2013 ਵਿਸ਼ਵ ਕਬੱਡੀ ਕੱਪ
2013 ਵਿਸ਼ਵ ਕਬੱਡੀ ਕੱਪ | |||
---|---|---|---|
Tournament information | |||
Dates | 1 ਦਸੰਬਰ–14 ਦਸੰਬਰ | ||
Administrator(s) | ਪੰਜਾਬ ਸਰਕਾਰ | ||
Format | ਸਰਕਲ ਕਬੱਡੀ | ||
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ | ||
Host(s) | India | ||
Venue(s) | ਪੰਜਾਬ ਦੇ ਵੱਖ ਵੱਖ ਸ਼ਹਿਰ | ||
Participants | 16 | ||
Final positions | |||
Champions | ਭਾਰਤ | ||
1st Runners-up | ਪਾਕਿਸਤਾਨ | ||
2nd Runners-up | ਸੰਯੁਕਤ ਰਾਜ ਅਮਰੀਕਾ | ||
Tournament statistics | |||
Matches played | 46 | ||
ਵਧੀਆ ਧਾਵੀ | ਬਲਵੀਰ ਸਿੰਘ ਦੁਲਾ | ||
ਵਧੀਆ ਜਾਫੀ | ਬਲਵੀਰ ਸਿੰਘ ਪਾਲਾ | ||
|
2013 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 14 ਦਸੰਬਰ 2013 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ। ਉਦਘਾਟਨੀ ਸਮਾਰੋਹ 30 ਨਵੰਬਰ, 2013 ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ।
ਪ੍ਰਬੰਧਕ
[ਸੋਧੋ]ਇਸ ਖੇਡ ਟੂਰਨਾਮੈਂਟ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਸਤੇ ਪੰਜਾਬ ਸਰਕਾਰ ਨੇ 20 ਕਰੋੜ ਦਾ ਬਜ਼ਟ ਮੰਜੂਰ ਕੀਤਾ। ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਭਾਰਤ ਦੇ ਇਲਾਵਾ ਕੈਨੇਡਾ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਮਰੀਕਾ ਅਤੇ ਪਾਕਿਸਤਾਨ ਵਿੱਚ ਵੀ ਕੀਤਾ ਗਿਆ।[1]
ਟੀਮਾ
[ਸੋਧੋ]14 ਦਿਨ ਦੇ ਇਸ ਖੇਡ ਮੇਲੇ ਵਿੱਚ 11 ਦੇਸ਼ਾਂ ਦੀਆਂ ਮਰਦਾਂ ਦੇ ਮੁਕਾਬਲੇ ਅਤੇ 8 ਦੇਸ਼ਾ ਦੀਆਂ ਔਰਤਾਂ ਦੇ ਖੇਡਾਂ ਵਿੱਚ ਭਾਗ ਲਿਆ। [2]
ਮਰਦ ਦੀ ਖੇਡਾਂ
[ਸੋਧੋ]- ਅਰਜਨਟੀਨਾ
- ਕੈਨੇਡਾ
- ਡੈੱਨਮਾਰਕ
- ਇੰਗਲੈਂਡ
- ਭਾਰਤ
- ਫਰਮਾ:Country data ਇਰਾਨDNP
- ਫਰਮਾ:Country data ਕੀਨੀਆ
- ਪਾਕਿਸਤਾਨ
- ਫਰਮਾ:Country data ਸਕਾਟਲੈਂਡ
- ਫਰਮਾ:Country data ਸਿਏਰਾ ਲਿਓਨ
- ਫਰਮਾ:Country data ਸਪੇਨ
- ਸੰਯੁਕਤ ਰਾਜ
DNPਖੇਡੀ ਨਹੀਂ
ਸਥਾਨ
[ਸੋਧੋ]- ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ
- ਖੇਡ ਸਟੇਡੀਅਮ, ਬਠਿੰਡਾ
- ਖੇਡ ਸਟੇਡੀਅਮ ਜਲਾਲਾਬਾਦ ਫ਼ਾਜ਼ਿਲਕਾ
- ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
- ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ
- ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
- ਗੁਰੂ ਨਾਨਕ ਸਟੇਡੀਅਮ ਲੁਧਿਆਣਾ
- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ
- ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ
- ਨਹਿਰੂ ਸਟੇਡੀਅਮ ਰੋਪੜ ਜ਼ਿਲ੍ਹਾ
- ਵਾਰ ਹੀਰੋ ਸਟੇਡੀਅਮ ਸੰਗਰੂਰ
- ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ
- ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ
ਉਦਘਾਟਨੀ ਸਮਾਰੋਹ
[ਸੋਧੋ]ਬਹੁਤ ਸਾਰੇ ਬਾਲੀਬੁਡ ਦੇ ਸਿਤਾਰੇ ਜਿਵੇਂ ਪ੍ਰਿਅੰਕਾ ਚੋਪੜਾ, ਗਿਪੀ ਗਰੇਵਾਲ, ਸ਼ੈਰੀ ਮਾਨ ਅਤੇ ਮਿਸ ਪੂਜਾ ਨੇ ਲੋਕਾਂ ਦਾ ਮਨੋਰੰਜਨ ਕੀਤਾ। ਸਮਾਪਤੀ ਸਮਾਰੋਹ ਖੇਡ ਸਟੇਡੀਅਮ ਲੁਧਿਆਣਾ ਵਿਖੇ ਹੋਇਆ ਜਿਸ ਦੀ ਪ੍ਰਧਾਨੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤੀ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪਾਕਿਸਤਾਨ ਦੇ ਮੁੱਖ ਮੰਤਰੀ ਮੀਆ ਸ਼ਾਹਬਾਜ਼ ਸ਼ਰੀਫ ਸਨ। ਇਸ ਸਮਾਰੋਹ ਵਿੱਚ ਰਣਵੀਰ ਸਿੰਘ, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਰੋਸ਼ਨ ਪ੍ਰਿਸ਼, ਜਸਪਿੰਦਰ ਨਰੂਲਾ ਬੀਰ ਖਾਲਸਾ ਗਤਕਾ ਗਰੁੱਪ ਨੇ ਭਾਗ ਲਿਆ।
ਸਮਾਂ ਸਾਰਣੀ
[ਸੋਧੋ]ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸਾਮ ਹੋਏ।
ਗਰੁੱਪ ਸਟੇਜ਼
[ਸੋਧੋ]ਪੂਲ A
[ਸੋਧੋ]ਟੀਮ | Pld | W | D | L | SF | SA | SD | Pts |
---|---|---|---|---|---|---|---|---|
ਭਾਰਤ | 4 | 4 | 0 | 0 | 233 | 122 | 111 | 8 |
ਸੰਯੁਕਤ ਰਾਜ | 4 | 3 | 0 | 1 | 209 | 137 | 72 | 6 |
ਫਰਮਾ:Country data ਸਪੇਨ | 4 | 2 | 0 | 2 | 140 | 162 | -22 | 4 |
ਫਰਮਾ:Country data ਕੀਨੀਆ | 4 | 1 | 0 | 3 | 132 | 214 | -82 | 2 |
ਅਰਜਨਟੀਨਾ | 4 | 0 | 0 | 4 | 132 | 211 | -79 | 0 |
ਫਰਮਾ:Country data ਇਰਾਨ | 0 | 0 | 0 | 0 | 0 | 0 | 0 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
|
|
|
|
ਪੂਲ B
[ਸੋਧੋ]ਟੀਮ | Pld | W | D | L | SF | SA | SD | Pts |
---|---|---|---|---|---|---|---|---|
ਪਾਕਿਸਤਾਨ | 5 | 5 | 0 | 0 | 340 | 118 | 222 | 10 |
