ਸਮੱਗਰੀ 'ਤੇ ਜਾਓ

ਸੁਖਲੱਧੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਖਲੱਧੀ
ਨਕਸ਼ਾ
Interactive map of ਸੁਖਲੱਧੀ
ਸਮਾਂ ਖੇਤਰਯੂਟੀਸੀ+5:30

ਸੁਖਲੱਧੀ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] ਇਹ ਉਪ-ਜ਼ਿਲ੍ਹਾ ਸਦਰ ਮੁਕਾਮ ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਅਤੇ ਜ਼ਿਲ੍ਹਾ ਸਦਰ ਮੁਕਾਮ ਬਠਿੰਡਾ ਤੋਂ 30 ਕਿਲੋਮੀਟਰ ਦੂਰ ਸਥਿਤ ਹੈ।

ਗੁਰਦੁਆਰਾ ਕਰਮਸਰ ਸਾਹਿਬ, ਪਿੰਡ ਸੁਖਲੱਧੀ

ਆਬਾਦੀ ਅਤੇ ਰਕਬਾ

[ਸੋਧੋ]

ਪਿੰਡ ਦਾ ਕੁੱਲ ਭੂਗੋਲਿਕ ਖੇਤਰ 800 ਹੈਕਟੇਅਰ ਹੈ। 2011 ਦੀ ਮਰਦਮਸ਼ੁਮਾਰੀ ਦੀ ਜਾਣਕਾਰੀ ਅਨੁਸਾਰ ਸੁਖਲੱਧੀ ਦੀ ਕੁੱਲ ਆਬਾਦੀ 2,688 ਹੈ, ਜਿਸ ਵਿੱਚੋਂ ਮਰਦ ਆਬਾਦੀ 1,420 ਹੈ ਜਦੋਂ ਕਿ ਔਰਤਾਂ ਦੀ ਆਬਾਦੀ 1,268 ਹੈ। ਸੁਖਲੱਧੀ ਪਿੰਡ ਦੀ ਸਾਖਰਤਾ ਦਰ 53.31% ਹੈ ਜਿਸ ਵਿੱਚੋਂ 59.23% ਮਰਦ ਅਤੇ 46.69% ਔਰਤਾਂ ਸਾਖਰ ਹਨ। ਸੁਖਲੱਧੀ ਪਿੰਡ ਵਿੱਚ ਕਰੀਬ 520 ਘਰ ਹਨ।[2]

ਆਲੇ ਦੁਆਲੇ ਦੇ ਪਿੰਡ

[ਸੋਧੋ]

ਸੁਖਲੱਦੀ ਦੇ ਨੇੜਲੇ ਪਿੰਡ ਬੰਗੀ ਰਘੂ, ਬਾਘਾ, ਬੰਗੀ ਨਿਹਾਲ ਸਿੰਘ, ਬੰਗੀ ਦੀਪਾ ਸਿੰਘ, ਬੰਗੀ ਰੁਲਦੂ, ਸੇਖੂ, ਪੱਕਾ ਕਲਾਂ, ਤਰਖਾਣਵਾਲਾ ਆਦਿ ਹਨ। [3]

ਗੈਲਰੀ

[ਸੋਧੋ]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. "Sukhladhi Village in Talwandi Sabo (Bathinda) Punjab | villageinfo.in". villageinfo.in. Retrieved 2023-03-05.
  3. "Sukhladhi , ਪੰਜਾਬੀ". wikiedit.org. Archived from the original on 2023-03-05. Retrieved 2023-03-05.
  4. "Sukhladhi Village in Talwandi Sabo (Bathinda) Punjab | villageinfo.in". villageinfo.in. Retrieved 2023-03-05.

30°00′07″N 74°54′50″E / 30.002025°N 74.913969°E / 30.002025; 74.913969