ਸਮੱਗਰੀ 'ਤੇ ਜਾਓ

2019 ਦੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ 2019 ਦੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ ਹੈ।[1]

ਫ਼ਿਲਮਾਂ ਦੀ ਫ਼ਰਿਸਤ

[ਸੋਧੋ]
ਜ਼ਾਹਰ ਸਿਰਲੇਖ ਡਰੈਕਟਰ ਕਾਸਟ ਕਿਸਮ ਪਰਡੂਸਰ ਹਵਾਲੇ



ਰੀ
04 ਇਸ਼ਕਾ ਨਵ ਬਾਜਵਾ ਨਵ ਬਾਜਵਾ, ਪਾਇਲ ਰਾਜਪੂਤ, ਕਰਮਜੀਤ ਅਨਮੋਲ ਡਰਾਮਾ ਨਵ ਬਾਜਵਾ [2]
11 ਦੋ ਦੂਣੀ ਪੰਜ ਹੈਰੀ ਭੱਟੀ ਅੰਮ੍ਰਿਤ ਮਾਨ, ਈਸ਼ਾ ਰਿਖੀ, ਕਰਮਜੀਤ ਅਨਮੋਲ ਡਰਾਮਾ ਬਾਦਸ਼ਾਹ [2]
18 ਕਾਕਾ ਜੀ ਮਨਦੀਪ ਬੈਨੀਪਾਲ ਦੇਵ ਖਰੌੜ, ਜਗਜੀਤ ਸੰਧੂ ਡਰਾਮਾ ਡ੍ਰੀਮਰੇਐਲਟੀ ਫ਼ਿਲਮਜ਼
ਫ਼


ਰੀ
1 ਕਾਕੇ ਦਾ ਵਿਆਹ ਰਾਜ ਯੁਵਰਾਜ ਬੈਂਸ ਜੋਰਡਨ ਸੰਧੂ, ਪ੍ਰਭ ਗਰੇਵਾਲ ਕਮੇਡੀ ਬੇਬੇ ਇੰਕ. [3]
ਊੜਾ ਐੜਾ ਕਸ਼ੀਤਿਜ ਚੌਦਰੀ ਤਰਸੇਮ ਜੱਸੜ, ਨੀਰੂ ਬਾਜਵਾ, ਕਰਮਜੀਤ ਅਨਮੋਲ ਡਰਾਮਾ, ਕਮੇਡੀ ਵੇਹਲੀ ਜੰਤਾ ਫ਼ਿਲਮਜ਼ [4]
14 ਕਾਲ਼ਾ ਸ਼ਾਹ ਕਾਲ਼ਾ ਅਮਰਜੀਤ ਸਿੰਘ ਬੀਨੂ ਢਿੱਲੋਂ, ਸਰਗੁਣ ਮਹਿਤਾ, ਜੋਰਡਨ ਸੰਧੂ, ਕਰਮਜੀਤ ਅਨਮੋਲ ਕਮੇਡੀ ਨੌਟੀ ਮੇਨ ਪਰਡੱਕਸ਼ਨਜ਼ [5]
22 ਹਾਈ ਐਂਡ ਯਾਰੀਆਂ ਪੰਕਜ ਬੱਤਰਾ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ ਡਰਾਮਾ ਪਿਟਾਰਾ ਟੌਕੀਜ਼
ਮਾ

8 ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਗੁਰਨਾਮ ਭੁੱਲਰ, ਸੋਨਮ ਬਾਜਵਾ ਡਰਾਮਾ ਵਿਲਜਰਸ ਫ਼ਿਲਮ ਸਟੂਡੀਓ
15 ਬੈਂਡ ਵਾਜੇ ਰਵੀ ਵਰਮਾ ਬੀਨੂ ਢਿੱਲੋਂ, ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਕਮੇਡੀ ਸ਼ਾਹ ਐਂਡ ਸ਼ਾਹ
29 ਰੱਬ ਦਾ ਰੇਡੀਓ 2 ਸ਼ਰਨ ਆਰਟ ਤਰਸੇਮ ਜੱਸੜ, ਸਿਮੀ ਚਾਹਲ ਡਰਾਮਾ ਵੇਹਲੀ ਜੰਤਾ ਫ਼ਿਲਮਜ਼

