27 ਜਨਵਰੀ
ਦਿੱਖ
(੨੭ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2025 |
27 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 27ਵਾਂ ਦਿਨ ਹੁੰਦਾ ਹੈ। ਸਾਲ ਦੇ 338 (ਲੀਪ ਸਾਲ ਵਿੱਚ 339) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1967 – ਬਾਹਰੀ ਖਲਾਅ ਸੰਧੀ, ਜੋ ਕਿ ਅੰਤਰਰਾਸ਼ਟਰੀ ਖਲਾਅ ਕਾਨੂੰਨ ਦਾ ਆਧਾਰ ਹੈ, ਦਸਤਖਤਾਂ ਲਈ ਸੰਯੁਕਤ ਰਾਜ ਅਮਰੀਕਾ, ਇੰਗਲੈਂਡ ਅਤੇ ਸੋਵੀਅਤ ਸੰਘ ਰੱਖੀ ਗਈ।
- 1880 – ਥਾਮਸ ਐਡੀਸਨ ਨੇ ਬੱਲਬ ਦਾ ਪੇਟੈਂਟ ਪ੍ਰਾਪਤ ਕੀਤਾ।
- 1945 – ਪੋਲੈਂਡ ਵਿੱਚ ਸਥਿਤ ਆਉਸ਼ਵਿਤਸ ਤਸੀਹਾ ਕੈਂਪ ਵਿੱਚ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ।
ਜਨਮ
[ਸੋਧੋ]- 1756 – ਜਰਮਨ ਸ਼ਾਸਤਰੀ ਸੰਗੀਤਕਾਰ ਵੋਲਫ਼ਗਾਂਗ ਆਮਾਡੇਅਸ ਮੋਜ਼ਾਰਟ ਦਾ ਜਨਮ।
- 1775 – ਜਰਮਨੀ ਦਾ ਦਾਰਸ਼ਨਕ ਫਰੀਦਰਿਚ ਵਿਲਹੇਲਮ ਜੋਸੇਫ ਫਾਨ ਸ਼ੇਲਿੰਗ ਦਾ ਜਨਮ।
- 1826 – ਰੂਸੀ ਵਿਅੰਗਕਾਰ ਮਿਖੇਲ ਸਲਤੀਕੋਵ-ਸ਼ਚੇਦਰਿਨ ਦਾ ਜਨਮ।
- 1832 – ਅੰਗਰੇਜ਼ ਲੇਖਕ, ਗਣਿਤਕ, ਨਿਆਏ ਸ਼ਾਸਤਰੀ ਲੂਈਸ ਕੈਰਲ ਦਾ ਜਨਮ।
- 1891 – ਸੋਵੀਅਤ ਲੇਖਕ, ਪੱਤਰਕਾਰ, ਅਨੁਵਾਦਕ, ਅਤੇ ਸੱਭਿਆਚਾਰਕ ਇਲੀਆ ਅਹਿਰਨਬਰਗ ਦਾ ਜਨਮ।
- 1944 – ਆਇਰਲੈਂਡ ਦੀ ਸਮਾਜਿਕ ਕਾਰਜ ਕਰਤਾ ਨੋਬਲ ਸ਼ਾਂਤੀ ਇਨਾਮ ਜੇਤੂ ਮੇਰੀਡ ਮੈਗੂਆਇਰ ਦਾ ਜਨਮ।
- 1966 – ਜਪਾਨੀ ਵੀਡੀਓ ਗੇਮ ਡਿਜ਼ਾਈਨਰ, ਮੰਗਾ ਕਲਾਕਾਰ ਅਤੇ ਨਿਰਦੇਸ਼ਕ ਕੈੱਨ ਸੁਗੀਮੋਰੀ ਦਾ ਜਨਮ।
- 1969 – ਭਾਰਤੀ ਫ਼ਿਲਮੀ ਅਦਾਕਾਰ ਬੌਬੀ ਦਿਓਲ ਦਾ ਜਨਮ।
- 1974 – ਸਾਬਕਾ ਸ੍ਰੀ ਲੰਕਾਈ ਕ੍ਰਿਕਟ ਚਮਿੰਡਾ ਵਾਸ ਦਾ ਜਨਮ।
ਦਿਹਾਂਤ
[ਸੋਧੋ]- 1901 – ਇਤਾਲਵੀ ਰੋਮਾਂਟਿਕ ਸੰਗੀਤਕਾਰ ਜੂਜੈਪੇ ਵੇਅਰਦੀ ਦਾ ਦਿਹਾਂਤ।
- 1986 – ਭਾਰਤ ਦਾ ਸਿਤਾਰ ਵਾਦਕ ਨਿਖਿਲ ਬੈਨਰਜੀ ਦਾ ਦਿਹਾਂਤ।
- 1992 – ਹਿੰਦੀ ਫ਼ਿਲਮਾਂ ਦਾ ਅਦਾਕਾਰ ਭਾਰਤ ਭੂਸ਼ਣ ਦਾ ਦਿਹਾਂਤ।
- 2007 – ਭਾਰਤੀ ਨਾਵਲਕਾਰ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਲੇਖਕ ਕਮਲੇਸ਼ਵਰ ਦਾ ਦਿਹਾਂਤ।
- 2009 – ਅਮਰੀਕੀ ਨਾਵਲਕਾਰ, ਕਵੀ, ਨਿੱਕੀ ਕਹਾਣੀ ਲੇਖਕ, ਕਲਾ ਆਲੋਚਕ, ਅਤੇ ਸਾਹਿਤ ਆਲੋਚਕ ਜੌਨ ਅੱਪਡਾਇਕ ਦਾ ਦਿਹਾਂਤ।
- 2009 – ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਾਸਵਾਮੀ ਵੇਂਕਟਰਮਣ ਦਾ ਦਿਹਾਂਤ।
- 2010 – ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਹਾਵਰਡ ਜਿਨ ਦਾ ਦਿਹਾਂਤ।
- 2010 – ਅਮਰੀਕੀ ਲੇਖਕ ਜੇ ਡੀ ਸੇਲਿੰਗਰ ਦਾ ਦਿਹਾਂਤ।
- 2014 – ਅਮਰੀਕਾ ਦੇ ਲੋਕ ਗਾਇਕ ਅਤੇ ਸਮਾਜਕ ਕਾਰਕੁਨ ਪੀਟ ਸੀਗਰ ਦਾ ਦਿਹਾਂਤ।