ਨੰਦਗੜ੍ਹ (ਜ਼ਿਲ੍ਹਾ ਮੁਕਤਸਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੰਦਗੜ੍ਹ

Lua error in ਮੌਡਿਊਲ:Location_map at line 414: No value was provided for longitude.ਪੰਜਾਬ ਵਿੱਚ ਸਥਿਤੀ

ਗੁਣਕ: 30°25′16″N 74°20′04″E / 30.42122°N 74.33438°E / 30.42122; 74.33438
ਦੇਸ਼  ਭਾਰਤ
ਤਹਿਸੀਲ ਮੁਕਤਸਰ
ਜ਼ਿਲ੍ਹਾ ਮੁਕਤਸਰ
ਰਾਜ ਪੰਜਾਬ
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)
ਪਿਨ ਕੋਡ 151302

ਨੰਦਗੜ੍ਹ ਪਿੰਡ ਜ਼ਿਲ੍ਹਾ ਮੁਕਤਸਰ ਦਾ 'ਚ ਸਥਿਤ ਹੈ। ਪਿੰਡ ਵਿੱਚ ਸੜਕਾਂ ਦੀ ਹਾਲਤ ਵਧੀਆ ਹੈ ਧਾਰਮਿਕ ਲੋਕਾ ਵਾਸਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ, ਲੋਕਾ ਵਾਸਤੇ ਸਰਕਾਰੀ ਡਿਸਪੈਂਸਰੀ, ਆਰ.ਓ. ਸਿਸਟਮ, ਕਮਿਊਨਿਟੀ ਹਾਲ, ਡਾਕਘਰ, ਵਾਟਰ ਵਰਕਸ, ਹਾਈ ਸਕੂਲ ਹਨ। ਸਕੂਲ ਦੀ ਅਪਗ੍ਰੇਡ ਵਾਸਤੇ ਪਿੰਡ ਦੇ ਲੋਕ ਜੋਰ ਲਗਾ ਰਹੇ ਹਨ ਤਾਂ ਕਿ ਲੜਕੀਆਂ ਨੂੰ ਦੂਰ ਨਾ ਜਾਣਾ ਪਵੇ।

ਹਵਾਲੇ[ਸੋਧੋ]