ਜੌਨ ਹੇਸਟਿੰਗਜ਼ (ਕ੍ਰਿਕਟ ਖਿਡਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੌਨ ਹੇਸਟਿੰਗਜ਼
ਨਿੱਜੀ ਜਾਣਕਾਰੀ
ਪੂਰਾ ਨਾਂਮ ਜੌਨ ਵੇਨ ਹੇਸਟਿੰਗਜ਼
ਜਨਮ (1985-11-04) 4 ਨਵੰਬਰ 1985 (ਉਮਰ 33)[1]
ਪੈਨਰਿਥ, ਨਿਊ ਸਾਊਥ ਵੇਲਸ, ਆਸਟਰੇਲੀਆ
ਛੋਟਾ ਨਾਂਮ ਜੌਨ ਵੇਨ[2][3]
ਬੱਲੇਬਾਜ਼ੀ ਦਾ ਅੰਦਾਜ਼ ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ ਸੱਜਾ ਹੱਥ ਤੇਜ਼ ਗੇਂਦਬਾਜ਼
ਭੂਮਿਕਾ ਗੇਂਦਬਾਜ਼, ਗੇਂਦਬਾਜ਼ ਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 430) 30 ਨਵੰਬਰ 2012 v ਦੱਖਣੀ ਅਫ਼ਰੀਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 184) 20 ਅਕਤੂਬਰ 2010 v ਭਾਰਤ
ਆਖ਼ਰੀ ਓ.ਡੀ.ਆਈ. 2 ਜੂਨ 2017 v ਨਿਊਜ਼ੀਲੈਂਡ
ਟਵੰਟੀ20 ਪਹਿਲਾ ਮੈਚ (ਟੋਪੀ 47) 31 ਅਕਤੂਬਰ 2010 v ਸ਼੍ਰੀਲੰਕਾ
ਆਖ਼ਰੀ ਟਵੰਟੀ20 9 ਸਿਤੰਬਰ 2016 v ਸ਼੍ਰੀਲੰਕਾ
ਟਵੰਟੀ20 ਕਮੀਜ਼ ਨੰ. 41
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–2017 ਵਿਕਟੋਰੀਆ (squad no. 11)
2012–ਹੁਣ ਤੱਕ ਮੈਲਬਰਨ ਸਟਾਰਜ਼
2014–2015 ਚੇੱਨਈ ਸੂਪਰ ਕਿੰਗਜ਼
2014–2015 ਡਰਹਮ
2016 ਕੋਲਕਾਤਾ ਨਾਈਟ ਰਾਈਡਰਜ਼
2017–ਹੁਣ ਤੱਕ ਵਾਰਵਿਕਸ਼ਾਇਰ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 1 29 72 113
ਦੌੜਾਂ 52 271 2,185 1,260
ਬੱਲੇਬਾਜ਼ੀ ਔਸਤ 26.00 27.10 22.52 20.65
100/50 0/0 0/1 0/11 0/2
ਸ੍ਰੇਸ਼ਠ ਸਕੋਰ 32 51 93 69*
ਗੇਂਦਾਂ ਪਾਈਆਂ 234 1,486 12,753 5,872
ਵਿਕਟਾਂ 1 42 235 179
ਸ੍ਰੇਸ਼ਠ ਗੇਂਦਬਾਜ਼ੀ 153.00 29.90 26.77 27.59
ਇੱਕ ਪਾਰੀ ਵਿੱਚ 5 ਵਿਕਟਾਂ 0 1 7 3
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/51 6/45 7/60 6/45
ਕੈਚਾਂ/ਸਟੰਪ 1/– 5/– 34/– 35/–
ਸਰੋਤ: ESPNcricinfo, 22 ਜੂਨ 2017

ਜੌਨ ਵੇਨ ਹੇਸਟਿੰਗਜ਼ (ਜਨਮ 4 ਨਵੰਬਰ 1985) ਇੱਕ ਆਸਟਰੇਲੀਆਈ ਕ੍ਰਿਕਟਰ ਹੈ ਜਿਹੜਾ ਕਿ ਮੈਲਬਰਨ ਸਟਾਰਜ਼ ਲਈ ਖੇਡਦਾ ਹੈ। ਉਹ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਵੀ ਖੇਡ ਚੁੱਕਾ ਹੈ। ਇਸ ਤੋਂ ਇਲਾਵਾ ਉਹ ਵਿਕਟੋਰੀਆ ਕ੍ਰਿਕਟ ਟੀਮ ਲਈ ਵੀ ਖੇਡ ਚੁੱਕਾ ਹੈ। ਉਹ ਇੱਕ ਆਲ-ਰਾਊਂਡਰ ਹੈ ਜਿਹੜਾ ਕਿ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਅਤੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਵੀ ਕਰਦਾ ਹੈ। ਅਕਤੂਬਰ 2017 ਵਿੱਚ ਉਸਨੇ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਵਿੱਚੋਂ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ।[4]

ਹਵਾਲੇ[ਸੋਧੋ]

  1. "John Hastings". bushrangers.com.au. Victorian Bushrangers. Retrieved 9 September 2015. 
  2. "Cricinfo profile". Content.cricinfo.com. Retrieved 2015-03-04. 
  3. "John Hastings". melbournestars.com.au. Melbourne Stars. Retrieved 9 September 2015. 
  4. "John Hastings retires from Test and ODI cricket". ESPN Cricinfo. Retrieved 6 October 2017.