ਨਸਾਊ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਸਾਊ ਦਾ ਸ਼ਹਿਰ
Nassau
ਨਸਾਊ ਵਿੱਚ ਜੀ ਆਇਆਂ ਨੂੰ
ਮਾਟੋ: ਅਗਾਂਹ, ਉੱਤੇ, ਅੱਗੇ, ਇਕੱਠੇ
ਨਸਾਊ ਦਾ ਸ਼ਹਿਰ is located in ਬਹਾਮਾਸ
ਨਸਾਊ ਦਾ ਸ਼ਹਿਰ
ਦਿਸ਼ਾ-ਰੇਖਾਵਾਂ: 25°4′N 77°20′W / 25.067°N 77.333°W / 25.067; -77.333
ਦੇਸ਼  ਬਹਾਮਾਸ
ਟਾਪੂ Badge of New Providence.gif ਨਿਊ ਪ੍ਰਾਵੀਡੈਂਸ
ਮੁੜ-ਉਸਾਰੀ/ਨਾਮਕਰਨ ੧੬੯੫
ਖੇਤਰਫਲ
 - ਕੁੱਲ ੨੦੭ km2 (੭੯.੯ sq mi)
ਉਚਾਈ ੧੦
ਅਬਾਦੀ (੨੦੧੦)
 - ਕੁੱਲ ੨,੪੮,੯੪੮
 - ਘਣਤਾ ੧,੨੦੦/ਕਿ.ਮੀ. (੩,੧੦੮/ਵਰਗ ਮੀਲ)
 - ਮੁੱਖ-ਨਗਰ ਘਣਤਾ ੧,੨੦੩/ਕਿ.ਮੀ. (੩,੧੧੫.੮/ਵਰਗ ਮੀਲ)
ਸਮਾਂ ਜੋਨ ਪੂਰਬੀ ਸਮਾਂ ਜੋਨ (UTC−੫)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਦੁਪਹਿਰੀ ਸਮਾਂ (UTC−੪)
ਖੇਤਰ ਕੋਡ ੨੪੨

ਨਸਾਊ (ਅੰਗਰੇਜ਼ੀ ਉਚਾਰਨ: /ˈnæsɔː/) ਬਹਾਮਾਸ ਰਾਸ਼ਟਰਮੰਡਲ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਹੈ। ਇਸਦੀ ਅਬਾਦੀ ੨੪੮,੯੪੮ (੨੦੧੦ ਮਰਦਮਸ਼ੁਮਾਰੀ) ਹੈ ਜੋ ਪੂਰੇ ਦੇਸ਼ ਦੀ ਅਬਾਦੀ (੩੩੪,੬੫੮) ਦਾ ੭੦% ਹੈ। ਇਹ ਨਿਊ ਪ੍ਰਾਵੀਡੈਂਸ ਟਾਪੂ ਉੱਤੇ ਸਥਿੱਤ ਹੈ ਜੋ ਦੇਸ਼ ਦਾ ਵਣਜੀ ਜ਼ਿਲ੍ਹੇ ਵਾਂਗ ਹੈ। ਇਹ ਸਭਾ ਸਦਨ ਅਤੇ ਹੋਰ ਬਹੁਤ ਕਨੂੰਨੀ ਵਿਭਾਗਾਂ ਦਾ ਟਿਕਾਣਾ ਹੈ ਅਤੇ ਇਤਿਹਾਸਕ ਤੌਰ 'ਤੇ ਸਮੁੰਦਰੀ ਡਾਕੂਆਂ ਦਾ ਗੜ੍ਹ ਮੰਨਿਆ ਜਾਂਦਾ ਸੀ।[੧]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. (1997) Women Pirates and the Politics of the Jolly Roger, 1st, C.P. 1258 Succ. Place du Parc Montreal, Quebec, Canada H2W2R3: Black Rose Books Ltd., 192. ISBN 1-55164-058-9.