ਭਾਰਤ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ
ਐਸੋਸੀਏਸ਼ਨ | ਭਾਰਤੀ ਕ੍ਰਿਕਟ ਕੰਟਰੋਲ ਬੋਰਡ |
---|---|
ਅੰਤਰਰਾਸ਼ਟਰੀ ਕ੍ਰਿਕਟ ਸਭਾ | |
ਆਈਸੀਸੀ ਦਰਜਾ | ਪੱਕਾ ਮੈਂਬਰ (1926) |
ਆਈਸੀਸੀ ਖੇਤਰ | ਏਸ਼ੀਆ |
ਮਹਿਲਾ ਟੈਸਟ | |
ਪਹਿਲਾ ਮਹਿਲਾ ਟੈਸਟ | ਭਾਰਤ ਬਨਾਮ ਵੈਸਟ ਇੰਡੀਜ਼ (ਬੰਗਲੋਰ; 31 ਅਕਤੂਬਰ 1976) |
ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ | |
ਪਹਿਲਾ ਮਹਿਲਾ ਓਡੀਆਈ | ਭਾਰਤ ਬਨਾਮ ਇੰਗਲੈਂਡ (ਕਲਕੱਤਾ; 1 ਜਨਵਰੀ 1978) |
ਮਹਿਲਾ ਵਿਸ਼ਵ ਕੱਪ ਵਿੱਚ ਹਾਜ਼ਰੀਆਂ | 8 (first in 1978) |
ਸਭ ਤੋਂ ਵਧੀਆ ਨਤੀਜਾ | ਰਨਰ-ਅਪ (2005) |
ਮਹਿਲਾ ਟੀ20 ਅੰਤਰਰਾਸ਼ਟਰੀ | |
ਪਹਿਲਾ ਮਹਿਲਾ ਟੀ20ਆਈ | ਭਾਰਤ ਬਨਾਮ ਇੰਗਲੈਂਡ (ਡਰਬਏ; 5 ਅਗਸਤ 2006) |
ਮਹਿਲਾ ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ | 4 (first in 2009) |
ਸਭ ਤੋਂ ਵਧੀਆ ਨਤੀਜਾ | ਫ਼ਾਈਨਲ 2016 |
25 ਨਵੰਬਰ 2016 ਤੱਕ |
ਭਾਰਤੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ ਕਿ ਆਮ ਤੌਰ 'ਤੇ ਵੂਮੈਨ ਇਨ ਬਲੂ ਵੀ ਕਹਿ ਲਿਆ ਜਾਂਦਾ ਹੈ, ਇਹ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਮਹਿਲਾ ਕ੍ਰਿਕਟ ਟੀਮ ਹੈ। ਇਸ ਟੀਮ ਦੀ ਦੇਖ-ਰੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤੀ ਜਾਂਦੀ ਹੈ।
ਇਹ ਟੀਮ 2005 ਵਿਸ਼ਵ ਕੱਪ ਦੇ ਅੰਤਿਮ ਭਾਵ ਕਿ ਫ਼ਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਦੀ ਟੀਮ ਹੱਥੋਂ 98 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਇਲਾਵਾ ਇਸ ਟੀਮ ਨੇ 1997, 2000 ਅਤੇ 2009 ਵਿੱਚ ਵੀ ਇਸ ਟੂਰਨਾਮੈਂਟ ਵਿੱਚ ਸੈਮੀਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਇਲਾਵਾ ਟਵੰਟੀ20 ਵਿਸ਼ਵ ਕੱਪ ਵਿੱਚ ਵੀ ਇਹ ਟੀਮ ਦੋ ਵਾਰ (2009 ਅਤੇ 2010 ਵਿੱਚ) ਸੈਮੀਫ਼ਾਈਨਲ ਤੱਕ ਖੇਡ ਚੁੱਕੀ ਹੈ। ਪਰ ਅਜੇ ਤੱਕ ਇਸ ਟੀਮ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।
ਅੰਕੜੇ
[ਸੋਧੋ]ਟੈਸਟ ਕ੍ਰਿਕਟ
[ਸੋਧੋ]ਦੂਜੀਆਂ ਟੈਸਟ ਟੀਮਾਂ ਖਿਲਾਫ ਪ੍ਰਦਰਸ਼ਨ
ਵਿਰੋਧੀ | ਮੈਚ | ਜਿੱਤੇ | ਹਾਰੇ | ਡਰਾਅ | ਜਿੱਤ/ਹਾਰ ਪ੍ਰਤੀਸ਼ਤ | % ਜਿੱਤ | % ਹਾਰ | % ਡਰਾਅ | ਪਹਿਲਾ | ਆਖਰੀ | |
---|---|---|---|---|---|---|---|---|---|---|---|
