10 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

10 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 314ਵਾਂ (ਲੀਪ ਸਾਲ ਵਿੱਚ 315ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 51 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '26 ਕੱਤਕ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ[ਸੋਧੋ]

  • ਮਾਰਟੀਨਿਸੰਗਿਗਨ ਦਿਵਸ(Martinisingen Day)-ਇਸਦਾ ਅਰਥ ਹੈ- "ਸੇਂਟ ਮਾਰਟਿਨ ਗਾਣਾ"। ਇਹ ਪੁਰਾਣੀ ਪ੍ਰੋਟੈਸਟੈਂਟ ਰੀਤ ਹੈ ਜੋ ਵਿਸ਼ੇਸ਼ ਕਰਕੇ ਪੂਰਬੀ ਫ੍ਰੀਜ਼ਲੈਂਡ, ਲੇਨਬਰਗ ਹੈਥ, ਉੱਤਰੀ-ਪੂਰਬੀ ਜਰਮਨੀ ਵਿੱਚ ਮਿਲਦੀ ਹੈ। ਮਾਰਟਿਨਿੰਗਨ ਦੇ ਘਰ ਨਾਲ਼ ਘੁੰਮਦੇ ਆਪਣੇ ਘੇਰਾ ਚੁੱਕ ਕੇ ਅਤੇ ਰਵਾਇਤੀ ਗੀਤ ਗਾਉਣ ਵਾਲੇ ਲੋਕਾਂ ਦੇ ਸਮੂਹਾਂ ਨਾਲ ਹੁੰਦਾ ਹੈ।
  • ਨਾਇਕ ਦਿਵਸ - 'ਇੰਡੋਨੇਸ਼ੀਆ'।
  • ਪ੍ਰੰਪਰਾ ਦਿਵਸ - 'ਅਰਜਨਟੀਨਾ'।
  • ਅਤਾਤੁਰਕ ਦਾ ਯਾਦ ਦਿਵਸ - 'ਤੁਰਕੀ'।
  • ਅਜ਼ਾਦੀ ਦਾ ਸੋਗ ਦਿਵਸ - 'ਪਨਾਮਾ'।
  • ਰੂਸੀ ਫ਼ੌਜ ਦਿਵਸ - 'ਰੂਸ'।

ਵਾਕਿਆ[ਸੋਧੋ]

ਜਨਮ[ਸੋਧੋ]

ਸਵਾਮੀ ਸੱਤਿਆਭਗਤ
ਬ੍ਰਿਟਨੀ ਮਰਫੀ

ਦਿਹਾਂਤ[ਸੋਧੋ]