ਪੁਰਾਣੀ ਕੁਆਂਟਮ ਥਿਊਰੀ
ਕੁਆਂਟਮ ਮਕੈਨਿਕਸ |
---|
ਪੁਰਾਣੀ ਕੁਆਂਟਮ ਥਿਊਰੀ 1900-1925 ਤੱਕ ਦੇ ਸਾਲਾਂ ਤੋਂ ਨਤੀਜਿਆਂ ਦਾ ਇੱਕ ਸੰਗ੍ਰਹਿ ਹੈ ਜੋ ਅਜੋਕੇ ਕੁਆਂਟਮ ਮਕੈਨਿਕਸ ਤੋਂ ਪਹਿਲਾਂ ਦਾ ਸਮਾਂ ਹੈ। ਥਿਊਰੀ ਕਦੇ ਵੀ ਪੂਰੀ ਜਾਂ ਸਵੈ-ਅਨੁਕੂਲ ਨਹੀਂ ਰਹੀ ਸੀ।, ਪਰ ਖੋਜ ਕਰਨ ਵਿੱਚ ਸਹਾਇਕ ਨੁਸਖਿਆਂ ਦਾ ਇੱਕ ਸਮੂਹ ਸੀ। ਜਿਹਨਾਂ ਨੂੰ ਹੁਣ ਕਲਾਸੀਕਲ ਮਕੈਨਿਕਸ[1] ਪ੍ਰਤਿ ਪਹਿਲੀਆਂ ਕੁਆਂਟਮ ਸੋਧਾਂ ਹੋਣਾ ਸਮਝਿਆ ਜਾਂਦਾ ਹੈ। ਬੋਹਰ ਦਾ ਮਾਡਲ ਅਧਿਐਨ ਦਾ ਕੇਂਦਰ ਸੀ, ਅਤੇ ਅਰਨਾਲਡ ਸੱਮਰਫੈਲਡ[2] ਨੇ ਐਂਗੁਲਰ ਮੋਮੈਂਟਮ ਦੇ z-ਕੰਪੋਨੈਂਟ ਦੀ ਕੁਆਂਟਾਇਜ਼ੇਸ਼ਨ ਦੁਆਰਾ ਇੱਕ ਤਰਥਲੀ ਮਚਾਉਣ ਵਾਲਾ ਯੋਗਦਾਨ ਪਾਇਆ, ਜੋ ਕੁਆਂਟਮ ਖੇਤਰ ਵਿੱਚ ਸਪੇਸ ਕੁਆਂਟਾਇਜ਼ੇਸ਼ਨ (ਰਿਚਟੰਗਸਕੁਐਂਟਲੰਗ) ਕਿਹਾ ਜਾਂਦਾ ਸੀ। ਇਸਨੇ ਇਲੈਕਟ੍ਰੌਨਾਂ ਦੇ ਔਰਬਿਟਾਂ ਨੂੰ ਚੱਕਰਾਂ ਦੀ ਜਗਹ ਅੰਡਾਕਾਰ ਹੋਣ ਦੀ ਆਗਿਆ ਦਿੱਤੀ, ਅਤੇ ਕੁਆਂਟਮ ਡਿਜਨ੍ਰੇਸੀ ਦੇ ਸੰਕਲਪ ਨੂੰ ਪੇਸ਼ ਕੀਤਾ। ਥਿਊਰੀ ਨੂੰ ਸਹੀ ਤੌਰ ਤੇ ਜ਼ੀਮਾੱਨ ਇੱਫੈਕਟ ਸਮਝਾ ਸਕਦੀ ਸੀ।, ਸਿਰਫ ਇਲੈਕਟ੍ਰੌਨ ਸਪਿੱਨ ਦਾ ਮਸਲਾ ਨਹੀਂ ਸੁਲਝਾ ਸਕਦੀ ਸੀ।
ਪ੍ਰਮੁੱਖ ਔਜ਼ਾਰ ਬੋਹਰ-ਸਮੱਰਫੈਲਡ ਕੁਆਂਟਾਇਜ਼ੇਸ਼ਨ ਸੀ।, ਜੋ ਪ੍ਰਵਾਨਿਤ ਅਵਸਥਾਵਾਂ ਦੇ ਤੌਰ ਤੇ ਇੱਕ ਕਲਾਸੀਕਲ ਇੰਟੀਗ੍ਰੇਟ ਹੋਣ ਯੋਗ ਗਤੀ ਦੀਆਂ ਅਵਸਥਾਵਾਂ ਦਾ ਨਿਸ਼ਚਿਤ ਅਨਿਰੰਤਰ ਸੈੱਟ ਚੁਣਨ ਦੀ ਇੱਕ ਵਿਧੀ ਸੀ। ਇਹ ਐਟਮ ਦੇ ਬੋਹਰ ਮਾਡਲ ਦੇ ਪ੍ਰਵਾਨਿਤ ਔਰਬਿਟਾਂ ਵਾਂਗ ਹੁੰਦੇ ਹਨ; ਸਿਸਟਮ ਇਹਨਾਂ ਅਵਸਥਾਵਾਂ ਵਿੱਚੋਂ ਕੋਈ ਇੱਕ ਅਵਸਥਾ ਹੀ ਰੱਖ ਸਕਦਾ ਹੈ ਅਤੇ ਕਿਸੇ ਦੋ ਅਵਸਥਾਵਾਂ ਦਰਮਿਆਨ ਅਵਸਥਾ ਨਹੀਂ ਰੱਖਦਾ ਹੋ ਸਕਦਾ।
