ਪੰਜਾਬੀ ਕਲੰਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ, ਭਾਰਤ ਦੀ ਸੀਲ
ਪੰਜਾਬ, ਲਹਿੰਦਾ
ਸੀਲ - ਪੰਜਾਬ, ਚੜ੍ਹਦਾ (ਖੱਬੇ) 'ਤੇ ਪੰਜਾਬ, ਲਹਿੰਦਾ (ਸੱਜੇ)

ਪੰਜਾਬੀ ਜੰਤਰੀ ਬਿਕ੍ਰਮੀ ਜੰਤਰੀ 'ਤੇ ਅਧਾਰਿਤ ਹੈ ਜੋ ੫੭ ਈ: ਪੂ: ਵਿੱਚ ਰਾਜਾ ਬਿਕਰਮਦਿੱਤ ਦੇ ਰਾਜ ਦੌਰਾਨ ਸ਼ੁਰੂ ਕੀਤਾ ਗਿਆ ਸੀ। ਇਹ ਵਿਸਾਖ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਜਿਸਦਾ ਪਹਿਲਾ ਦਿਨ ਵਿਸਾਖੀ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਪੰਜਾਬੀ ਮਹੀਨੇ (ਸੂਰਜੀ)[ਸੋਧੋ]

ਲੜੀ ਅੰਕ ਗੁਰਮੁਖੀ ਸ਼ਾਹਮੁਖੀ ਪੱਛਮੀ ਮਹੀਨਾ
ਵਸਾਖ وساکھ ਮੱਧ ਅਪ੍ਰੈਲ – ਮੱਧ ਮਈ
ਜੇਠ جیٹھ ਮੱਧ ਮਈ – ਮੱਧ ਜੂਨ
ਹਾੜ੍ਹ ہاڑھ ਮੱਧ ਜੂਨ – ਮੱਧ ਜੁਲਾਈ
ਸਾਓਣ ساؤن ਮੱਧ ਜੁਲਾਈ – ਮੱਧ ਅਗਸਤ
ਭਾਦੋਂ بھادوں ਮੱਧ ਅਗਸਤ – ਮੱਧ ਸਤੰਬਰ
ਅੱਸੂ اسو ਮੱਧ ਸਤੰਬਰ – ਮੱਧ ਅਕਤੂਬਰ
ਕੱਤਕ کتک ਮੱਧ ਅਕਤੂਬਰ – ਮੱਧ ਨਵੰਬਰ
ਮੱਘਰ مگھر ਮੱਧ ਨਵੰਬਰ – ਮੱਧ ਦਸੰਬਰ
ਪੋਹ پوہ ਮੱਧ ਦਸੰਬਰ – ਮੱਧ ਜਨਵਰੀ
੧੦ ਮਾਘ ماگھ ਮੱਧ ਜਨਵਰੀ – ਮੱਧ ਫ਼ਰਵਰੀ
੧੧ ਫੱਗਣ پھگن ਮੱਧ ਫ਼ਰਵਰੀ – ਮੱਧ ਮਾਰਚ
੧੨ ਚੇਤ چیت ਮੱਧ ਮਾਰਚ – ਮੱਧ ਅਪ੍ਰੈਲ

ਪੰਜਾਬੀ ਮਹੀਨੇ (ਚੰਦਰ)[ਸੋਧੋ]

ਸੰਨ 1989/1990 ਦੇ ਚੰਦਰ ਪੰਜਾਬੀ ਮਹੀਨਿਆਂ ਦੀ ਉਦਾਹਰਣ ਥੱਲੇ ਦਿੱਤੀ ਹੋਈ ਹੈ:[1]

