ਅਲ-ਜਜ਼ਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
الجزائر   
Dzayer ⴷⵣⴰⵢⴻⵔ دزاير
ਅਲ-ਜਜ਼ਾਇਰੀ ਤਟ

ਮੋਹਰ
ਉਪਨਾਮ: ਚਿੱਟਾ ਅਲ-ਜਜ਼ਾਇਰ ; ਚੁੰਧਿਆਊ ਅਲ-ਜਜ਼ਾਇਰ
ਗੁਣਕ: 36°42′N 3°13′E / 36.7°N 3.217°E / 36.7; 3.217
ਦੇਸ਼  ਅਲਜੀਰੀਆ
ਵਿਲਾਇਆ ਅਲ-ਜਜ਼ਾਇਰ
ਮੁੜ-ਸਥਾਪਤ ੯੪੪ ਈਸਵੀ
ਅਬਾਦੀ (ਢੁਕਵੇਂ ਸ਼ਹਿਰ ਲਈ ੧੯੯੮, ਮਹਾਂਨਗਰੀ ਖੇਤਰ ਲਈ ੨੦੧੧)
 - ਸ਼ਹਿਰ ੨੯,੮੮,੧੪੫
 - ਮੁੱਖ-ਨਗਰ ੫੦,੦੦,੦੦੦
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
ਡਾਕ ਕੋਡ ੧੬੦੦੦–੧੬੧੩੨

ਅਲ-ਜ਼ਜ਼ਾਇਰ ਜਾਂ ਅਲਜੀਅਰਜ਼ (ਅਰਬੀ: الجزائر; ਅਲਜੀਰੀਆਈ ਅਰਬੀ: دزاير, ਬਰਬਰ: Dzayer / ⴷⵣⴰⵢⴻⵔ) ਅਲਜੀਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੧੯੯੮ ਮਰਦਮਸ਼ੁਮਾਰੀ ਮੁਤਾਬਕ ਢੁਕਵੇਂ ਸ਼ਹਿਰ ਦੀ ਅਬਾਦੀ ੧,੫੧੯,੫੭੦ ਅਤੇ ਸ਼ਹਿਰੀ ਇਕੱਠ ਦੀ ਅਬਾਦੀ ੨,੧੩੫,੬੩੦ ਸੀ। ੨੦੦੯ ਵਿੱਚ ਇਸਦੀ ਅਬਾਦੀ ਲਗਭਗ ੩੫ ਲੱਖ ਸੀ। ੨੦੧੦ ਦੇ ਇੱਕ ਅੰਦਾਜ਼ੇ ਮੁਤਾਬਕ ਇਹ ਅਬਾਦੀ ੩,੫੭੪,੦੦੦ ਹੈ।[੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png