ਗੁਆਤੇਮਾਲਾ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਆਤੇਮਾਲਾ
La Nueva Guatemala de la Asunción
ਸਿਖਰ ਖੱਬਿਓਂ: ਜੋਨ 10, 9 ਅਤੇ 14 ਦਾ ਦ੍ਰਿਸ਼, ਬਾਂਕੋ ਇੰਡਸਟਰੀਅਲ, ਮਿਗੁਏਲ ਆਨਹੇਲ ਆਸਤੂਰਿਆਸ ਰਾਸ਼ਟਰੀ ਨਾਟਘਰ, ਤੀਕਾਲ ਫ਼ੁਤੂਰਾ, ਮੇਅਰ ਚੌਂਕ, ਤੌਰ੍ਰੇ ਦੇਲ ਰੇਫ਼ੋਰਮਾਦ ਗਿਰਜਾ, ਏਸਪਾਞਾ ਚੌਂਕ

ਝੰਡਾ

Coat of arms
ਮਾਟੋ: "Todos somos la ciudad" (ਅਸੀਂ ਸਾਰੇ ਇਹ ਸ਼ਹਿਰ ਹਾਂ)
ਗੁਣਕ: 14°36′48″N 90°32′7″W / 14.61333°N 90.53528°W / 14.61333; -90.53528
ਦੇਸ਼  ਗੁਆਤੇਮਾਲਾ
ਵਿਭਾਗ ਗੁਆਤੇਮਾਲਾ
ਨਗਰਪਾਲਿਕਾ ਗੁਆਤੇਮਾਲਾ
ਸਥਾਪਤ 1776
ਸਰਕਾਰ
 - ਕਿਸਮ ਨਗਰਪਾਲਿਕਾ
ਅਬਾਦੀ (2011 ਅੰਦਾਜ਼ਾ)
 - ਸ਼ਹਿਰ 11,10,100
 - ਮੁੱਖ-ਨਗਰ 41,00,000
ਸਮਾਂ ਜੋਨ ਮੱਧ ਅਮਰੀਕੀ ਸਮਾਂ (UTC-6)
ਡਾਕ ਕੋਡ 01001 ਤੋਂ 01025, ਬਗ਼ੈਰ 20, 22 ਅਤੇ 23
ਵੈੱਬਸਾਈਟ Municipalidad de Guatemala
ਗੁਆਤੇਮਾਲਾ ਸ਼ਹਿਰ ਦਾ ਅਕਾਸ਼ੀ ਦ੍ਰਿਸ਼

ਗੁਆਤੇਮਾਲਾ ਸ਼ਹਿਰ (ਪੂਰਾ ਨਾਂ, ਲਾ ਨੁਏਵਾ ਗੁਆਤੇਮਾਲਾ ਦੇ ਲਾ ਆਸੁੰਸੀਓਨ; ਸਥਾਨਕ ਤੌਰ ਉੱਤੇ ਗੁਆਤੇਮਾਲਾ ਜਾਂ ਗੁਆਤੇ), ਗੁਆਤੇਮਾਲਾ ਦੀ ਰਾਜਧਾਨੀ ਅਤੇ ਕੇਂਦਰੀ ਅਮਰੀਕਾ ਅਤੇ ਗੁਆਤੇਮਾਲਾ ਦਾ ਸਭ ਤੋਂ ਵੱਡਾ ਸ਼ਹਿਰ ਹੈ। 2009 ਵਿੱਚ ਇਸ ਦੀ ਅਬਾਦੀ 1,075,000 ਸੀ।[1] ਇਹ ਸਥਾਨਕ ਗੁਆਤੇਮਾਲਾ ਨਗਰਪਾਲਿਕਾ ਅਤੇ ਗੁਆਤੇਮਾਲਾ ਵਿਭਾਗ ਦੀ ਵੀ ਰਾਜਧਾਨੀ ਹੈ।

ਇਹ ਸ਼ਹਿਰ ਦੇਸ਼ ਦੇ ਮੱਧ-ਦੱਖਣੀ ਹਿੱਸੇ ਦੀ ਇੱਕ ਏਰਮੀਤਾ ਨਾਂ ਦੀ ਘਾਟੀ ਵਿੱਚ 14°38′N 90°33′W / 14.633°N 90.550°W / 14.633; -90.550 ਉੱਤੇ ਸਥਿਤ ਹੈ।

ਹਵਾਲੇ[ਸੋਧੋ]