ਸਮੱਗਰੀ 'ਤੇ ਜਾਓ

ਮੌੜ ਮੰਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੌੜ
ਨਗਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਰਾਮਪੁਰਾ ਫੂਲ, ਬਠਿੰਡਾ

ਮੌੜ ਭਾਰਤੀ ਪੰਜਾਬ (ਭਾਰਤ) ਦੇ ਬਠਿੰਡਾ ਜ਼ਿਲ੍ਹਾ ਦੀ ਇੱਕ ਨਗਰ ਹੈ।

ਆਵਾਜਾਈ

[ਸੋਧੋ]

ਰੇਲ ਦੁਆਰਾ

[ਸੋਧੋ]

ਮੌੜ ਮੰਡੀ ਪੂਰੇ ਭਾਰਤ ਨਾਲ਼ ਰੇਲ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਸ਼ਹਿਰ ਵਿੱਚ ਮੌੜ ਰੇਲਵੇ ਸਟੇਸ਼ਨ ਹੈ। ਜਿੱਥੇ ਪੂਰੇ ਭਾਰਤ ਲਈ ਰੇਲਾਂ ਜਾਂਦੀਆਂ ਹਨ।

ਬੱਸ ਦੁਆਰਾ

[ਸੋਧੋ]

ਮੌੜ ਮੰਡੀ ਵਿੱਚ ਇੱਕ ਬੱਸ ਅੱਡਾ ਹੈ। ਜਿੱਥੇ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਦੀ ਸਹੂਲਤ ਹੈ।