ਡੋਹਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੋਹਕ
ਡੋਹਕ is located in Punjab
ਡੋਹਕ
ਪੰਜਾਬ, ਭਾਰਤ ਚ ਸਥਿਤੀ
30°37′45″N 74°36′08″E / 30.62919°N 74.60214°E / 30.62919; 74.60214
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੁਕਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
PIN151212
ਨੇੜੇ ਦਾ ਸ਼ਹਿਰਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ
ਵੈੱਬਸਾਈਟwww.ajitwal.com

ਡੋਹਕ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਸਾਦਿਕ - ਸ੍ਰੀ ਮੁਕਤਸਰ ਸਾਹਿਬ ਸੜਕ ਤੋਂ ਪਿੱਛੇ ਹੱਟਵਾ ਹੈ। ਮਾਲਵੇ ਦੇ ਟਿੱਬਿਆਂ ’ਚੋਂ ਫੁੱਟਿਆ ਮੁਕਤਸਰ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ।[1] 2011 ਦੀ ਮਰਦਮਸ਼ੁਮਾਰੀ ਦੀ ਜਾਣਕਾਰੀ ਅਨੁਸਾਰ ਡੋਹਕ ਪਿੰਡ ਦਾ ਸਥਾਨ ਕੋਡ ਜਾਂ ਪਿੰਡ ਕੋਡ 035436 ਹੈ। ਇਹ ਮੁਕਤਸਰ ਤੋਂ ਲਗਭਗ 22 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਡੋਹਕ ਪਿੰਡ ਦਾ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹੈੱਡਕੁਆਰਟਰ ਹੈ। ਪਿੰਡ ਦੇ ਨੇੜਲੇ ਕਸਬੇ ਬਰੀਵਾਲਾ ਅਤੇ ਸਾਦਿਕ ਹਨ।

ਹਵਾਲੇ[ਸੋਧੋ]

  1. ਅਮਨਦੀਪ ਸਿੰਘ ਸੰਧੂ (16 ਮਾਰਚ 2016). "ਟਿੱਬਿਆਂ ਵਿੱਚ ਉੱਗੇ ਬੋਹੜ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.  Check date values in: |access-date=, |date= (help)