ਪੋਰਟ ਆਫ਼ ਸਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
The City of Port of Spain
ਗੁਣਕ: 10°40′N 61°31′W / 10.667°N 61.517°W / 10.667; -61.517
ਦੇਸ਼  ਤ੍ਰਿਨੀਦਾਦ ਅਤੇ ਤੋਬਾਗੋ
ਕਾਊਂਟੀ ਸੰਤ ਜਾਰਜ ਕਾਊਂਟੀ
ਸ਼ਹਿਰ
ਉਚਾਈ
ਅਬਾਦੀ (੨੦੧੨)
 - ਕੁੱਲ ੩,੩੦,੦੦੦
  ਦੇਸ਼ ਵਿੱਚ ਤੀਜਾ ਦਰਜਾ
ਸਮਾਂ ਜੋਨ AST (UTC−੪)
 - ਗਰਮ-ਰੁੱਤ (ਡੀ੦ਐੱਸ੦ਟੀ) DST (UTC-੪)
ਡਾਕ ਕੋਡ ੭੮੯੬੯,੭੮੯੬੭
ਇਸ ਦੇਸ਼ ਦਾ ਮਨੁੱਖੀ ਵਿਕਾਸ ਸੂਚਕ ੦.੮੧੪ ਹੈ ਜੋ ੧੭੭ ਦੇਸ਼ਾਂ ਵਿੱਚੋਂ ੧੯ਵੇਂ ਦਰਜੇ ਦੇ ਬਰਾਬਰ ਹੈ। – ਉੱਚਾ

ਪੋਰਟ ਆਫ਼ ਸਪੇਨ, ਜਾਂ ਪੋਰਟ-ਆਫ਼-ਸਪੇਨ, ਤ੍ਰਿਨੀਦਾਦ ਅਤੇ ਤੋਬਾਗੋ ਦੇ ਗਣਰਾਜ ਦੀ ਰਾਜਧਾਨੀ ਅਤੇ ਸਾਨ ਫ਼ਰਨਾਂਦੋ ਅਤੇ ਚਾਗੁਆਨਾਸ ਮਗਰੋਂ ਦੇਸ਼ ਦੀ ਤੀਜੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਸ ਸ਼ਹਿਰ ਦੀ ਨਗਰਪਾਲਿਕਾ ਅਬਾਦੀ ੪੯,੦੩੧ (੨੦੦੦ ਮਰਦਮਸ਼ੁਮਾਰੀ) ਹੈ,[੧] ਮਹਾਂਨਗਰੀ ਅਬਾਦੀ ੧੨੮,੦੨੬ (੧੯੯੦ ਦਾ ਗ਼ੈਰ-ਅਧਿਕਾਰਕ ਅੰਦਾਜ਼ਾ)[੨] ਅਤੇ ਰੋਜ਼ਾਨਾ ਦੀ ਆਵਾਜਾਈ ਅਬਾਦੀ ੨੫੦,੦੦੦ ਹੈ।[੩] ਇਹ ਪਾਰੀਆ ਦੀ ਖਾੜੀ ਉੱਤੇ ਤ੍ਰਿਨੀਦਾਦ ਟਾਪੂ ਦੇ ਉੱਤਰ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਇੱਕ ਅਜਿਹੇ ਬਹੁ-ਨਗਰੀ ਇਲਾਕੇ ਦਾ ਹਿੱਸਾ ਹੈ ਜੋ ਪੱਛਮ ਵਿੱਚ ਚਾਗੁਆਰਾਮਾਸ ਤੋਂ ਲੈ ਕੇ ਪੂਰਬ ਵੱਲ ਅਰੀਮਾ ਤੱਕ ਪਸਰਿਆ ਹੈ ਅਤੇ ਜਿਸਦੀ ਅਬਾਦੀ ੬੦੦,੦੦੦ ਹੈ।[੪]

ਹਵਾਲੇ[ਸੋਧੋ]