ਅਧਾਰ ਸਿਧਾਂਤ
[ਸੋਧੋ]ਉਦਾਹਰਨਾਂ
[ਸੋਧੋ]ਹਾਰਮਿਨਿਕ ਔਸੀਲੇਟਰ ਦੀਆਂ ਥਰਮਲ ਵਿਸ਼ੇਸ਼ਤਾਵਾਂ
[ਸੋਧੋ]ਇੱਕ-ਅਯਾਮੀ ਪੁਟੈਂਸ਼ਲ: U=0
[ਸੋਧੋ]ਇੱਕ ਅਯਾਮੀ ਪੁਟੈਂਸ਼ਲ: U=Fx
[ਸੋਧੋ]ਇੱਕ-ਅਯਾਮੀ ਪੁਟੈਂਸ਼ਲ: U=(1/2)kx^2
[ਸੋਧੋ]ਰੋਟੇਟਰ
[ਸੋਧੋ]ਹਾਈਡ੍ਰੋਜਨ ਐਟਮ
[ਸੋਧੋ]ਸਾਪੇਖਿਕ ਔਰਬਿਟ
[ਸੋਧੋ]ਡੀ ਬ੍ਰੋਗਲਿ ਤਰੰਗਾਂ
[ਸੋਧੋ]ਕ੍ਰਾਮ੍ਰਜ਼ ਟਰਾਂਜ਼ੀਸ਼ਨ ਮੈਟ੍ਰਿਕਸ
[ਸੋਧੋ]ਪੁਰਾਣੀ ਕੁਆਂਟਮ ਥਿਊਰੀ ਦੀਆਂ ਕਮੀਆਂ
[ਸੋਧੋ]ਇਤਿਹਾਸ
[ਸੋਧੋ]ਹਵਾਲੇ
[ਸੋਧੋ]- ↑ ter Haar, D. (1967). The Old Quantum Theory. Pergamon Press. pp. 206. ISBN 0-08-012101-2.
- ↑ Sommerfeld, Arnold (1919). Atombau und Spektrallinien'. Braunschweig: Friedrich Vieweg und Sohn. ISBN 3-87144-484-7.
ਹੋਰ ਅੱਗੇ ਲਿਖਤਾਂ
[ਸੋਧੋ]- Thewlis, J., ed. (1962). Encyclopaedic Dictionary of Physics.
- Pais, Abraham (1982). "Max Born's Statistical Interpretation of Quantum Mechanics" (PDF). Science. 218 (4578): 1193–8. Bibcode:1982Sci...218.1193P. doi:10.1126/science.218.4578.1193. PMID 17802457. Address to annual meeting of the Optical Society of America October 21, 1982 (Tucson AZ). Retrieved 2013-09-08.