ਉੱਤਰੀ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਉੱਤਰੀ ਸਾਗਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉੱਤਰੀ ਸਮੁੰਦਰ
ਸਥਿਤੀ ਅੰਧ ਮਹਾਂਸਾਗਰ
ਗੁਣਕ 56°N 3°E / 56°N 03°E / 56; 03 (North Sea)
ਮੁਢਲੇ ਸਰੋਤ ਫ਼ੋਰਥ, ਈਥਨ, ਐਲਬ, ਵੈਸਰ, ਐਮਸ, ਰਾਈਨ/ਵਾਲ, ਮਿਊਸ, ਸ਼ੈਲਟ, ਸਪੇ, ਤੇ, ਥੇਮਜ਼, ਹੁੰਬਰ, ਤੀਸ, ਟਾਈਨ, ਵੀਅਰ, ਕ੍ਰਾਊਚ
ਚਿਲਮਚੀ ਦੇਸ਼ ਨਾਰਵੇ, ਡੈੱਨਮਾਰਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫ਼ਰਾਂਸ ਅਤੇ ਸੰਯੁਕਤ ਬਾਦਸ਼ਾਹੀ (ਇੰਗਲੈਂਡ, ਸਕਾਟਲੈਂਡ)
ਵੱਧ ਤੋਂ ਵੱਧ ਲੰਬਾਈ ੯੬੦ km ( mi)
ਵੱਧ ਤੋਂ ਵੱਧ ਚੌੜਾਈ ੫੮੦ km ( mi)
ਖੇਤਰਫਲ ੭,੫੦,੦੦੦ ਕਿ:ਮੀ2 ( sq mi)
ਔਸਤ ਡੂੰਘਾਈ ੯੫ ਮੀ. ( ft)
ਵੱਧ ਤੋਂ ਵੱਧ ਡੂੰਘਾਈ ੭੦੦ ਮੀ. ( ft)
ਪਾਣੀ ਦੀ ਮਾਤਰਾ ੯੪,੦੦੦ km3 ( cu mi)
ਖ਼ਾਰਾਪਨ ੩.੪ ਤੋਂ ੩.੫%
ਵੱਧ ਤੋਂ ਵੱਧ ਤਾਪਮਾਨ [ °C ( °F)
ਘੱਟੋ-ਘੱਟ ਤਾਪਮਾਨ [ °C ( °F)
ਹਵਾਲੇ ਸਮੁੰਦਰ ਵਿੱਚ ਸੁਰੱਖਿਆ ਅਤੇ ਬੈਲਜੀਅਨ ਸ਼ਾਹੀ ਕੁਦਰਤੀ ਵਿਗਿਆਨ ਸੰਸਥਾ

ਉੱਤਰੀ ਸਮੁੰਦਰ ਅੰਧ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜੋ ਸੰਯੁਕਤ ਬਾਦਸ਼ਾਹੀ, ਸਕੈਂਡੀਨੇਵੀਆ, ਜਰਮਨੀ, ਫ਼ਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚਕਾਰ ਸਥਿਤ ਹੈ। ਇਹ ਅੰਧ ਮਹਾਂਸਾਗਰ ਨਾਲ਼ ਦੱਖਣ ਵਿੱਚ ਅੰਗਰੇਜ਼ੀ ਖਾੜੀ ਰਾਹੀਂ ਅਤੇ ਉੱਤਰ ਵਿੱਚ ਨਾਰਵੇਈ ਸਮੁੰਦਰ ਰਾਹੀਂ ਜੁੜਿਆ ਹੋਇਆ ਹੈ। ਇਹ ੯੭੦ ਕਿ.ਮੀ. ਤੋਂ ਲੰਮਾ ਅਤੇ ੫੮੦ ਕਿ.ਮੀ. ਚੌੜਾ ਹੈ ਅਤੇ ਖੇਤਰਫਲ ਲਗਭਗ ੭੫੦,੦੦੦ ਵਰਗ ਕਿ.ਮੀ. ਹੈ।

ਹਵਾਲੇ[ਸੋਧੋ]