ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 54,268 ਹੈ ਅਤੇ ਕੁੱਲ 109 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (21 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

ਚੁਣਿਆ ਹੋਇਆ ਲੇਖ

ਡਾਈਨੋਸੌਰ
ਡਾਈਨੋਸੌਰ

ਡਾਈਨੋਸੌਰ (ਯੂਨਾਨੀ: δεινόσαυρος, deinosauros) ਜਿਸਦਾ ਮਤਲਬ ਯੂਨਾਨੀ ਭਾਸ਼ਾ ਵਿੱਚ 'ਵੱਡੀ ਛਿਪਕਲੀ' ਹੁੰਦਾ ਹੈ ਲਗਭਗ 16 ਕਰੋੜ ਸਾਲ ਤੱਕ ਪ੍ਰਿਥਵੀ ਦੇ ਸਭ ਤੋਂ ਪ੍ਰਮੁੱਖ ਸਥਲੀਜੀਵ ਸਨ। ਹੁਣ ਤੱਕ 500 ਵੱਖਰੇ ਵੰਸ਼ਾਂ ਅਤੇ 1000 ਤੋਂ ਜਿਆਦਾ ਪ੍ਰਜਾਤੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈਅਤੇ ਇਨ੍ਹਾਂ ਦੇ ਜੀਵਾਸ਼ਮ ਧਰਤੀ ਦੇ ਹਰ ਮਹਾਂਦੀਪ ਉੱਤੇ ਪਾਏ ਜਾਂਦੇ ਹਨ। ਇਹ ਟਰਾਈਏਸਿਕ ਕਾਲ ਦੇ ਅੰਤ (ਲਗਭਗ 23 ਕਰੋੜ ਸਾਲ ਪਹਿਲਾਂ) ਤੋਂ ਲੈ ਕੇ ਕਰੀਟੇਸ਼ਿਅਸ ਕਾਲ (ਲਗਭਗ 6.5 ਕਰੋੜ ਸਾਲ ਪਹਿਲਾਂ), ਦੇ ਅੰਤ ਤੱਕ ਅਸਤੀਤਵ ਵਿੱਚ ਰਹੇ, ਇਸ ਦੇ ਬਾਅਦ ਇਹਨਾਂ ਵਿੱਚੋਂ ਜਿਆਦਾਤਰ ਕਰੀਟੇਸ਼ਿਅਸ-ਤ੍ਰਤੀਇਕ ਵਿਲੁਪਤੀ ਘਟਨਾ ਦੇ ਫਲਸਰੂਪ ਵਿਲੁਪਤ ਹੋ ਗਏ। ਜੀਵਾਸ਼ਮਾਂ ਤੋਂ ਪਤਾ ਲੱਗਦਾ ਹੈ ਕਿ ਪੰਛੀਆਂ ਦੀ ਉਤਪੱਤੀ ਜੁਰਾਸਿਕ ਕਾਲ ਦੇ ਦੌਰਾਨ ਟੈਰੋਪੋਡ ਡਾਈਨੋਸੌਰ ਤੋਂ ਹੋੲੀ ਸੀ, ਅਤੇ ਜਿਆਦਾਤਰ ਜੀਵਾਸ਼ਮ ਵਿਗਿਆਨੀ ਪੰਛੀਆਂ ਨੂੰ ਡਾਈਨੋਸੌਰਾਂ ਦੇ ਅੱਜ ਤੱਕ ਜਿੰਦਾ ਵੰਸ਼ਜ ਮੰਣਦੇ ਹਨ। ਡਾਈਨੋਸੌਰ ਸ਼ਬਦ ਨੂੰ 1842 ਵਿੱਚ ਡਾਈਨੋਸੌਰ ਵਿਗਿਆਨੀ ਸਰ ਰਿਚਰਡ ਓਵੇਨ ਨੇ ਘੜਿਆ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਗਰੀਕ ਸ਼ਬਦ δεινός (ਡੀਨੋਸ) ਭਿਆਨਕ, ਸ਼ਕਤੀਸ਼ਾਲੀ, ਚਮਤਕਾਰਿ+σαῦρος (ਸਾਰਾਸ) ਛਿਪਕਲੀ ਨੂੰ ਪ੍ਰਯੋਗ ਕੀਤਾ ਸੀ। ਵੀਹਵੀਂ ਸਦੀ ਦੇ ਵਿਚਕਾਰ ਤੱਕ, ਵਿਗਿਆਨੀ ਸਮੁਦਾਏ ਡਾਈਨੋਸੌਰ ਨੂੰ ਇੱਕ ਆਲਸੀ, ਬੇਸਮਝ ਅਤੇ ਸੀਤ ਰਕਤ ਵਾਲਾ ਪ੍ਰਾਣੀ ਮੰਣਦੇ ਸਨ, ਪਰ 1970 ਦੇ ਦਸ਼ਕ ਦੇ ਬਾਅਦ ਹੋਏ ਸਾਰੇ ਅਨੁਸੰਧਾਨਾਂ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ ਕਿ ਇਹ ਉੱਚੀ ਉਪਾਪਚਏ ਦਰ ਵਾਲੇ ਸਰਗਰਮ ਪ੍ਰਾਣੀ ਸਨ।

ਅੱਜ ਇਤਿਹਾਸ ਵਿੱਚ 19 ਮਈ

19 ਮਈ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਮਈ19 ਮਈ20 ਮਈ


ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

ਖ਼ਬਰਾਂ

2023 ਵਿੱਚ ਵਲਾਦੀਮੀਰ ਪੁਤਿਨ
ਵਲਾਦੀਮੀਰ ਪੁਤਿਨ

ਚੁਣੀ ਹੋਈ ਤਸਵੀਰ


ਅਜ਼ਟੇਕ ਲਿਲੀ ਜੋ ਕੇਂਦਰੀ ਅਮਰੀਕਾ ਵਿੱਚ ਪਾਇਆ ਜਾਣਾ ਵਾਲਾ ਪੌਦਾ ਹੈ।

ਤਸਵੀਰ: Noodle snacks


ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਵਾਲੰਟੀਅਰ ਸੰਪਾਦਕਾਂ ਦੁਆਰਾ ਲਿਖਿਆ ਗਿਆ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਵਲੰਟੀਅਰ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਹੈ।