ਸਮੱਗਰੀ 'ਤੇ ਜਾਓ

ਕਾਸਤਰੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਸਤਰੀਸ
ਸਮਾਂ ਖੇਤਰਯੂਟੀਸੀ-4

ਕਾਸਤਰੀਸ ਜਾਂ ਕੈਸਟਰੀਸ (/[invalid input: 'icon']ˈkæstrz/), ਅਬਾਦੀ 10,634, ਮਹਾਂਨਗਰੀ 37,963 (12-5-2001), ਕੈਰੀਬਿਆਈ ਸਾਗਰ ਵਿਚਲੇ ਦੇਸ਼ ਸੇਂਟ ਲੂਸੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸੇ ਨਾਂ ਦੇ ਜ਼ਿਲ੍ਹੇ ਦੀ ਅਬਾਦੀ 22 ਮਈ 2001 ਵਿੱਚ 61,341 ਸੀ ਅਤੇ ਖੇਤਰਫਲ 30.5 ਵਰਗ ਕਿ.ਮੀ. ਸੀ।

ਹਵਾਲੇ

[ਸੋਧੋ]