ਫ਼ਰੀਦਕੋਟ ਲੋਕ ਸਭਾ ਹਲਕਾ
ਦਿੱਖ
(ਫਰੀਦਕੋਟ (ਲੋਕ ਸਭਾ ਚੋਣ-ਹਲਕਾ) ਤੋਂ ਮੋੜਿਆ ਗਿਆ)
ਫ਼ਰੀਦਕੋਟ ਲੋਕ ਸਭਾ ਹਲਕਾ | |
---|---|
ਭਾਰਤੀ ਚੋਣ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਫ਼ਰੀਦਕੋਟ ਲੋਕ ਸਭਾ ਹਲਕਾ ਉੱਤਰੀ ਭਾਰਤ ਦੇ ਰਾਜ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ।
ਵਿਧਾਨ ਸਭਾ ਹਲਕੇ
[ਸੋਧੋ]ਮੌਜੂਦਾ ਸਮੇਂ ਵਿੱਚ, ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਿਲ ਹਨ:[1]
ਪਾਰਲੀਮੈਂਟ ਦੇ ਮੈਂਬਰ (ਐਮ.ਪੀ.)
[ਸੋਧੋ]- 1952-76: ਹਲਕਾ ਨਹੀਂ ਬਣਿਆ ਸੀ
ਪਾਰਟੀਆਂ ਦੇ ਰੰਗ
ਕਾਂਗਰਸ ਆਪ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਮਾਨ) ਸ਼੍ਰੋਮਣੀ ਅਕਾਲੀ ਦਲ
ਚੋਣਾਂ ਦੇ ਨਤੀਜੇ
[ਸੋਧੋ]ਆਮ ਚੋਣਾਂ 2019
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਮੁਹੰਮਦ ਸਦੀਕ | 4,19,065 | 42.98% | ||
SAD | ਗੁਲਜ਼ਾਰ ਸਿੰਘ ਰਣੀਕੇ | 3,35,809 | 34.44% | ||
ਆਪ | ਸਾਧੂ ਸਿੰਘ | 1,15,319 | 11.83% | ||
ਪੰਜਾਬੀ ਏਕਤਾ ਪਾਰਟੀ | ਬਲਦੇਵ ਸਿੰਘ ਜੈਤੋ | 43932 | 4.51% | ||
ਬਹੁਮਤ | 83,056 | ||||
ਮਤਦਾਨ | 974947 | ||||
INC ਨੂੰ SAD ਤੋਂ ਲਾਭ | ਸਵਿੰਗ |
ਆਮ ਚੋਣਾਂ 2014
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਆਪ | ਸਾਧੂ ਸਿੰਘ | 4,50,751 | 43.66 | ||
SAD | ਪਰਮਜੀਤ ਕੌਰ ਗੁਲਸ਼ਨ | 2,78,235 | 26.95 | -22.24 | |
INC | ਜੋਗਿੰਦਰ ਸਿੰਘ | 2,51,222 | 24.34 | -18.18 | |
ਨੋਟਾ | ਨੋਟਾ | 3,816 | 0.37 | ||
ਬਹੁਮਤ | 1,72,516 | 16.71 | +10.04 | ||
ਮਤਦਾਨ | 10,32,107 | ||||
ਆਪ ਨੂੰ SAD ਤੋਂ ਲਾਭ | ਸਵਿੰਗ | +32.95 |
ਆਮ ਚੋਣਾਂ 2009
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਪਰਮਜੀਤ ਕੌਰ ਗੁਲਸ਼ਨ | 4,57,734 | 49.19 | ||
INC | ਸੁਖਵਿੰਦਰ ਸਿੰਘ ਡੈਨੀ | 3,95,692 | 42.52 | ||
ਬਹੁਜਨ ਸਮਾਜ ਪਾਰਟੀ | ਰੇਸ਼ਮ ਸਿੰਘ | 34,479 | 3.71 | ||
ਬਹੁਮਤ | 62,042 | 6.67 | |||
ਮਤਦਾਨ | 9,30,519 | ||||
SAD hold | ਸਵਿੰਗ |
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "List of Parliamentary & Assembly Constituencies". Chief Electoral Officer, Punjab website.