2 ਜੂਨ
ਦਿੱਖ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
2 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 153ਵਾਂ (ਲੀਪ ਸਾਲ ਵਿੱਚ 154ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 212 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1806– ਕੋਲਕਾਤਾ ਵਿੱਚ 'ਬੈਂਕ ਆਫ਼ ਕਲਕੱਤਾ' ਨਵਾਂ ਨਾਮ ਭਾਰਤੀ ਸਟੇਟ ਬੈਂਕ ਦੀ ਸਥਾਪਨਾ ਹੋਈ।
- 1818– ਮੁਲਤਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ।
- 1818– ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਹਰਾ ਕੇ ਬੰਬਈ ‘ਤੇ ਕਬਜ਼ਾ ਕਰ ਲਿਆ।
- 1899– ਕਾਲੇ ਅਮਰੀਕੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਖਿਲਾਫ ਤੇਜ਼ ਕੀਤਾ।
- 1924– ਅਮਰੀਕਾ ਦੇ ਰਾਸ਼ਟਰਪਤੀ ਕੈਲਵਿਨ ਕੂਲਿਡਜ ਨੇ ਭਾਰਤੀ ਸਿਟੀਜਨ ਐਕਟ ਉੱਤੇ ਦਸ਼ਤਖਤ ਕੀਤੇ।
- 1946– ਇਟਲੀ ਦੇ ਲੋਕਾਂ ਨੇ ਮੁਲਕ ਨੂੰ ਰੀਪਬਲਿਕ ਬਣਾਉਣ ਵਾਸਤੇ ਵੋਟਾਂ ਪਾਈਆਂ।
- 1947– ਵਾਰਸਰਾਏ ਲਾਰਡ ਮਾਊਟਬੇਟਨ ਨੇ ਭਾਰਤ ਦੇ ਵਿਭਾਜਨ ਦੀ ਘੋਸ਼ਣਾ ਕੀਤੀ।
- 1953– ਇੰਗਲੈਂਡ ਵਿੱਚ ਰਾਣੀ ਵਿਕਟੋਰੀਆ ਦੀ ਤਾਜਪੋਸ਼ੀ ਹੋਈ।
- 1954– ਜਾਨ ਕਾਸਟੇਲੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣੇ।
- 1964– ਲਾਲ ਬਹਾਦੁਰ ਸ਼ਾਸਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1974– ਮਾਲੀ 'ਚ ਸੰਵਿਧਾਨ ਲਾਗੂ ਹੋਇਆ।
- 2014– ਭਾਰਤ ਦਾ 29ਵਾਂ ਪ੍ਰਾਂਤ ਤੇਲੰਗਾਨਾ ਬਣਿਆ।
ਜਨਮ
[ਸੋਧੋ]- 1840– ਅੰਗਰੇਜ਼ੀ ਨਾਵਲਕਾਰ ਅਤੇ ਕਵੀ ਥਾਮਸ ਹਾਰਡੀ ਦਾ ਜਨਮ।
- 1847– ਅੰਗਰੇਜ਼ੀ ਨਾਵਲਕਾਰ, ਕਵੀ ਅਤੇ ਯਹੂਦੀ ਇਤਿਹਾਸ ਅਤੇ ਧਰਮ ਦੇ ਲੇਖਕ ਗ੍ਰੇਸ ਅਗੁਇਲਰ ਦਾ ਜਨਮ।
- 1857– ਡੈਨਿਸ਼ ਕਵੀ ਅਤੇ ਨਾਵਲਕਾਰ ਕਾਰਲ ਐਡੌਲਫ ਗੇਲੇਰੋਪ ਦਾ ਜਨਮ।
- 1894– ਸਿੱਖ ਸਕਾਲਰ, ਲੇਖਕ ਅਤੇ ਅਨੁਵਾਦਕ ਤੇਜਾ ਸਿੰਘ ਦਾ ਜਨਮ।
- 1947– ਭਾਰਤ ਦਾ ਸਿਆਸਤਦਾਨ ਬੇਦਿਆਨਾਥ ਪ੍ਰਸਾਦ ਮਹਤੋ ਦਾ ਜਨਮ।
- 1947– ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ।
- 1950– ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚ ਰਾਜਨੀਤਿਕ ਵਿਗਿਆਨ ਅਤੇ ਜੈਂਡਰ ਸਿਧਾਂਤ ਦੀ ਪ੍ਰੋਫੈਸਰ ਐਨ ਫਿਲੀਪਸ ਦਾ ਜਨਮ।
- 1955– ਭਾਰਤੀ ਉਦਯੋਗਪਤੀ ਅਤੇ ਇੰਫੋਸਿਸ ਦਾ ਕੋ-ਮੌਢੀ ਨੰਦਰ ਨੀਲੇਕਣੀ ਦਾ ਜਨਮ।
- 1956– ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਮਨੀਰਤਨਮ ਦਾ ਜਨਮ ਹੋਇਆ।
- 1961– ਭਾਰਤੀ ਡਾਕਟਰੀ ਡਾਕਟਰ, ਤੇਲੰਗਾਨਾ ਦੇ ਰਾਜਪਾਲ ਤਾਮਿਲਿਸਾਈ ਸੌਂਦਰਾਰਾਜਨ ਦਾ ਜਨਮ।
- 1965– ਆਸਟ੍ਰੇਲੀਆ ਦੇ ਮਸ਼ਹੂਰ ਕਿਕ੍ਰੇਟਰ ਅਤੇ ਜੁੜਵਾ ਭਰਾਵਾਂ ਸਟੀਵ ਵਾ ਅਤੇ ਮਾਰਕ ਵਾ ਦਾ ਜਨਮ ਦਿਨ।
- 1967– ਰਿਟਾਇਰਡ ਭਾਰਤੀ ਜਲ ਸੈਨਾ ਅਧਿਕਾਰੀ ਮਹੇਸ਼ ਰਾਮਚੰਦਰਨ ਦਾ ਜਨਮ।
- 1972– ਬ੍ਰਿਟੇਨ ਵਿੱਚ ਜੰਮਿਆ ਅਮਰੀਕੀ ਅਦਾਕਾਰ, ਮਾਡਲ, ਸਕਰੀਨਲੇਖਕ ਅਤੇ ਨਿਰਮਾਤਾ ਵੈਂਟਵਰਦ ਮਿੱਲਰ ਦਾ ਜਨਮ।
- 1977– ਭਾਰਤੀ ਸਾਬਕਾ ਫਸਟ-ਕਲਾਸ ਕ੍ਰਿਕਟਰ ਨਿਖਿਲ ਪਟਵਰਧਨ ਦਾ ਜਨਮ।
- 1978– ਸ਼ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ ਦਾ ਜਨਮ।
- 1980– ਬ੍ਰਿਟਿਸ਼ ਫੈਸ਼ਨ ਪੱਤਰਕਾਰ, ਉਦਯੋਗਪਤੀ ਅਤੇ ਦੂਤ ਨਿਵੇਸ਼ਕਾਰ ਪ੍ਰਿਅੰਕਾ ਗਿੱਲ ਦਾ ਜਨਮ।
- 1980– ਭਾਰਤੀ ਤੀਰ ਅੰਦਾਜ਼ੀ ਖਿਡਾਰਨ ਡੋਲਾ ਬੈਨਰਜੀ ਦਾ ਜਨਮ।
- 1982– ਪ੍ਰੋਫੈਸ਼ਨਲ ਪਾਕਿਸਤਾਨੀ ਅਦਾਕਾਰਾ ਤਹਿਰਾ ਨਕਵੀ ਦਾ ਦਿਹਾਂਤ।
- 1986– ਭਾਰਤੀ ਪਲੇਅਬੈਕ ਗਾਇਕਾ ਅਦਿਤੀ ਸਿੰਘ ਸ਼ਰਮਾ ਦਾ ਜਨਮ।
- 1987– ਭਾਰਤੀ ਫਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਜਨਮ।
- 1989– ਭਾਰਤੀ ਲੰਬੀ ਦੂਰੀ ਦੀ ਦੌੜਾਕ ਲਲਿਤਾ ਬਾਬਰ ਦਾ ਜਨਮ।
- 1989– ਆਸਟਰੇਲੀਆਈ ਕ੍ਰਿਕਟ ਖਿਡਾਰੀ ਸਟੀਵ ਸਮਿੱਥ ਦਾ ਜਨਮ।
ਮੌਤ
[ਸੋਧੋ]- 1882– ਇਤਾਲਵੀ ਜਨਰਲ ਅਤੇ ਸਿਆਸਤਦਾਨ ਜੂਜ਼ੈੱਪੇ ਗਾਰੀਬਾਲਦੀ ਦਾ ਦਿਹਾਂਤ।
- 1917– ਸ਼ਿੰਘਾਈ ਵਿੱਚ ਫਾਂਸੀ ਲਾ ਕੇ ਆਤਮਾ ਰਾਮ ਗਦਰ ਪਾਰਟੀ ਦਾ ਕਾਰਕੁੰਨ ਨੂੰ ਸ਼ਹੀਦ ਕੀਤਾ।
- 1949– ਬਲਗਾਰੀਆਈ ਕਮਿਊਨਿਸਟ ਸਿਆਸਤਦਾਨ ਗਿਓਰਗੀ ਦਮਿਤਰੋਵ ਦਾ ਦਿਹਾਂਤ।
- 1982– ਪ੍ਰੋਫੈਸ਼ਨਲ ਪਾਕਿਸਤਾਨੀ ਅਦਾਕਾਰਾ ਤਹਿਰਾ ਨਕਵੀ ਦਾ ਦਿਹਾਂਤ।
- 1987– ਸਪੇਨੀ ਕਲਾਸੀਕਲ ਗਿਟਾਰਿਸਟ ਆਨਦਰੇਸ ਸੇਗੋਵੀਆ ਦਾ ਦਿਹਾਂਤ।
- 1988– ਭਾਰਤੀ ਫਿਲਮ ਨਿਰਦੇਸ਼ਕ, ਕਲਾਕਾਰ, ਨਿਰਮਾਤ ਰਾਜ ਕਪੂਰ ਦੀ ਮੌਤ ਹੋਈ।
- 2004– ਭਾਰਤੀ ਲੇਖਕ ਅਤੇ ਕਵੀ ਡੋਮ ਮੋਰੇਸ ਦਾ ਦਿਹਾਂਤ।
- 2020– ਪੰਜਾਬੀ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਦਿਹਾਂਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |