ਸੇਂਟ ਜਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਂਟ ਜਾਨ
St. John's
ਐਂਟੀਗੁਆ ਅਤੇ ਬਰਬੂਡਾ ਵਿੱਚ ਸੇਂਟ ਜਾਨ ਦੀ ਸਥਿਤੀ
ਗੁਣਕ: 17°07′N 61°51′W / 17.117°N 61.850°W / 17.117; -61.850
ਦੇਸ਼  ਐਂਟੀਗੁਆ ਅਤੇ ਬਰਬੂਡਾ
ਬਸਤੀ ਬਣਾਈ ਗਈ ੧੬੩੨
ਅਬਾਦੀ (੨੦੦੭)
 - ਕੁੱਲ 43,380
ਸਮਾਂ ਜੋਨ AST (UTC-੪)

ਸੇਂਟ ਜਾਨ ਜਾਂ ਸੇਂਟ ਜਾਨਜ਼ ਕੈਰੀਬਿਆਈ ਸਾਗਰ ਵਿੱਚ ਵੈਸਟ ਇੰਡੀਜ਼ ਵਿੱਚ ਸਥਿਤ ਇੱਕ ਦੇਸ਼ ਐਂਟੀਗੁਆ ਅਤੇ ਬਰਬੂਡਾ ਦੀ ਰਾਜਧਾਨੀ ਹੈ। ਇਹ 17°7′N 61°51′W / 17.117°N 61.850°W / 17.117; -61.850 'ਤੇ ਸਥਿਤ ਹੈ। ੨੪,੨੨੬ (੨੦੦੦) ਦੀ ਅਬਾਦੀ ਨਾਲ਼ ਇਹ ਦੇਸ਼ ਦਾ ਵਪਾਰਕ ਕੇਂਦਰ ਅਤੇ ਐਂਟੀਗੁਆ ਟਾਪੂ ਦੀ ਮੁੱਖ ਬੰਦਰਗਾਹ ਹੈ।

ਹਵਾਲੇ[ਸੋਧੋ]