ਰਾਇਡਬ੍ਰਗ ਫਾਰਮੂਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵੰਬਰ 1888 ਰਿਕਾਰਡ ਵਿੱਚ ਦਿਸਣ ਵਾਲਾ ਰਾਇਡਬ੍ਰ੍ਗ ਫਾਰਮੂਲਾ

ਰਾਇਡਬ੍ਰਗ ਫਾਰਮੂਲਾ ਐਟੋਮਿਕ ਭੌਤਿਕ ਵਿਗਿਆਨ ਅੰਦਰ ਕਈ ਰਸਾਇਣਕ ਤੱਤਾਂ ਦੀਆਂ ਸਪੈਕਟ੍ਰਲ ਰੇਖਾਵਾਂ ਦੀਆਂ ਤਰੰਗ ਲੰਬਾਈਆਂ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਫਾਰਮੂਲਾ ਵਿਓਂਤਬੰਦੀ ਸਵੀਡਿਸ਼ ਭੌਤਿਕ ਵਿਗਿਆਨੀ ਜੌਹਾੱਨਸ ਰਾਇਡਬ੍ਰਗ ਨੇ ਕੀਤੀ ਸੀ, ਜਿਸਨੂੰ 5 ਨਬੰਬਰ 1888 ਵਿੱਚ ਪੇਸ਼ ਕੀਤਾ ਗਿਆ ਸੀ।

ਹਾਈਡ੍ਰੋਜਨ ਲਈ ਰਾਇਡਬ੍ਰਗ ਫਾਰਮੂਲਾ[ਸੋਧੋ]

ਕਿਸੇ ਵੀ ਹਾਈਡ੍ਰੋਜਨ-ਵਰਗੇ ਤੱਤ ਲਈ ਰਾਇਡਬ੍ਰਗ ਫਾਰਮੂਲਾ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  • Sutton, Mike (July 2004). "Getting the numbers right: The lonely struggle of the 19th century physicist/chemist Johannes Rydberg". Chemistry World. 1 (7): 38–41. ISSN 1473-7604.
  • Martinson, I.; Curtis, L.J. (2005). "Janne Rydberg – his life and work" (PDF). NIM B. 235: 17–22. Bibcode:2005NIMPB.235...17M. doi:10.1016/j.nimb.2005.03.137.