ਬੋਦੀਵਾਲਾ ਖੜਕ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਦੀਵਾਲਾ ਖੜਕ ਸਿੰਘ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਬਲਾਕਮਲੋਟ
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ2,692
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸ੍ਰੀ ਮੁਕਤਸਰ ਸਾਹਿਬ

ਬੋਦੀਵਾਲਾ ਖੜਕ ਸਿੰਘ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮਲੋਟ ਦਾ ਇੱਕ ਪਿੰਡ ਹੈ।[1] ਇਹ ਪਿੰਡ ਮਲੋਟ - ਫ਼ਾਜ਼ਿਲਕਾ ਰੋਡ ਉੱਤੇ ਮਲੋਟ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬੋਦੀਵਾਲਾ ਖੜ੍ਹਕ ਸਿੰਘ ਮੁੱਖ ਤੌਰ ਤੇ ਭੁੱਲਰਾਂ ਦਾ ਪਿੰਡ ਹੈ ਪਿੰਡ ਦੀਆਂ ਤਕਰੀਬਨ 2600 ਦੇ ਕਰੀਬ ਵੋਟਾਂ ਹਨ ਤੇ ਕੁੱਲ ਆਬਾਦੀ ਤਕਰੀਬਨ 6000 ਦੇ ਕਰੀਬ ਹੈ ਪਿੰਡ ਨੂੰ ਵਸਾਉਣ ਵਾਲੇ ਭੁੱਲਰ ਹੀ ਹਨ।

ਹਵਾਲੇ[ਸੋਧੋ]