ਇੰਗਲੈਂਡ | 5 | 4 | 0 | 1 | 238 | 196 | 42 | 8 |
ਕੈਨੇਡਾ | 5 | 3 | 0 | 2 | 284 | 169 | 115 | 6 |
ਫਰਮਾ:Country data ਸਿਏਰਾ ਲਿਓਨ | 5 | 2 | 0 | 3 | 205 | 222 | -17 | 4 |
ਡੈੱਨਮਾਰਕ | 5 | 1 | 0 | 4 | 143 | 336 | -193 | 2 |
ਫਰਮਾ:Country data ਸਕਾਟਲੈਂਡ | 5 | 0 | 0 | 5 | 146 | 315 | -169 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
|
|
|
|
|
|
|
|
|
ਨਾਕ ਆਉਟ ਸਟੇਜ਼
[ਸੋਧੋ]Semi-finals | Final | ||||||
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ | |||||||
ਭਾਰਤ | 62 | ||||||
ਇੰਗਲੈਂਡ | 32 | ||||||
14 ਦਸੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ | |||||||
ਭਾਰਤ | 48 | ||||||
ਪਾਕਿਸਤਾਨ | 39 | ||||||
Third place | |||||||
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ | 12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ | ||||||
ਪਾਕਿਸਤਾਨ | 51 | ਇੰਗਲੈਂਡ | 27 | ||||
ਸੰਯੁਕਤ ਰਾਜ | 33 | ਸੰਯੁਕਤ ਰਾਜ | 62 |
ਸੈਮੀਫਾਨਲ
[ਸੋਧੋ]
|
|
ਤੀਜਾ ਸਥਾਨ
[ਸੋਧੋ]
|
ਫਾਨਲ ਮੈਚ
[ਸੋਧੋ]
|
ਔਰਤਾਂ
[ਸੋਧੋ]ਸਮਾਂ ਸਰਣੀ
[ਸੋਧੋ]ਸਾਰੇ ਮੈਚ ਭਾਰਤੀ ਸਮਾਂ ਮੁਤਾਬਕ ਹੋਏ।
ਗਰੁੱਪ ਸਟੇਜ਼
[ਸੋਧੋ]ਪੂਲ A
[ਸੋਧੋ]ਟੀਮ | Pld | W | D | L | SF | SA | SD | Pts |
---|---|---|---|---|---|---|---|---|
ਭਾਰਤ | 3 | 3 | 0 | 0 | 159 | 48 | 111 | 6 |
ਨਿਊਜ਼ੀਲੈਂਡ | 3 | 2 | 0 | 1 | 116 | 88 | 28 | 4 |
ਸੰਯੁਕਤ ਰਾਜ | 3 | 1 | 0 | 2 | 90 | 146 | -56 | 2 |
ਫਰਮਾ:Country data ਕੀਨੀਆ | 3 | 0 | 0 | 3 | 76 | 159 | -83 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
Pool B
[ਸੋਧੋ]ਟੀਮ | Pld | W | D | L | SF | SA | SD | Pts |
---|---|---|---|---|---|---|---|---|
ਡੈੱਨਮਾਰਕ | 3 | 3 | 0 | 0 | 120 | 94 | 26 | 6 |
ਪਾਕਿਸਤਾਨ | 3 | 2 | 0 | 1 | 129 | 99 | 30 | 4 |
ਇੰਗਲੈਂਡ | 3 | 1 | 0 | 2 | 105 | 103 | 2 | 2 |
ਮੈਕਸੀਕੋ | 3 | 0 | 0 | 3 | 78 | 136 | -58 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
