ਰੋਜ਼ੋ
ਦਿੱਖ
ਰੋਜ਼ੋ |
---|
ਰੋਜ਼ੋ (ਐਂਟੀਲਿਆਈ ਕ੍ਰਿਓਲੇ: ਵੋਜ਼ੋ) ਡੋਮਿਨਿਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ 16,582 ਹੈ ਅਤੇ ਇਹ ਇੱਕ ਛੋਟੀ ਜਿਹੀ ਬਸਤੀ ਹੈ ਜੋ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿੱਤ ਹੈ ਅਤੇ ਕੈਰੇਬੀਆਈ ਸਾਗਰ, ਰੋਜ਼ੋ ਦਰਿਆ ਅਤੇ ਮੋਰਨੇ ਬਰੂਸ ਨਾਲ਼ ਘਿਰਿਆ ਹੋਇਆ ਹੈ। ਇਹ ਸੈਰੀ ਨਾਮਕ ਪੁਰਾਤਨ ਕਾਲੀਨਾਗੋ ਭਾਰਤੀ ਪਿੰਡ ਦੀ ਜਗ੍ਹਾ ਉੱਤੇ ਬਣਾਇਆ ਗਿਆ ਹੈ ਅਤੇ ਇਹ ਟਾਪੂ ਦੀ ਪ੍ਰਮੁੱਖ ਅਤੇ ਸਭ ਤੋਂ ਪੁਰਾਣੀ ਬਸਤੀ ਹੈ।