੩ ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31
2022

3 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 184ਵਾਂ (ਲੀਪ ਸਾਲ ਵਿੱਚ 185ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 181 ਦਿਨ ਬਾਕੀ ਹਨ।

ਵਾਕਿਆ[ਸੋਧੋ]

ਜਨਮ[ਸੋਧੋ]

ਦਿਹਾਂਤ[ਸੋਧੋ]

  • 1904–ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਥਿਓਡੋਰ ਹਰਜ਼ਲ ਦਾ ਦਿਹਾਂਤ।
  • 1948–ਭਾਰਤੀ ਫੌਜ ਦਾ ਉੱਚ ਅਧਿਕਾਰੀ ਮੁਹੰਮਦ ਉਸਮਾਨ ਦਾ ਦਿਹਾਂਤ।
  • 1965–ਕਲਗੀਧਰ ਟਰਸਟ ਦੇ ਕਰਤਾ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਤੇਜਾ ਸਿੰਘ ਦਾ ਦਿਹਾਂਤ।
  • 1971–ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਜਿਮ ਮੋਰੀਸਨ ਦਾ ਦਿਹਾਂਤ।
  • 1974–ਅਮਰੀਕੀ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ ਜਾਨ ਕਰੋ ਰੈਨਸਮ ਦਾ ਦਿਹਾਂਤ।
  • 1976–ਭਾਰਤ ਦੇ ਮਾਰਕਸਵਾਦੀ ਵਿਚਾਰਕ ਅਤੇ ਲੇਖਕ ਕੇ ਦਾਮੋਦਰਨ ਦਾ ਦਿਹਾਂਤ।
  • 1979–ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਆਲਮ ਲੋਹਾਰ ਦਾ ਦਿਹਾਂਤ।