ਸਮੱਗਰੀ 'ਤੇ ਜਾਓ

ਸੇਂਟ ਜਾਰਜ, ਗ੍ਰੇਨਾਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਂਟ ਜਾਰਜ, ਗ੍ਰੇਨਾਡਾ
ਨਕਸ਼ਾ
Interactive map of ਸੇਂਟ ਜਾਰਜ, ਗ੍ਰੇਨਾਡਾ

ਸੇਂਟ ਜਾਰਜ ਜਾਂ ਸੇਂਟ ਜਾਰਜਜ਼ ਗ੍ਰੇਨਾਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਇੱਕ ਪੁਰਾਣੇ ਜਵਾਲਾਮੁਖੀ ਟੋਏ ਦੇ ਪਹਾੜੀ-ਪਾਸੇ ਨਾਲ਼ ਘਿਰਿਆ ਹੋਇਆ ਹੈ ਅਤੇ ਘੋੜੇ ਦੀ ਨਾਲ੍ਹ ਵਰਗੀ ਬੰਦਰਗਾਹ 'ਤੇ ਸਥਿਤ ਹੈ।

ਹਵਾਲੇ

[ਸੋਧੋ]