ਸਮੱਗਰੀ 'ਤੇ ਜਾਓ

ਨੰਦਗੜ੍ਹ (ਜ਼ਿਲ੍ਹਾ ਮੁਕਤਸਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੰਦਗੜ੍ਹ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03

ਨੰਦਗੜ੍ਹ ਪਿੰਡ ਜ਼ਿਲ੍ਹਾ ਮੁਕਤਸਰ ਦਾ 'ਚ ਸਥਿਤ ਹੈ। ਪਿੰਡ ਵਿੱਚ ਸੜਕਾਂ ਦੀ ਹਾਲਤ ਵਧੀਆ ਹੈ ਧਾਰਮਿਕ ਲੋਕਾ ਵਾਸਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ, ਲੋਕਾ ਵਾਸਤੇ ਸਰਕਾਰੀ ਡਿਸਪੈਂਸਰੀ, ਆਰ.ਓ. ਸਿਸਟਮ, ਕਮਿਊਨਿਟੀ ਹਾਲ, ਡਾਕਘਰ, ਵਾਟਰ ਵਰਕਸ, ਹਾਈ ਸਕੂਲ ਹਨ। ਸਕੂਲ ਦੀ ਅਪਗ੍ਰੇਡ ਵਾਸਤੇ ਪਿੰਡ ਦੇ ਲੋਕ ਜੋਰ ਲਗਾ ਰਹੇ ਹਨ ਤਾਂ ਕਿ ਲੜਕੀਆਂ ਨੂੰ ਦੂਰ ਨਾ ਜਾਣਾ ਪਵੇ।

ਹਵਾਲੇ

[ਸੋਧੋ]