ਸਮੱਗਰੀ 'ਤੇ ਜਾਓ

ਵਰਤੋਂਕਾਰ:Babanwalia/ਖਾਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ



ਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

ਫਰਮਾ:ਮੁੱਖ ਸਫ਼ਾ ਫਾਟਕ

ਚੁਣਿਆ ਹੋਇਆ ਲੇਖ

ਰਾਮਸਰ ਸਮਝੌਤਾ ਜਲਗਾਹਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੌਮਾਂਤਰੀ ਇਕਰਾਰਨਾਮਾ ਹੈ। ਇਹਦਾ ਨਾਂ ਇਰਾਨ ਦੇ ਰਾਮਸਰ ਸ਼ਹਿਰ ਤੇ ਪਿਆ ਹੈ ਜਿੱਥੇ ਇਹ ਸੰਮੇਲਨ ਹੋਇਆ ਅਤੇ ਇਸ ਸਮਝੌਤੇ ਉੱਤੇ 2 ਫ਼ਰਵਰੀ 1971 ਨੂੰ ਦਸਤਖ਼ਤ ਕੀਤੇ ਗਏ ਸਨ। ਇਸ ਸਮਝੌਤਤ 21 ਦਸੰਬਰ, 1975 ਨੂੰ ਲਾਗੂ ਕੀਤਾ ਗਿਅਾ। ਜਲਗਾਹਾਂ ਮਨੁੱਖੀ ਹੋਂਦ ਲਈ ਜ਼ਰੂਰੀ ਹਨ।ਇਹ ਦੁਨੀਆਂ ਦੇ ਸਭ ਤੋਂ ਉਪਜਾਊ ਵਾਤਾਵਰਨ ਦਾ ਹਿੱਸਾ ਹਨ ਜਿਸ 'ਤੇ ਬੇਅੰਤ ਜੀਅ-ਜੰਤ, ਰੁੱਖ ਅਤੇ ਪਸ਼ੂ-ਪੰਛੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਕੇ ਵਿਗਸਦੇ ਹਨ। ਜਲਗਾਹਾਂ ਦੇ ਮਨੁੱਖਤਾ ਨੂੰ ਵੀ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਤਾਜ਼ਾ ਪਾਣੀ, ਭੋਜਨ ਦੇਣਾ, ਇਮਾਰਤੀ ਸਾਜੋ-ਸਮਾਨ ਦੇਣਾ, ਹੜ੍ਹਾਂ ਨੂੰ ਰੋਕਣਾ, ਜ਼ਮੀਨ ਹੇਠਲੇ ਪਾਣੀ ਦੀ ਪੂਰਤੀ ਕਰਨਾ ਅਤੇ ਪੌਣਪਾਣੀ ਤਬਦੀਲੀ ਨੂੰ ਠੱਲ ਪਾਉਣੀ ਆਦਿ ਮੁੱਖ ਹਨ। ਇਸਦੇ ਬਾਵਜੂਦ ਵੀ ਹਰ ਅਧਿਐਨ ਇਹ ਦਰਸਾਉਂਦਾ ਹੈ ਕਿ ਵਿਸ਼ਵ ਭਰ ਵਿੱਚੋਂ ਜਲਗਾਹਾਂ ਹੇਠਲਾ ਰਕਬਾ ਅਤੇ ਇਸਦੀ ਕੁਆਲਟੀ ਘਟਦੀ ਜਾ ਰਹੀ ਹੈ। ਪਿਛਲੀ ਸਦੀ ਵਿੱਚ ਜਲਗਾਹਾਂ ਅਧੀਨ ਰਕਬੇ ਵਿਚ 64% ਕਮੀ ਆਈ ਹੈ।ਇਸ ਨਾਲ ਇਹਨਾਂ ਦੇ ਮਨੁੱਖਤਾ ਅਤੇ ਜੀਵ-ਜੰਤੂਆਂ ਨੂੰ ਹੋਣ ਵਾਲੇ ਫ਼ਾਇਦਿਆਂ ਵਿਚ ਵੀ ਕਮੀ ਆਈ ਹੈ। ਇਸ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੇ ਜਲਗਾਹਾਂ ਦੀ ਇੱਕ ਖੁੱਲ੍ਹੀ-ਖੁਲਾਸੀ ਪਰਿਭਾਸ਼ਾ ਅਪਣਾਈ ਜਿਸ ਵਿੱਚ ਸਾਰੀਆਂ ਜਲਥਾਂਵਾਂ, ਹਰੇਕ ਝੀਲ ਅਤੇ ਦਰਿਆ, ਦਲਦਲੀ ਇਲਾਕੇ ,ਹਰਿਆਵਲੇ ਅਤੇ ਘਾਹ ਵਾਲੇ ਪੱਤਣ, ਸਾਰੇ ਡੈਲਟਾ, ਜੜਬੂਟਿਆਂ ਵਾਲੇ ਖੇਤਰ, ਮਾਰੂਥਲੀ ਜਲਥਾਵਾਂ, ਸਮੁੰਦਰੀ ਮੂੰਗਾ-ਪੱਥਰ ਥਾਵਾਂ , ਮੱਛੀ ਫਾਰਮ , ਜੀਰੀ ਦੇ ਖੇਤ ਸ਼ਾਮਲ ਹਨ।

ਖ਼ਬਰਾਂ
2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ

ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਅੱਜ ਇਤਿਹਾਸ ਵਿੱਚ
21 ਦਸੰਬਰ 2024

ਚੁਣਿਆ ਹੋਇਆ ਚਿੱਤਰ


ਕਨੇਡੀ ਸਪੇਸ ਸੈਂਟਰ ਅਮਰੀਕਾ।

ਤਸਵੀਰ: ਨਾਸਾ


ਲੇਖ ਲੱਭੋ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਇਤਿਹਾਸ

ਮੁੱਖ ਪੰਨਾ/ਵਿਸ਼ਾ/ਸੱਭਿਆਚਾਰ

ਮੁੱਖ ਪੰਨਾ/ਵਿਸ਼ਾ/ਸਮਾਜ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਕੁਦਰਤ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਤਕਨਾਲੋਜੀ

ਮੁੱਖ ਪੰਨਾ/ਵਿਸ਼ਾ/ਧਰਮ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਭਾਸ਼ਾ
  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਭੂਗੋਲ

ਮੁੱਖ ਪੰਨਾ/ਵਿਸ਼ਾ/ਵਿਗਿਆਨ

  1. ਰੀਡਿਰੈਕਟ ਵਿਕੀਪੀਡੀਆ:ਮੁੱਖ ਪੰਨਾ/ਵਿਸ਼ਾ/ਲੇਖ ਖੋਜ
ਹੋਰ ਭਾਸ਼ਾਵਾਂ ਵਿੱਚ:

ਫਰਮਾ:ਮੁੱਖ ਪੰਨਾ/ਹੋਰ ਭਾਸ਼ਾਵਾਂ

ਵਿਕੀਮੀਡੀਆ ਦੀਆਂ ਹੋਰ ਪਰਿਯੋਜਨਾਵਾਂ
ਕਾਮਨਜ਼
ਮੁਕਤ ਮੀਡੀਆ
ਵਿਕਸ਼ਨਰੀ
ਮੁਕਤ ਸ਼ਬਦਕੋਸ਼
ਵਿਕੀਨਿਊਜ਼
ਮੁਕਤ ਖਬਰਾਂ
ਵਿਕੀਸੋਰਸ
ਮੁਕਤ ਪੁਸਤਕਾਲਾ
ਵਿਕੀਬੁਕਸ
ਮੁਕਤ ਪੁਸਤਕਾਂ
ਵਿਕੀਕੁਓਟ
ਵਿਚਾਰ ਭੰਡਾਰ
ਵਿਕੀਸਪੀਸ਼ੀਜ਼
ਨਸਲਾਂ ਦੀ ਡਾਇਰੈਕਟਰੀ
ਮੀਟਾ-ਵਿਕੀ
ਪਰਿਯੋਜਨਾ ਤਾਲਮੇਲ