ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 32: ਲਾਈਨ 32:
[[ਨਿਊ ਏਜ]] ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ [[ਆਲ ਇੰਡੀਆ ਯੂਥ ਫ਼ੈਡਰੇਸ਼ਨ]] ਹੈ ।
[[ਨਿਊ ਏਜ]] ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ [[ਆਲ ਇੰਡੀਆ ਯੂਥ ਫ਼ੈਡਰੇਸ਼ਨ]] ਹੈ ।


==ਹਵਾਲੇ==
{{ਹਵਾਲੇ}}
{{ਹਵਾਲੇ}}
{{ਅਧਾਰ}}
{{ਅਧਾਰ}}

16:00, 23 ਮਈ 2015 ਦਾ ਦੁਹਰਾਅ

ਭਾਰਤੀ ਕਮਿਊਨਿਸਟ ਪਾਰਟੀ

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[2]

ਨਿਊ ਏਜ ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ ਆਲ ਇੰਡੀਆ ਯੂਥ ਫ਼ੈਡਰੇਸ਼ਨ ਹੈ ।

ਹਵਾਲੇ