ਆਸਟਰੇਲੀਆ | 9 | 0 | 4 | 5 | 0.00 | 0.00 | 44.44 | 55.55 | 1977 | 2006 | |
ਇੰਗਲੈਂਡ | 13 | 2 | 1 | 10 | 2.00 | 15.38 | 7.69 | 76.92 | 1986 | 2014 | |
ਨਿਊਜ਼ੀਲੈਂਡ | 6 | 0 | 0 | 6 | 0.00 | 0.00 | 0.00 | 100.00 | 1977 | 2003 | |
ਦੱਖਣੀ ਅਫ਼ਰੀਕਾ | 2 | 2 | 0 | 0 | - | 100.00 | 0.00 | 0.00 | 2002 | 2014 | |
ਵੈਸਟ ਇੰਡੀਜ਼ | 6 | 1 | 1 | 4 | 1.00 | 16.66 | 16.66 | 66.66 | 1976 | 1976 | |
ਕੁੱਲ | 36 | 5 | 6 | 25 | 0.83 | 13.88 | 16.66 | 69.44 | 1977 | 2014 | |
ਭਾਰਤ ਬਨਾਮ ਦੱਖਣੀ ਅਫ਼ਰੀਕਾ ਵਿੱਚ ਮੈਸੂਰ ਵਿਖੇ ਨਵੰਬਰ 16-19, 2014 ਨੂੰ ਹੋਏ ਮੈਚ ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[1][2] |
ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਦੌੜਾਂ[3]
|
ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਵਿਕਟਾਂ[4]
|
- ਟੀਮ ਦੇ ਸਰਵੋਤਮ ਕੁੱਲ: 467 ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
- ਸਰਵੋਤਮ ਨਿੱਜੀ ਦੌੜਾਂ: 214, ਮਿਤਾਲੀ ਰਾਜ ਬਨਾਮ ਇੰਗਲੈਂਡ, 14 ਅਗਸਤ 2002 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
- ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 8/53, ਨੀਤੂ ਡੇਵਿਡ ਬਨਾਮ ਇੰਗਲੈਂਡ, 24 ਨਵੰਬਰ 1995 ਨੂੰ ਜਮਸ਼ੇਦਪੁਰ, ਭਾਰਤ ਵਿਖੇ
- ਮੈਚ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 10/78, ਝੂਲਣ ਗੋਸੁਆਮੀ ਬਨਾਮ ਇੰਗਲੈਂਡ, 29 ਅਗਸਤ 2006 ਨੂੰ ਕਾਉਂਟੀ ਮੈਦਾਨ, ਟਾਊਂਟੋਂ, ਇੰਗਲੈਂਡ ਵਿਖੇ
ਇੱਕ ਦਿਨਾ ਅੰਤਰਰਾਸ਼ਟਰੀ
[ਸੋਧੋ]ਵਿਰੋਧੀ | ਮੈਚ | ਜਿੱਤ | ਹਾਰ | ਟਾਈ | ਕੋਈ ਨਤੀਜਾ ਨਹੀਂ | ਜਿੱਤ ਪ੍ਰਤੀਸ਼ਤਤਾ | ਪਹਿਲਾ | ਆਖਰੀ |
---|---|---|---|---|---|---|---|---|
ਆਸਟਰੇਲੀਆ | 41 | 8 | 33 | 0 | 0 | 19.51 | 1978 | 2016 |
ਬੰਗਲਾਦੇਸ਼ | 4 | 4 | 0 | 0 | 0 | 100.00 | 2013 | 2017 |
ਡੈੱਨਮਾਰਕ | 1 | 1 | 0 | 0 | 0 | 100.00 | 1993 | 1993 |
ਇੰਗਲੈਂਡ | 61 | 25 | 34 | 0 | 2 | 42.37 | 1978 | 2014 |
International XI | 3 | 3 | 0 | 0 | 0 | 100.00 | 2013 | 2013 |
ਆਇਰਲੈਂਡ | 10 | 10 | 0 | 0 | 0 | 100.00 | 1993 | 2017 |
