ਸੱਭਿਆਚਾਰ ਮੰਤਰਾਲਾ (ਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਸੱਭਿਆਚਾਰ ਮੰਤਰਾਲਾ (ਭਾਰਤ)
Ministry of Culture India.svg
ਏਜੰਸੀ ਬਾਰੇ ਆਮ ਜਾਣਕਾਰੀ
ਅਮਲਦਾਰੀਭਾਰਤ ਸਰਕਾਰ
ਸਦਰ ਮੁਕਾਮC-wing
ਸ਼ਾਸਤਰੀ ਭਵਨ
ਨਵੀਂ ਦਿੱਲੀ
ਸਲਾਨਾ ਬਜਟ2,687.99 crore (US$340 million) (2021–22 est.)[1]
ਜ਼ਿੰਮੇਦਾਰ ਮੰਤਰੀਜੀ ਕਿਸ਼ਨ ਰੈੱਡੀ, ਕੈਬਨਿਟ ਮੰਤਰੀ
ਮੀਨਾਕਸ਼ੀ ਲੇਖੀ, ਰਾਜ ਮੰਤਰੀ
ਵੈੱਬਸਾਈਟwww.indiaculture.nic.in

ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦਾ ਉਹ ਮੰਤਰਾਲਾ ਹੈ ਜੋ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਦੀ ਸੰਭਾਲ ਅਤੇ ਪ੍ਰਚਾਰ ਦਾ ਕੰਮ ਕਰਦਾ ਹੈ।

ਜੀ ਕਿਸ਼ਨ ਰੈੱਡੀ ਮੌਜੂਦਾ ਸੱਭਿਆਚਾਰ ਮੰਤਰੀ ਹਨ। ਹਾਲ ਹੀ ਵਿੱਚ ਸਰਕਾਰ ਨੇ ਇਸ ਮੰਤਰਾਲੇ ਦੇ ਅਧੀਨ ਨੈਸ਼ਨਲ ਮਿਸ਼ਨ ਆਨ ਲਾਇਬ੍ਰੇਰੀਆਂ ਇੰਡੀਆ ਦੀ ਸਥਾਪਨਾ ਕੀਤੀ ਹੈ।[2]

ਸੰਗਠਨ[ਸੋਧੋ]

ਸੱਭਿਆਚਾਰ ਦੇ ਮੰਤਰੀ[ਸੋਧੋ]

