ਪੋਰਤ-ਓ-ਪ੍ਰੈਂਸ
Jump to navigation
Jump to search
ਪੋਰਤ-ਓ-ਪ੍ਰੈਂਸ | |
---|---|
ਪੋਰਤ-ਓ-ਪ੍ਰੈਂਸ | |
ਗੁਣਕ: 18°32′N 72°20′W / 18.533°N 72.333°W | |
ਦੇਸ਼ | ![]() |
ਵਿਭਾਗ | ਪੱਛਮੀ |
ਅਰਾਂਦੀਸਮਾਂ | ਪੋਰਤ-ਓ-ਪ੍ਰੈਂਸ |
ਸਥਾਪਤ | 1749 |
ਬਸਤੀਵਾਦੀ ਟਿਕਾਣਾ | 1770 |
ਅਬਾਦੀ (2012 ਅੰਦਾਜ਼ਾ) | |
- ਸ਼ਹਿਰ | 9,42,194 |
- ਸ਼ਹਿਰੀ | 9,27,575 |
- ਮੁੱਖ-ਨਗਰ | 24,70,762 |
ਸਮਾਂ ਜੋਨ | ਪੂਰਬੀ ਸਮਾਂ ਜੋਨ (UTC-5) |
ਪੋਰਤ-ਓ-ਪ੍ਰੈਂਸ (ਅੰਗਰੇਜ਼ੀ ਉਚਾਰਨ: /ˌpɔrtoʊˈprɪns/; ਫ਼ਰਾਂਸੀਸੀ ਉਚਾਰਨ: [pɔʁopʁɛ̃s]; ਹੈਤੀਆਈ ਕ੍ਰਿਓਲ: Pòtoprens; ਹੈਤੀਆਈ ਕ੍ਰਿਓਲ ਉਚਾਰਨ: [pɔtopɣɛ̃s]) ਕੈਰੀਬਿਆਈ ਦੇਸ਼ ਹੈਤੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2003 ਮਰਦਮਸ਼ੁਮਾਰੀ ਵਿੱਚ ਇਸ ਦੀ ਅਬਾਦੀ 704,776 ਸੀ ਅਤੇ 2009 ਦੇ ਅਧਿਕਾਰਕ ਅੰਦਾਜ਼ੇ ਮੁਤਾਬਕ 897,859 ਤੱਕ ਪਹੁੰਚ ਚੁੱਕੀ ਹੈ।[1]
ਹਵਾਲੇ[ਸੋਧੋ]
- ↑ Institut Haïtien de Statistique et d'Informatique, 2003 Census