ਨੀਦਰਲੈਂਡ | 3 | 3 | 0 | 0 | 0 | 100.00 | 1993 | 2000 |
ਨਿਊਜ਼ੀਲੈਂਡ | 44 | 16 | 27 | 1 | 0 | 37.50 | 1978 | 2015 |
ਪਾਕਿਸਤਾਨ | 8 | 8 | 0 | 0 | 0 | 100.00 | 2005 | 2013 |
ਦੱਖਣੀ ਅਫ਼ਰੀਕਾ | 11 | 6 | 4 | 0 | 1 | 60.00 | 1997 | 2017 |
ਸ੍ਰੀਲੰਕਾ | 25 | 23 | 1 | 0 | 1 | 95.83 | 2000 | 2017 |
ਵੈਸਟ ਇੰਡੀਜ਼ | 21 | 17 | 4 | 0 | 0 | 80.95 | 1993 | 2016 |
ਕੁੱਲ | 232 | 124 | 103 | 1 | 4 | 54.60 | 1978 | 2017 |
ਭਾਰਤ ਬਨਾਮ ਬੰਗਲਾਦੇਸ਼ ਵਿੱਚ ਕੋਲੰਬੋ ਵਿਖੇ ਵਿਸ਼ਵ ਕੱਪ ਕੁਆਲੀਫਾਈ ਮੁਕਾਬਲੇ (17 ਫਰਵਰੀ 2017 ਨੂੰ ਹੋਏ ਮੈਚ) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ[5][6] |
ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਦੌੜਾਂ[7]
|
ਭਾਰਤ ਲਈ ਸਭ ਤੋਂ ਜ਼ਿਆਦਾ ਓ.ਡੀ.ਆਈ. ਕ੍ਰਿਕਟ ਵਿਕਟਾਂ[8]
|
- ਟੀਮ ਦੇ ਸਰਵੋਤਮ ਕੁੱਲ: 298/2 ਬਨਾਮ ਵੈਸਟ ਇੰਡੀਜ਼, 26 ਫਰਵਰੀ 2004 ਨੂੰ ਜਮਾਡੋਬਾ, ਭਾਰਤ ਵਿਖੇ
- ਸਰਵੋਤਮ ਨਿੱਜੀ ਦੌੜਾਂ: 138*, ਜਯਾ ਸ਼ਰਮਾ ਬਨਾਮ ਪਾਕਿਸਤਾਨ, 30 ਦਸੰਬਰ 2005 ਨੂੰ ਨੈਸ਼ਨਲ ਸਟੇਡੀਅਮ, ਕਰਾਚੀ, ਪਾਕਿਸਤਾਨ ਵਿਖੇ
- ਪਾਰੀ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ: 6/10, ਮਮਥਾ ਮਾਬੇਨ ਬਨਾਮ ਸ੍ਰੀ ਲੰਕਾ, 25 ਅਪ੍ਰੈਲ 2004 ਨੂੰ ਅਸਗੀਰੀਆ ਸਟੇਡੀਅਮ, ਸ੍ਰੀ ਲੰਕਾ ਵਿਖੇ
ਟਵੰਟੀ20 ਅੰਤਰਰਾਸ਼ਟਰੀ
[ਸੋਧੋ]ਵਿਰੋਧੀ | ਮੈਚ | ਜਿੱਤੇ | ਹਾਰੇ | ਟਾਈ | ਕੋਈ ਨਤੀਜਾ ਨਹੀਂ | ਜਿੱਤ ਪ੍ਰਤੀਸ਼ਤਤਾ | ਪਹਿਲਾ | ਆਖਰੀ |
---|---|---|---|---|---|---|---|---|
ਆਸਟਰੇਲੀਆ | 12 | 3 | 9 | 0 | 0 | 25.00 | 2008 | 2016 |
ਬੰਗਲਾਦੇਸ਼ | 9 | 9 | 0 | 0 | 0 | 100.00 | 2013 | 2016 |
ਇੰਗਲੈਂਡ | 11 | 2 | 9 | 0 | 0 | 18.18 | 2006 | 2016 |
ਨਿਊਜ਼ੀਲੈਂਡ | 7 | 2 | 5 | 0 | 0 | 28.57 | 2009 | 2015 |
ਪਾਕਿਸਤਾਨ | 9 | 7 | 2 | 0 | 0 | 77.77 | 2009 | 2016 |
ਦੱਖਣੀ ਅਫ਼ਰੀਕਾ | 1 | 1 | 0 | 0 | 0 | 100.00 | 2014 | 2014 |
ਸ੍ਰੀਲੰਕਾ | 11 | 8 | 3 | 0 | 0 | 72.72 | 2009 | 2016 |
ਵੈਸਟ ਇੰਡੀਜ਼ | 13 | 5 | 8 | 0 | 0 | 38.46 | 2011 | 2016 |
ਕੁੱਲ | 73 | 37 | 36 | 0 | 0 | 50.68 | 2006 | 2016 |