ਨਾਕ ਆਉਟ ਸਟੇਜ਼
[ਸੋਧੋ]Semi-finals | Final | ||||||
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ | |||||||
ਭਾਰਤ | 46 | ||||||
ਪਾਕਿਸਤਾਨ | 16 | ||||||
12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ | |||||||
ਭਾਰਤ | 49 | ||||||
ਨਿਊਜ਼ੀਲੈਂਡ | 21 | ||||||
Third place | |||||||
11 ਦਸੰਬਰ – ਖੇਡ ਸਟੇਡੀਅਮ, ਬਠਿੰਡਾ | 12 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ | ||||||
ਡੈੱਨਮਾਰਕ | 25 | ਡੈੱਨਮਾਰਕ | 34 | ||||
ਨਿਊਜ਼ੀਲੈਂਡ | 45 | ਪਾਕਿਸਤਾਨ | 33 |
ਸੈਮੀਫਾਨਲ
[ਸੋਧੋ]
|
|
ਤੀਜਾ ਸਥਾਨ
[ਸੋਧੋ]
|
ਫਾਨਲ ਮੈਚ
[ਸੋਧੋ]
|
ਡੋਪਿੰਗ
[ਸੋਧੋ]ਇਸ ਖੇਡ ਮੇਲੇ ਵਿੱਚ ਇਹ ਕਿਹਾ ਗਿਆ ਕਿ ਹਰੇਕ ਖਿਡਾਰੀ ਨੂੰ ਡੋਪਿੰਗ ਟੈਸ ਵਿੱਚੋਂ ਲੰਘਣਾ ਪਵੇਗਾ।
ਗੀਤ
[ਸੋਧੋ]14 ਨਵੰਬਰ, 2013 ਨੂੰ ਮਸ਼ਹੁਰ ਕਲਾਕਾਰ ਦਿਲਬਾਗ ਬਰਾੜ ਦਾ ਗਾਇਆ ਹੋਇਆ ਅਤੇ ਨਿਰਦੇਸ਼ਕ ਹਰਪ੍ਰੀਤ ਸੰਧੂ ਨੇ ਕਬੱਡੀ ਕੱਪ ਲਈ ਆਪਣਾ ਗੀਤ ਰਲੀਜ ਕੀਤਾ।[3]
ਬ੍ਰਾਡਕਾਸਟਿੰਗ
[ਸੋਧੋ]- ਟੀਵੀ
ਦੇਸ਼ | ਬ੍ਰਾਡਕਾਸਟਰ |
---|---|
ਭਾਰਤ | ਪੀਟੀਸੀ ਪੰਜਾਬੀ (ਉਦਘਾਟਨੀ ਅਤੇ ਸਮਾਪਤੀ ਸਮਾਰੋਹ) ਪੀਟੀਸੀ ਨਿਉਜ਼ |
ਕੈਨੇਡਾ ਸੰਯੁਕਤ ਰਾਜ ਅਮਰੀਕਾ ਫਰਮਾ:Country data ਸੰਯੁਕਤ ਬਾਦਸ਼ਾਹੀ ਫਰਮਾ:Country data ਆਸਟ੍ਰੇਲੀਆ ਨਿਊਜ਼ੀਲੈਂਡ |
ਪੀਟੀਸੀ ਪੰਜਾਬੀ |
- ↑ "Match Schedule: 4th 2013 Kabaddi World Cup". Retrieved 30 November 2013.
- ↑ "14 countries to participate in Kabaddi World Cup". The Times of India. September 12, 2012. Archived from the original on ਜਨਵਰੀ 4, 2013. Retrieved September 20, 2012.
{{cite web}}
: Unknown parameter|dead-url=
ignored (|url-status=
suggested) (help) Archived 2013-01-04 at Archive.is "ਪੁਰਾਲੇਖ ਕੀਤੀ ਕਾਪੀ". Archived from the original on 2013-01-04. Retrieved 2015-05-29.{{cite web}}
: Unknown parameter|dead-url=
ignored (|url-status=
suggested) (help) Archived 2013-01-04 at Archive.is - ↑ http://www.youtube.com/watch?v=dHQAhKjeY6E