ਪੰਜਾਬ ਸਕੂਲ ਸਿੱਖਿਆ ਬੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਸਕੂਲ ਸਿੱਖਿਆ ਬੋਰਡ
ਮਾਟੋਫੈਲੇ ਵਿੱਦਿਆ ਚਾਨਣ ਹੋਇ
ਕਿਸਮਸਿੱਖਿਆ ਬੋਰਡ
ਸਥਾਪਨਾ1969
ਟਿਕਾਣਾ, ,
ਕੈਂਪਸਸ਼ਹਿਰੀ
ਵੈੱਬਸਾਈਟਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਵਿੱਚ ਵਿਧਾਨਕ ਐਕਟ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਨੂੰ ਮਾਨਤਾ ਦੇਣਾ, ਪਾਠਕਮ ਅਤੇ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਂ ਨੂੰ ਸੰਚਾਲਿਤ ਕਰਨ ਵਾਲੀ ਸੰਸਥਾ ਹੈ। ਇਹ ਬੋਰਡ ਅਧਿਆਪਕਾ ਦੀ ਟ੍ਰੇਨਿੰਗ, ਵਜੀਫਾ ਅਤੇ ਕਿਤਾਬਾ ਦੀ ਛਪਾਈ ਵੀ ਕਰਦਾ ਹੈ। ਇਸ ਦਾ ਮੁੱਖ ਦਫਤਰ ਐਸ. ਏ. ਐਸ. ਨਗਰ ਵਿੱਚ ਸਥਿਤ ਹੈ। ਇਸ ਬੋਰਡ ਦੇ ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਹਰੇਕ ਜਿਲ੍ਹੇ ਵਿੱਚ ਸਥਿਤ ਹਨ ਜੋ ਵਿਦਿਆਰਥੀਆਂ ਨੂੰ ਲੋੜੀਦੀ ਜਾਣਕਾਰੀ ਮੁਹਾਈਆ ਕਰਵਾਉਂਦੇ ਹਨ ਜਿਹਨਾਂ ਵਿੱਚ ਫੀਸ, ਦਾਖਲਾ ਫਾਰਮ ਜਮਾਂ ਕਰਵਾਉਦੇ ਹਨ। ਇਸ ਦਾ ਮੁੱਖੀ ਚੇਅਰਮੈਨ ਹੁੰਦਾ ਹੈ।

ਬਰਾਂਚਾਂ[ਸੋਧੋ]

  1. ਓਪਨ ਸਕੂਲ
  2. ਐਫੀਲੇਸ਼ਨ ਬਰਾਂਚ
  3. ਅਕਾਉਟ ਬਰਾਂਚ
  4. ਪ੍ਰੀਖਿਆ ਬਰਾਂਚ
  5. ਕੰਪਿਉਟਰ ਸੈੱਲ
  6. ਛਪਾਈ ਬਰਾਂਚ
  7. ਪੀ ਆਰ ਓ
  8. ਅਦਾਰਸ ਸਕੂਲ
  9. ਸਕੂਲ ਅਸੋਸੀਏਸ਼ਨ ਬਰਾਂਚ
  10. ਪ੍ਰਬੰਧਕੀ ਬਰਾਂਚ

ਖੇਤਰੀ ਪਾਠ ਪੁਸਤਕ ਵਿਕਰੀ ਡੀਪੂ[ਸੋਧੋ]

  1. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਅੰਮ੍ਰਿਤਸਰ
  2. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਐਸ. ਏ. ਐਸ. ਨਗਰ
  3. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਬਰਨਾਲਾ
  4. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਬਠਿੰਡਾ
  5. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਫਰੀਦਕੋਟ
  6. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਫ਼ਿਰੋਜ਼ਪੁਰ
  7. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਫ਼ਤਹਿਗੜ੍ਹ ਸਾਹਿਬ
  8. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਫਾਜ਼ਿਲਕਾ
  9. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਗੁਰਦਾਸਪੁਰ
  10. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਹੁਸ਼ਿਆਰਪੁਰ
  11. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਜਲੰਧਰ
  12. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਕਪੂਰਥਲਾ
  13. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਲੁਧਿਆਣਾ
  14. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਮਾਨਸਾ
  15. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਮੋਗਾ
  16. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਮੁਕਤਸਰ
  17. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਪਠਾਨਕੋਟ
  18. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਪਟਿਆਲਾ
  19. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਰੂਪਨਗਰ
  20. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਸੰਗਰੂਰ
  21. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਸ਼ਹੀਦ ਭਗਤ ਸਿੰਘ ਨਗਰ
  22. ਖੇਤਰੀ ਪਾਠ ਪੁਸਤਕ ਵਿਕਰੀ ਡੀਪੂ ਤਰਨਤਾਰਨ

ਹਵਾਲੇ[ਸੋਧੋ]

http://www.pseb.ac.in/ Archived 2018-09-02 at the Wayback Machine.