ਭਾਗਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਗਸਰ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੁਕਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ
ਵੈੱਬਸਾਈਟwww.ajitwal.com

ਭਾਗਸਰ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਫਾਜ਼ਿਲਕਾ- ਸ੍ਰੀ ਮੁਕਤਸਰ ਸਾਹਿਬ ਸੜਕ ਤੇ ਹੈ। ਇਹ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਉਂਦਾ ਸੀ। ਫਿਰ ਇਹ ਫ਼ਰੀਦਕੋਟ ਵਿੱਚ ਰਿਹਾ ਤੇ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੈ। ਇਸ ਪਿੰਡ ਦਾ ਰਕਬਾ ਕਰੀਬ 10 ਹਜ਼ਾਰ ਏਕੜ ਦੇ ਹੈ। ਪਿੰਡ ਦੀਆਂ ਤਿੰਨ ਪੱਤੀਆਂ ਹਨ: ਬਾਮੂ ਪੱਤੀ, ਕਪੂਰਾ ਪੱਤੀ ਅਤੇ ਪੱਤੀ ਆਲ੍ਹਾ। ਪਿੰਡ ਵਿੱਚ ਚਾਰ ਸਕੂਲ ਹਨ।[1]

ਹਵਾਲੇ[ਸੋਧੋ]