ਸਮੱਗਰੀ 'ਤੇ ਜਾਓ

2016 ਦੱਖਣੀ ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
12ਵੀਂ ਦੱਖਣੀ ਏਸ਼ਿਆਈ ਖੇਡਾਂ
ਤਸਵੀਰ:2016 South Asian Games Logo.png
ਮਹਿਮਾਨ ਦੇਸ਼ਗੁਹਾਟੀ ਅਤੇ ਸ਼ਿਲਾਂਗ
ਮਾਟੋ"ਅਮਨ, ਤਰੱਕੀ ਅਤੇ ਖੁਸ਼ਹਾਲੀ ਲਈ ਖੇਡੋ"
ਭਾਗ ਲੇਣ ਵਾਲੇ ਦੇਸ8
ਭਾਗ ਲੈਣ ਵਾਲੇ ਖਿਡਾਰੀ2,672
ਈਵੈਂਟ226 in 22 ਖੇਡਾਂ
ਉਦਘਾਟਨ ਸਮਾਰੋਹ5 ਫ਼ਰਵਰੀ (ਗੁਹਾਟੀ)
6 ਫ਼ਰਵਰੀ (ਸ਼ਿਲਾਂਗ)
ਸਮਾਪਤੀ ਸਮਾਰੋਹ16 ਫ਼ਰਵਰੀ
ਉਦਾਘਾਟਨ ਕਰਨ ਵਾਲਨਰਿੰਦਰ ਮੋਦੀ
ਮੁੱਖ ਸਟੇਡੀਅਮਇੰਦਰਾ ਗਾਂਧੀ ਅਥਲੈਟਿਕਸ ਸਟੇਡੀਅਮ, ਗੁਹਾਟੀ
ਜਵਾਹਰ ਲਾਲ ਨਹਿਰੂ ਸਟੇਡੀਅਮ, ਸ਼ਿਲਾਂਗ

2016 ਦੱਖਣੀ ਏਸ਼ੀਆਈ ਖੇਡਾਂ ਮਿਤੀ 5 ਫ਼ਰਵਰੀ ਤੋਂ 16 ਫ਼ਰਵਰੀ 2016 ਤੱਕ ਭਾਰਤ ਦੇ ਸ਼ਹਿਰ ਗੁਹਾਟੀ[1] ਅਤੇ ਸ਼ਿਲਾਂਗ ਵਿਖੇ ਹੋਈਆ। 22 ਖੇਡਾਂ ਦੇ 226 ਈਵੈਂਟ ਵਿੱਚ 2,672 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਿਤੀ 5 ਫ਼ਰਵਰੀ 2016 ਨੂੰ ਕੀਤਾ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।

ਤਗਮਾ ਸੂਚੀ

[ਸੋਧੋ]

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 188 90 30 308
2  ਸ੍ਰੀਲੰਕਾ 25 63 98 186
3  ਪਾਕਿਸਤਾਨ 12 37 57 106
4  ਅਫਗਾਨਿਸਤਾਨ 7 9 19 35
5  ਬੰਗਲਾਦੇਸ਼ 4 15 56 75
6  ਨੇਪਾਲ 3 23 34 60
7 ਫਰਮਾ:Country data ਮਾਲਦੀਵ 0 2 1 3
8  ਭੂਟਾਨ 0 1 15 16
ਕੁਲ 239 239 310 788
ਫ਼ਰਵਰੀ 2016 5th
ਸ਼ੁੱਕਰਵਾਰ
6th
ਸ਼ਨੀਵਾਰ
7th
ਐਤਵਾਰ
8th
ਸੋਮਵਾਰ
9th
ਮੰਗਲਵਾਰ
10th
ਬੁੱਧਵਾਰ
11th
ਵੀਰਵਾਰ
12th
ਸ਼ੁੱਕਰਵਾਰ
13th
ਸ਼ਨੀਵਾਰ
14th
ਐਤਵਾਰ
15th
ਸੋਮਵਾਰ
16th
ਮੰਗਲਵਾਰ
ਸੋਨ
ਤਗਮਾ
ਤੀਰਅੰਦਾਜ਼ੀ 4 4 8
ਅਥਲੈਟਿਕਸ 10 13 12 2 37
ਬੈਡਮਿੰਟਨ 1 4 4
ਬਾਸਕਟਬਾਲ 2 2
ਮੁੱਕੇਬਾਜ਼ੀ 1 0
ਸਾਈਕਲ ਦੌੜ 2 2 2 2 8
ਹਾਕੀ 1 1 2
ਫ਼ੁੱਟਬਾਲ 2 2
ਹੈਂਡਬਾਲ 2 2
ਜੂਡੋ 6 6 12
ਕਬੱਡੀ 2 2
ਖੋ-ਖੋ 2 2
ਨਿਸ਼ਾਨੇਬਾਜ਼ੀ 2 3 2 3 1 2 13
ਸਕੁਐਸ਼ 2 2 4
ਤੈਰਾਕੀ 8 7 7 8 8 38
ਟੇਬਲ ਟੈਨਿਸ 2 1 4 7
ਤਾਇਕਵੋਂਦੋ 4 5 4 13
ਟੈਨਿਸ 3 2 5
ਟ੍ਰਾਥਲਨ 2 1 3
ਵਾਲੀਬਾਲ 2 2
ਵੇਟਲਿਫਟਿੰਗ 4 4 4 2 0
ਕੁਸ਼ਤੀ 5 5 6 16
ਵੁਸ਼ੂ 1 2 3 4 5 0
ਸਮਾਰੋਹ ਉਦਘਾਟਨੀ ਸਮਾਰੋਹ ਉਦਘਾਟਨੀ ਸਮਾਰੋਹ ਸਮਾਪਤੀ ਸਮਾਰੋਹ
ਕੁਲ ਸੋਨ ਤਗਮੇ 0 0 0 0 0 0 0 0 0 0 0 0 0
ਸੰਚਤ ਕੁਲ 0 0 0 0 0 0 0 0 0 0 0 0 0
ਫ਼ਰਵਰੀ 2016 5th
ਸ਼ੁੱਕਰਵਾਰ
6th
ਸ਼ਨੀਵਾਰ
7th
ਐਤਵਾਰ
8th
ਸੋਮਵਾਰ
9th
ਮੰਗਲਵਾਰ
10th
ਬੁੱਧਵਾਰ
11th
ਵੀਰਵਾਰ
12th
ਸ਼ੁੱਕਰਵਾਰ
13th
ਸ਼ਨੀਵਾਰ
14th
ਐਤਵਾਰ
15th
ਸੋਮਵਾਰ
16th
ਮੰਗਲਵਾਰ
ਸੋਨ
ਤਗਮਾ
●  ਈਵੈਂਟ ਮੁਕਾਬਲਾ 1 ਈਵੈਂਟ ਫਾਈਨਲ

ਹਵਾਲੇ

[ਸੋਧੋ]
  1. "South Asian Games to held from Feb 5-16 in Guwahati, Shillong". Zee News. 25 October 2015. Archived from the original on 3 ਜਨਵਰੀ 2016. Retrieved 29 December 2015. {{cite news}}: Unknown parameter |dead-url= ignored (|url-status= suggested) (help)