ਗਣੇਸ਼ ਦਾਮੋਦਰ ਸਾਵਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Savarkar Ganesh Damodar.JPG
ਗਣੇਸ਼ ਦਾਮੋਦਰ ਸਾਵਰਕਰ

ਗਣੇਸ਼ ਦਾਮੋਦਰ ਸਾਵਰਕਰ (ਜੂਨ 13, 1879 - ਮਾਰਚ 16, 1945) ਭਾਰਤੀ ਸੁਤੰਤਰਤਾ ਸੰਗਰਾਮ ਦੇ ਇੱਕ ਮਹੱਤਵਪੂਰਨ ਸੈਨਾਪਤੀ ਸਨ। ਉਹ ਸੁਤੰਤਰਤਾ ਵੀਰ ਸਾਵਰਕਰ ਦੇ ਵੱਡੇ ਭਰਾ ਸਨ। ਉਹ ਬਾਬਾਰਾਓ ਸਾਵਰਕਰ ਨਾਮ ਨਾਲ ਉਪਾਖ ਹਨ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]