ਪ੍ਰੈ
5 ਯਾਰਾ ਵੇ ਰਕੇਸ਼ ਮਹਿਤਾ ਗਗਨ ਕੋਕਰੀ, ਯੁਵਰਾਜ ਹੰਸ ਡਰਾਮਾ ਗੋਰਡਨ ਬ੍ਰਿਜ, ਫ਼੍ਰੈਸ਼ਲੀ ਗ੍ਰੌਂਡ ਇੰਟ.
12 ਮੰਜੇ ਬਿਸਤਰੇ 2 ਬਲਜੀਤ ਸਿੰਘ ਦੇਓ ਗਿੱਪੀ ਗਰੇਵਾਲ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ ਕਮੇਡੀ ਹਮਬਲ ਮੋਸ਼ਨ ਪਿਕਚਰਜ਼ [6]
26 ਨਾਢੂ ਖ਼ਾਨ ਇਮਰਾਨ ਸ਼ੇਖ਼ ਹਰੀਸ਼ ਵਰਮਾ, ਵਮਿਕਾ ਗੱਬੀ ਪੀਰੀਅੱਡ ਡਰਾਮਾ ਲਾਊਡ ਰੋਰ ਫ਼ਿਲਮਜ਼, ਮਿਊਜ਼ਕ ਟਾਈਮ ਪਰਡੱਕਸ਼ਨ

3 ਦਿਲ ਦੀਆਂ ਗੱਲਾ ਉਦੇ ਪ੍ਰਤਾਪ ਸਿੰਘ ਪਰਮੀਸ਼ ਵਰਮਾ, ਵਮਿਕਾ ਗੱਬੀ ਰੋਮੈਂਟਕ ਪਿਟਾਰਾ ਟੌਕੀਜ਼
ਬਲੈਕੀਆ ਸੁਖਮਿੰਦਰ ਧੰਜਲ ਦੇਵ ਖਰੌੜ ਡਰਾਮਾ ਓਹਰੀ ਪਰਡੱਕਸ਼ਨਜ਼
24 ਮੁਕਲਾਵਾ ਸਿਮਰਜੀਤ ਸਿੰਘ ਐਮੀ ਵਿਰਕ, ਸੋਨਮ ਬਾਜਵਾ ਰੋਮੈਂਟਕ ਕਮੇਡੀ ਵਾਈਟ ਹਿੱਲ ਸਟੂਡੀਓਜ਼ [7]
ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਕਰਨ ਗੁਲਾਨੀ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰਾਜਪਾਲ ਯਾਦਵ ਰੋਮੈਂਟਕ ਕਮੇਡੀ ਲੀਓਸਟ੍ਰਿਡ ਇੰਟਰਟੇਨਮਿੰਟ
ਜੂ
7 ਲਾਈਏ ਜੇ ਯਾਰੀਆਂ ਸੁਖ ਸੰਘੇੜਾ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਡਰਾਮਾ ਰਿਧਮ ਬੋਇਜ਼ ਇੰਟਰਟੇਨਮਿੰਟ, ਪਪੀਲੀਓ ਮੀਡੀਆ
21 ਛੱੜਾ ਜਗਦੀਪ ਸਿਧੂ ਦਿਲਜੀਤ ਦੋਸਾਂਝ, ਨੀਰੂ ਬਾਜਵਾ ਰੋਮੈਂਟਕ ਕਮੇਡੀ ਏ ਐਂਡ ਏ ਅਡਵਾਈਜ਼ਰਜ਼ [8]
28 ਮਿੰਧੋ ਤਸੀਲਦਾਰਨੀ ਅਵਤਾਰ ਸਿੰਘ ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ ਕਮੇਡੀ ਕਰਮਜੀਤ ਅਨਮੋਲ ਪਰਡੱਕਸ਼ਨਜ਼
ਜੁ
ਲਾ
5 ਡੀਐਸਪੀ ਦੇਵ ਮਨਦੀਪ ਬੈਨੀਪਾਲ ਦੇਵ ਖਰੌੜ, ਮੇਹਰੀਨ ਪੀਰਜ਼ਾਦਾ, ਮਾਨਵ ਵਿੱਜ ਐਕਸ਼ਨ ਡ੍ਰੀਮਰੇਐਲਟੀ ਮੂਵੀਜ਼
12 ਮੁੰਡਾ ਹੀ ਚਾਹੀਦਾ ਸੰਤੋਸ਼ ਸੁਭਾਸ਼ ਥੀਤੇ, ਦੀਪਕ ਥਾਪਰ ਹਰੀਸ਼ ਵਰਮਾ, ਰੁਬੀਨਾ ਬਾਜਵਾ ਫ਼ੈਮਲੀ ਡਰਾਮਾ ਨੀਰੂ ਬਾਜਵਾ ਪਰਡੱਕਸ਼ਨਜ਼
19 ਅਰਦਾਸ ਕਰਾਂ ਗਿੱਪੀ ਗਰੇਵਾਲ ਗਿੱਪੀ ਗਰੇਵਾਲ, ਜਪੁਜੀ ਖਹਿਰਾ ਸੋਸ਼ਲ ਡਰਾਮਾ ਹਮਬਲ ਮੋਸ਼ਨ ਪਿਕਚਰਜ਼
26 ਚੱਲ ਮੇਰਾ ਪੁੱਤ ਜਨਜੋਤ ਸਿੰਘ ਅਮਰਿੰਦਰ ਗਿੱਲ, ਸਿਮੀ ਚਾਹਲ, ਇਫ਼ਤਿਕਾਰ ਠਾਕੁਰ ਡਰਾਮਾ ਰਿਧਮ ਬੋਇਜ਼ ਇੰਟਰਟੇਨਮਿੰਟ



2 ਜ਼ਿੰਦਗੀ ਜ਼ਿੰਦਾਬਾਦ ਪ੍ਰੇਮ ਸਿੰਘ ਸਿਧੂ ਨਿੰਜਾ, ਮੈਂਡੀ ਤੱਖਰ ਡਰਾਮਾ
ਸਿਕੰਦਰ 2 ਮਾਨਵ ਸ਼ਾਹ ਗੁਰੀ, ਕਰਤਾਰ ਚੀਮਾ ਐਕਸ਼ਨ ਜੀਕੇ ਸਟੂਡੀਓਜ਼
9 ਸਿੰਘਮ ਨਵਨੀਤ ਸਿੰਘ ਪਰਮੀਸ਼ ਵਰਮਾ, ਸੋਨਮ ਬਾਜਵਾ ਐਕਸ਼ਨ, ਕਮੇਡੀ ਅਜੇ ਦੇਵਗਨ ਫ਼ਿਲਮਜ਼, ਪੈਨੋਰਾਮਾ ਸਟੂਡੀਓਜ਼, ਟੀ-ਸੀਰੀਜ਼
15 ਸਰਾਭਾ: ਕਰਾਈ ਫ਼ੋਰ ਫਰੀਡਮ ਕਵੀ ਰਾਜ਼ ਜਗਜੀਤ ਸੰਧੂ ਜੀਵਨੀ ਡ੍ਰੀਮਰੇਐਲਟੀ ਮੂਵੀਜ਼
30 ਸੁਰਖੀ ਬਿੰਦੀ ਜਗਜੀਤ ਸਿਧੂ ਗੁਰਨਾਮ ਭੁੱਲਰ, ਸਰਗੁਣ ਮਹਿਤਾ ਡਰਾਮਾ ਸ਼੍ਰੀ ਨਰੋਤਮ ਜੀ ਫ਼ਿਲਮਜ਼

ਤੰ

13 ਡਾਕਾ ਬਲਜੀਤ ਸਿੰਘ ਦੇਓ ਗਿੱਪੀ ਗਰੇਵਾਲ, ਜ਼ਰੀਨ ਖ਼ਾਨ ਕਮੇਡੀ, ਥ੍ਰੇਲਰ ਟੀ-ਸੀਰੀਜ਼
20 ਨਿੱਕਾ ਜ਼ੈਲਦਾਰ 3 ਸਿਮਰਜੀਤ ਸਿੰਘ ਐਮੀ ਵਿਰਕ, ਵਮਿਕਾ ਗੱਬੀ ਕਮੇਡੀ ਪਟਿਆਲਾ ਮੋਸ਼ਨ ਪਿਕਚਰਜ਼

ਵੰ

ਜੇ ਜੱਟ ਵਿਗੜ ਗਿਆ ਅੰਬਰਦੀਪ ਸਿੰਘ ਅਮਰਿੰਦਰ ਗਿੱਲ ਡਰਾਮਾ ਅੰਬਰਦੀਪ ਸਿੰਘ ਪਰਡੱਕਸ਼ਨਜ਼

ਹਵਾਲੇ

[ਸੋਧੋ]
  1. "Latest Punjabi Movies | List of New Punjabi Films Releases 2019 | eTimes". The Times of India. Retrieved 2019-07-17.
  2. 2.0 2.1 Do Dooni Panj Movie: Showtimes, Review, Trailer, Posters, News & Videos | eTimes, retrieved 2018-09-14
  3. Kake Da Viyah Movie: Showtimes, Review, Trailer, Posters, News & Videos | eTimes, retrieved 2018-09-14
  4. "'Uda Ada': Tarsem Jassar and Neeru Bajwa to share screen space - Times of India". The Times of India. Retrieved 2018-09-14.
  5. "'Surkhi Bindi' (Punjabi Movie 2019) Starring Gurnam Bhullar and Sonam Bajwa". PunjabiPollywood.com - Gossip, Movies, Songs, Photos, Videos (in ਅੰਗਰੇਜ਼ੀ (ਅਮਰੀਕੀ)). 2018-08-06. Retrieved 2018-09-14.
  6. "'Manje Bistre 2': Gippy Grewal on a recce for the film - Times ofIndia". The Times of India. Retrieved 2018-09-14.
  7. Muklawa Movie: Showtimes, Review, Trailer, Posters, News & Videos | eTimes, retrieved 2018-09-14
  8. Shadaa Movie: Showtimes, Review, Trailer, Posters, News & Videos | eTimes, retrieved 2018-09-14