ਭਾਰਤ ਬਨਾਮ ਪਾਕਿਸਤਾਨ ਵਿੱਚ ਬੈਂਗਕੋਕ ਵਿਖੇ ਹੋਏ ਏਸੀਸੀ ਮਹਿਲਾ ਟਵੰਟੀ20 ਏਸ਼ੀਆ ਕੱਪ ਫ਼ਾਈਨਲ ਮੁਕਾਬਲੇ (4 ਦਸੰਬਰ 2016) ਅਨੁਸਾਰ ਅੰਕੜੇ ਬਿਲਕੁਲ ਸਹੀ ਹਨ"[9][10] |
ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਦੌੜਾਂ[11]
|
ਭਾਰਤ ਲਈ ਸਭ ਤੋਂ ਜ਼ਿਆਦਾ ਟਵੰਟੀ20 ਕ੍ਰਿਕਟ ਵਿਕਟਾਂ[12]
|
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "India Women / Records / Women's Test matches / Result summary". ESPNcricinfo. Retrieved 30 March 2013.
- ↑ "Records / Women's Test matches / Team records / Results summary". ESPNcricinfo. Retrieved 30 March 2013.
- ↑ "India Women / Records / Women's Test matches / Most runs". cricinfo.com. Retrieved 12 March 2016.
- ↑ "India Women / Records / Women's Test matches / Most wickets". cricinfo.com. Retrieved 12 March 2016.
- ↑ "India Women / Records / Women's One-Day Internationals / Result summary". ESPNcricinfo. Retrieved 12 March 2016.
- ↑ "Records / Women's One-Day Internationals / Team records / Results summary". ESPNcricinfo. Retrieved 12 March 2016.
- ↑ "India Women / Records / Women's One-Day Internationals / Most runs". cricinfo.com. Retrieved 12 March 2016.
- ↑ "India Women / Records / Women's One-Day Internationals / Most wickets". cricinfo.com. Retrieved 12 March 2016.
- ↑ "India Women / Records / Women's Twenty20 Internationals / Result summary". ESPNcricinfo. Retrieved 11 March 2016.
- ↑ "Records / Women's Twenty20 Internationals / Team records / Results summary". ESPNcricinfo. Retrieved 11 March 2016.
- ↑ "India Women / Records / Women's Twenty20 Internationals / Most runs". cricinfo.com. Retrieved 12 March 2016.
- ↑ "India Women / Records / Women's Twenty20 Internationals / Most wickets". cricinfo.com. Retrieved 4 December 2016.