ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation
Jump to search
ਮਧੀਰ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਗਿੱਦੜਬਾਹਾ ਦਾ ਇੱਕ ਪਿੰਡ ਹੈ।[1]
ਹਵਾਲੇ ਮਧੀਰ ਪਿੰਡ ਸਿੱਖਾਂ ਦੇ ਗੁਰੂਕਾਲ ਦੌਰਾਨ ਵਸਾਇਆ ਗਿਆ। ਇਸ ਪਿੰਡ ਵਿੱਚ ਛੇਵੇਂ ਪਾਤਸ਼ਾਹ ਵੇਲੇ ਸਿੱਧੂ ਗੋਤ ਦੇ ਲੋਕਾਂ ਦਾ ਆਗਮਨ ਹੋਇਆ। ਇੱਥੋਂ ਦੇ ਲੋਕਾਂ ਨੇ ਚਾਰ ਹੋਰ ਪਿੰਡ ਵਸਾਏ। ਭੁੱਲਰ ਭਾਈਚਾਰੇ ਨੂੰ ਵੀ ਸਿੱਧੂ ਬਰਾੜ ਹੀ ਪਿੰਡ ਵਿੱਚ ਲੈ ਕੇ ਆਏ, ਬਖਸੀਸਾ ਭੁੱਲਰ ਪਿੰਡ ਦਾ ਮਸ਼ੂਹਰ ਵਿਅਕਤੀ ਹੋਣ ਕਰਕੇ ਇਸ ਪਿੰਡ ਨੂੰ ਬਖਸੀਸੇ ਵਾਲੀ ਮਧੀਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜ਼ਾਦ ਭਾਰਤ ਦੇ ਗਿੱਦੜਬਾਹਾ ਤੋਂ ਪਹਿਲੇ ਐੱਮ ਐੱਲ ਏ ਪੂਰਨ ਸਿੰਘ ਸਿੱਧੂ ਵੀ ਮਧੀਰ ਤੋਂ ਸਨ। ਜੋ ਕਿ 1952 ਤੋਂ 1957 ਤੱਕ ਸਰਕਾਰ ਦੇ ਐੱਮ ਐੱਲ ਏ ਰਹੇ। ਸ਼ੁਰੂ ਤੋਂ ਹੀ ਮਧੀਰ ਦੇ ਕਬੱਡੀ ਦੇ ਖਿਡਾਰੀਆਂ ਦਾ ਨਾਮ ਹਮੇਸ਼ਾ ਉੱਪਰ ਰਿਹਾ ਹੈ।[ਸੋਧੋ]
|
---|
ਸ਼ਹਿਰ | |
---|
ਤਹਿਸੀਲ ਅਤੇ ਸਬ-ਤਹਿਸੀਲਾਂ ਜਾਂ ਬਲਾਕ | |
---|
ਕਸਬੇ | |
---|
ਗਿੱਦੜਬਾਹਾ ਦੇ ਪਿੰਡ | |
---|
ਮਲੋਟ ਦੇ ਪਿੰਡ | |
---|
ਮੁਕਤਸਰ ਦੇ ਪਿੰਡ | |
---|
ਪੰਜਾਬ ਦੇ ਹੋਰ ਜ਼ਿਲ੍ਹੇ | |
---|