ਕਿੰਗਸਟਾਊਨ
Jump to navigation
Jump to search
ਕਿੰਗਸਟਾਊਨ Kingstown |
|
---|---|
ਉਪਨਾਮ: "ਡਾਟਾਂ ਦਾ ਸ਼ਹਿਰ"[1] | |
ਗੁਣਕ: 13°10′N 61°14′W / 13.167°N 61.233°W | |
ਦੇਸ਼ | ਸੰਤ ਜਾਰਜ ਪਾਦਰੀ-ਸੂਬਾ |
ਟਾਪੂ | ਸੇਂਟ ਵਿਨਸੈਂਟ |
ਪਾਦਰੀ-ਸੂਬਾ | |
ਸਥਾਪਤ | 1722 |
ਅਬਾਦੀ (2005 ਦਾ ਅੰਦਾਜ਼ਾ) | |
- ਕੁੱਲ | ![]() |
ਸਮਾਂ ਜੋਨ | ਪੂਰਬੀ ਕੈਰੇਬੀਆਈ ਸਮਾਂ (UTC-4) |
ਕਿੰਗਸਟਾਊਨ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੀ ਰਾਜਧਾਨੀ, ਮੁੱਖ ਬੰਦਰਗਾਹ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ। ਇਸ ਦੀ ਅਬਾਦੀ 25,418 (2005) ਹੈ ਅਤੇ ਇਹ ਦੇਸ਼ ਦੀ ਖੇਤਰਫਲ ਪੱਖੋਂ ਸਭ ਤੋਂ ਵੱਡੀ ਬਸਤੀ ਹੈ। ਇਹ ਦੇਸ਼ ਦੇ ਖੇਤੀਬਾੜੀ ਉਦਯੋਗ ਅਤੇ ਸੈਰ-ਸਪਾਟੇ ਦਾ ਕੇਂਦਰ ਹੈ। ਇਹ ਸੇਂਟ ਵਿਨਸੈਂਟ ਦੇ ਦੱਖਣ-ਪੱਛਮੀ ਕੋਨੇ ਵਿੱਚ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿਤ ਹੈ। ਇੱਥੇ ਬਹੁਤ ਸਾਰੇ ਬਜ਼ਾਰ, ਖਾਣ-ਪੀਣ ਦੀਆਂ ਥਾਂਵਾਂ ਅਤੇ ਦੁਕਾਨਾਂ ਹਨ।