ ਜਾਂ ਲੋਆਂਦਾ, ਪਹਿਲੋਂ ਸਾਓ ਪਾਊਲੋ ਦਾ ਆਸੁੰਸਾਓ ਦੇ ਲੋਆਂਦਾ, ਅੰਗੋਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਗੋਲਾ ਦੇ ਅੰਧ ਮਹਾਂਸਾਗਰ ਉਤਲੇ ਤਟ ਉੱਤੇ ਸਥਿੱਤ ਹੋਣ ਕਰ ਕੇ ਇਹ ਦੇਸ਼ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਇਹ ਅੰਗੋਲਾ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਇਸ ਦੀ ਮਹਾਂਨਗਰੀ ਅਬਾਦੀ 50 ਲੱਖ ਤੋਂ ਜ਼ਿਆਦਾ ਹੈ। ਇਅ ਲੁਆਂਦਾ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ (ਸਾਓ ਪਾਊਲੋ ਅਤੇ ਰੀਓ ਦੇ ਹਾਨੇਈਰੋ ਮਗਰੋਂ) ਪੁਰਤਗਾਲੀ-ਭਾਸ਼ਾਈ ਸ਼ਹਿਰ ਹੈ।