ਕੰਦੂ ਖੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਦੂ ਖੇੜਾ
ਪਿੰਡ
ਕੰਦੂ ਖੇੜਾ is located in Punjab
ਕੰਦੂ ਖੇੜਾ
ਕੰਦੂ ਖੇੜਾ
ਪੰਜਾਬ, ਭਾਰਤ ਵਿੱਚ ਸਥਿਤੀ
29°56′49″N 74°30′12″E / 29.946996°N 74.503398°E / 29.946996; 74.503398
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਬਲਾਕਲੰਬੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਮਲੋਟ

ਕੰਦੂ ਖੇੜਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਲੰਬੀ ਦਾ ਇੱਕ ਪਿੰਡ ਹੈ।[1]

ਕੰਦੂਖੇੜਾ ਕਰੂ ਨਬੇੜਾ[ਸੋਧੋ]

ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਰਹੱਦ 'ਤੇ ਇਹ ਪਿੰਡ ਹੈ, ਜਿਸ ਵਿਚ 1986 ਵਿਚ ਇਕ ਵਿਸ਼ੇਸ਼ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਆਪਣੀ ਮਾਂ-ਬੋਲੀ ਦੱਸੀ ਸੀ। ਜਿਸ ਤਰ੍ਹਾਂ ਇਹ ਸੁਨਿਸ਼ਚਿਤ ਹੋਇਆ ਕਿ ਮਾਲਵਾ ਬੈਲਟ ਦੇ 55 ਪਿੰਡ ਪੰਜਾਬ ਦੇ ਨਾਲ ਰਹੇ।[2]

ਹਵਾਲੇ[ਸੋਧੋ]