ਨੰ. ਨਾਮ ਦਫ਼ਤਰ ਦੀ ਮਿਆਦ ਸਿਆਸੀ ਪਾਰਟੀ ਪ੍ਰਧਾਨ ਮੰਤਰੀ
1 ਅਨੰਤ ਕੁਮਾਰ [4] 13 ਅਕਤੂਬਰ 1999 1 ਸਤੰਬਰ 2001 ਭਾਰਤੀ ਜਨਤਾ ਪਾਰਟੀ
(ਨੈਸ਼ਨਲ ਡੈਮੋਕਰੇਟਿਕ ਅਲਾਇੰਸ)
ਅਟਲ ਬਿਹਾਰੀ ਵਾਜਪਾਈ
2 ਮੇਨਕਾ ਗਾਂਧੀ</br> (MoS, ਸੁਤੰਤਰ ਚਾਰਜ)
1 ਸਤੰਬਰ 2001 18 ਨਵੰਬਰ 2001 ਸੁਤੰਤਰ( ਨੈਸ਼ਨਲ ਡੈਮੋਕਰੇਟਿਕ ਅਲਾਇੰਸ )
3 ਜਗਮੋਹਨ 18 ਨਵੰਬਰ 2001 22 ਮਈ 2004 ਭਾਰਤੀ ਜਨਤਾ ਪਾਰਟੀ( ਨੈਸ਼ਨਲ ਡੈਮੋਕਰੇਟਿਕ ਅਲਾਇੰਸ )
4 ਐਸ ਜੈਪਾਲ ਰੈਡੀ 23 ਮਈ 2004 29 ਜਨਵਰੀ 2006 ਭਾਰਤੀ ਰਾਸ਼ਟਰੀ ਕਾਂਗਰਸ( ਸੰਯੁਕਤ ਪ੍ਰਗਤੀਸ਼ੀਲ ਗਠਜੋੜ )
ਮਨਮੋਹਨ ਸਿੰਘ
5 ਅੰਬਿਕਾ ਸੋਨੀ 29 ਜਨਵਰੀ 2006 23 ਮਈ 2009
6 ਮਨਮੋਹਨ ਸਿੰਘ 23 ਮਈ 2009 19 ਜਨਵਰੀ 2011
7 ਕੁਮਾਰੀ ਸ਼ੈਲਜਾ 19 ਜਨਵਰੀ 2011 28 ਅਕਤੂਬਰ 2012
8 ਚੰਦਰੇਸ਼ ਕੁਮਾਰੀ ਕਟੋਚ 28 ਅਕਤੂਬਰ 2012 26 ਮਈ 2014
9 ਸ਼੍ਰੀਪਦ ਨਾਇਕ</br> (MoS, ਸੁਤੰਤਰ ਚਾਰਜ)
26 ਮਈ 2014 12 ਨਵੰਬਰ 2014 ਭਾਰਤੀ ਜਨਤਾ ਪਾਰਟੀ( ਨੈਸ਼ਨਲ ਡੈਮੋਕਰੇਟਿਕ ਅਲਾਇੰਸ )
ਨਰਿੰਦਰ ਮੋਦੀ
10 ਮਹੇਸ਼ ਸ਼ਰਮਾ</br> (MoS, ਸੁਤੰਤਰ ਚਾਰਜ)
12 ਨਵੰਬਰ 2014 30 ਮਈ 2019
11 ਪ੍ਰਹਿਲਾਦ ਸਿੰਘ ਪਟੇਲ</br> (MoS, ਸੁਤੰਤਰ ਚਾਰਜ)
30 ਮਈ 2019 7 ਜੁਲਾਈ 2021
12 ਜੀ ਕਿਸ਼ਨ ਰੈੱਡੀ 7 ਜੁਲਾਈ 2021 ਅਹੁਦੇਦਾਰ

ਰਾਜ ਮੰਤਰੀਆਂ ਦੀ ਸੂਚੀ[ਸੋਧੋ]

ਸੱਭਿਆਚਾਰਕ ਮੰਤਰਾਲੇ ਵਿੱਚ ਰਾਜ ਮੰਤਰੀ
ਰਾਜ ਮੰਤਰੀ ਪੋਰਟਰੇਟ ਸਿਆਸੀ ਪਾਰਟੀ ਮਿਆਦ ਸਾਲ
ਅਰਜੁਨ ਰਾਮ ਮੇਘਵਾਲ Shri Arjun Ram Meghwal taking charge as the Minister of State for Water Resources, River Development and Ganga Rejuvenation, in New Delhi on September 04, 2017.jpg</img> ਭਾਰਤੀ ਜਨਤਾ ਪਾਰਟੀ 7 ਜੁਲਾਈ 2021 ਅਹੁਦੇਦਾਰ 1 ਸਾਲ, 48 ਦਿਨ
ਮੀਨਾਕਸ਼ੀ ਲੇਖੀ Smt. Meenakshi Lekhi in July 2021.jpg</img> 7 ਜੁਲਾਈ 2021 ਅਹੁਦੇਦਾਰ 1 ਸਾਲ, 48 ਦਿਨ

ਹਵਾਲੇ[ਸੋਧੋ]

  1. "Budget data". 2021. 
  2. "About : NML". Archived from the original on 1 November 2012. Retrieved 28 October 2012. 
  3. "About RRRLF". Archived from the original on 11 September 2013. Retrieved 11 May 2014. 
  4. "Council of Ministers" (PDF). 

ਬਾਹਰੀ ਲਿੰਕ[ਸੋਧੋ]