ਲੜੀ ਅੰਕ ਮਹੀਨੇ ਦਾ ਨਾਂਅ ਮਿਤੀ ਰੁੱਤ (ਸਰਕਾਰੀ)[2] ਰੁੱਤ (ਪੰਜਾਬੀ) ਪੂਰਾ ਚੰਨ ਨਵਾਂ ਚੰਨ
1. ਚੇਤ 17 ਮਾਰਚ 1 ਵਸੰਤ ਰੁੱਤ ਬਸੰਤ 15 ਅਪ੍ਰੈਲ 2014 30 ਮਾਰਚ 2014
2. ਵਸਾਖ 16 ਅਪ੍ਰੈਲ 2014 ਵਸੰਤ ਰੁੱਤ ਬਸੰਤ 14 ਮਈ 2014 29 ਅਪ੍ਰੈਲ 2014
3. ਜੇਠ 15 ਮਈ 2014 ਗ੍ਰਿਸ਼ਮਾ ਰੁੱਤ ਰੋਹੀ 13 ਜੂਨ 2014 28 ਮਈ 2014
4. ਹਾੜ੍ਹ 14 ਜੂਨ 2014 ਗ੍ਰਿਸ਼ਮਾ ਰੁੱਤ ਰੋਹੀ 12 ਜੁਲਾਈ 2014 27 ਜੂਨ 2014
5. ਸਾਓਣ 13 ਜੁਲਾਈ 2014 ਵਰਖਾ ਰੁੱਤ ਬਰਸਾਤ 10 ਅਗਸਤ 2014 26 ਜੁਲਾਈ 2014
6. ਭਾਦੋਂ 11 ਅਗਸਤ 2014 ਵਰਖਾ ਰੁੱਤ ਬਰਸਾਤ 8 ਸਤੰਬਰ 2014 25 ਅਗਸਤ 2014
7. ਅੱਸੂ 10 ਸਤੰਬਰ 2014 ਸ਼ਰਦ ਰੁੱਤ ਪੱਤਝੜ੍ਹ 8 ਅਕਤੂਬਰ 2014 23 ਸਤੰਬਰ 2014
8. ਕੱਤਕ 9 ਅਕਤੂਬਰ 2014 ਸ਼ਰਦ ਰੁੱਤ ਪੱਤਝੜ੍ਹ 6 ਨਵੰਬਰ 2014 23 ਅਕਤੂਬਰ 2014
9. ਮੱਘਰ 7 ਨਵੰਬਰ 2014 ਹੇਮੰਤ ਰੁੱਤ ਸਿਆਲ 6 ਦਸੰਬਰ 2014 22 ਨਵੰਬਰ 2014
10. ਪੋਹ 7 ਦਸੰਬਰ 2014 ਹੇਮੰਤ ਰੁੱਤ ਸਿਆਲ 4 ਜਨਵਰੀ 2015 21 ਦਿਸੰਬਰ 2014
11. ਮਾਘ 6 ਜਨਵਰੀ 2015 ਸ਼ਿਸ਼ੀਰ ਰੁੱਤ ਸਿਆਲ 3 ਫ਼ਰਵਰੀ 2015 20 ਜਨਵਰੀ 2015
12. ਫੱਗਣ 4 ਫਰਵਰੀ 2015 ਸ਼ਿਸ਼ੀਰ ਰੁੱਤ ਸਿਆਲ 5 ਮਾਰਚ 2015 18 ਫ਼ਰਵਰੀ 2015

ਪੰਜਾਬੀ ਤਿਓਹਾਰ[ਸੋਧੋ]

ਪੰਜਾਬੀ ਲੋਕ ਧਰਮ: ਤਿਉਹਾਰ[ਸੋਧੋ]

ਪੰਜਾਬੀ ਵਿੱਚ ਦਿਨ[ਸੋਧੋ]

ਲੜੀ ਨੰਬਰ ਪੰਜਾਬੀ ਵਿੱਚ ਦਿਨ[3] ਪੱਛਮੀ ਕੈਲੰਡਰ ਵਿੱਚ ਵਾਰ
1. ਸੋਮਵਾਰ Monday
2. ਮੰਗਲਵਾਰ Tuesday
3. ਬੁੱਧਵਾਰ Wednesday
4. ਵੀਰਵਾਰ Thursday
5. ਸ਼ੁੱਕਰਵਾਰ Friday
6. ਸ਼ਨਿੱਚਰਵਾਰ Saturday
7. ਐਤਵਾਰ Sunday

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Adarsh Mobile Applications LLP. "1989 Purnima Days, Pournami Days, Full Moon Days for San Francisco, California, United States".
  2. Faiths, Fairs and Festivals of India by C H Buck Rupa & CoISBN 81-7167-614-6
  3. Bhatia, Tej (1993) Punjabi. Routledge