ਕਰਮਗੜ੍ਹ ਸ਼ਤਰਾਂ
ਦਿੱਖ
ਕਰਮਗੜ੍ਹ ਸ਼ਤਰਾਂ | |
---|---|
ਸਮਾਂ ਖੇਤਰ | ਯੂਟੀਸੀ+5:30 |
ਵਾਹਨ ਰਜਿਸਟ੍ਰੇਸ਼ਨ | PB 03, PB 40 |
ਕਰਮਗੜ੍ਹ ਸਤਰਾਂ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2] ਪਿੰਡ ਕਰਮਗਡ਼੍ਹ ਸਤਰਾਂ ਬਠਿੰਡਾ-ਮਲੋਟ ਰੋਡ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ 2700 ਦੇ ਕਰੀਬ ਹੈ।
ਪਿੰਡ ਦਾ ਇਤਿਹਾਸ
[ਸੋਧੋ]ਪਿੰਡ ਬਾਬਾ ਪਹਾਡ਼ਾ ਸਿੰਘ ਦੀ ਔਲਾਦ ਨੇ ਵਸਾਇਆ ਸੀ। ਪਿੰਡ ਦਾ ਨਾਮ ਰਾਜਾ ਕਰਮ ਸਿੰਘ ’ਤੇ ਬਣੇ ਬੁਰਜਾਂ ਦੇ ਸੁਮੇਲ ਤੋਂ ਬਣਿਆ।
ਹਵਾਲੇ
[ਸੋਧੋ]- ↑ "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |