ਮਨੁੱਖੀ ਅਧਿਕਾਰ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1: ਲਾਈਨ 1:
{{Infobox holiday
{{Infobox holiday
|holiday_name = ਮਨੁੱਖੀ ਅਧਿਕਾਰ ਦਿਵਸ
|holiday_name = ਮਨੁੱਖੀ ਅਧਿਕਾਰ ਦਿਵਸ
|type =
|type =
|image = HumanRightsLogo.svg
|image = HumanRightsLogo.svg
|imagesize =
|imagesize =
|caption = ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜੋ 23 ਸਤੰਬਰ 2011 ਨੂੰ ਜਾਰੀ ਕੀਤਾ
|caption = ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜੋ 23 ਸਤੰਬਰ 2011 ਨੂੰ ਜਾਰੀ ਕੀਤਾ
|official_name =
|official_name =
|nickname = HDR
|nickname = HDR
|observedby = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ ਮੈਂਬਰ ਦੇਸ਼
|observedby = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ ਮੈਂਬਰ ਦੇਸ਼
|litcolor =
|litcolor =
|longtype =
|longtype =
|significance =
|significance =
|begins = 1948
|begins = 1948
|ends =
|ends =
|date = 10 ਦਸੰਬਰ
|date = 10 ਦਸੰਬਰ
|scheduling = ਹਰ ਸਾਲ
|scheduling = ਹਰ ਸਾਲ
|duration = 1 ਦਿਨ
|duration = 1 ਦਿਨ
|frequency = ਸਲਾਨਾ
|frequency = ਸਲਾਨਾ
|celebrations = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]]
|celebrations = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]]
|observances =
|observances =
|relatedto =
|relatedto =
}}
}}


'''ਮਨੁੱਖੀ ਅਧਿਕਾਰ ਦਿਵਸ''' ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ 58 ਮੈਂਬਰ ਦੇਸ਼ਾਂ ਨੇ ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ (1945) ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। [[ਦੂਜੀ ਵੱਡੀ ਜੰਗ]] (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਅਣਿਆਈਆਂ ਮੌਤਾਂ ਹੋਈਆਂ ਸਨ। [[ਜਰਮਨ]] ਦੇ ਤਾਨਾਸ਼ਾਹ [[ਅਡੋਲਫ ਹਿਟਲਰ]] ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਨ੍ਹਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। [[ਯਹੂਦੀ]]ਆਂ ਦੀ ਵੱਡੀ ਪੱਧਰ ’ਤੇ [[ਨਸਲਕੁਸ਼ੀ]] ਹੋਈ ਸੀ। ਜੰਗ ਤੋਂ ਬਾਅਦ ਆਜ਼ਾਦੀ, ਇਨਸਾਫ਼ ਅਤੇ ਸ਼ਾਂਤੀ ਸਥਾਪਤ ਕਰਨ ਲਈ ਹੀ ਸੰਯੁਕਤ ਰਾਸ਼ਟਰ ਸੰਘ ਕਾਇਮ ਕੀਤਾ ਗਿਆ ਸੀ।<ref>{{UN document |docid=A/RES/423(V) |session=5 |type=Resolution |body=General Assembly |resolution_number=423(V) |url=http://daccess-ods.un.org/access.nsf/Get?OpenAgent&DS=A/RES/423(V)&Lang=E&Area=RESOLUTION |accessdate=29 October 2009 |date=4 December 1950 }}</ref><ref>{{Cite web |url=http://www.ohchr.org/EN/AboutUs/Pages/HumanRightsDay.aspx |title=The History of Human Rights Day |accessdate=29 October 2009 |author=Office of the High Commission for Human Rights |year=2009}}</ref>
'''ਮਨੁੱਖੀ ਅਧਿਕਾਰ ਦਿਵਸ''' ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ 58 ਮੈਂਬਰ ਦੇਸ਼ਾਂ ਨੇ ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ (1945) ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। [[ਦੂਜੀ ਵੱਡੀ ਜੰਗ]] (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਅਣਿਆਈਆਂ ਮੌਤਾਂ ਹੋਈਆਂ ਸਨ। [[ਜਰਮਨ]] ਦੇ ਤਾਨਾਸ਼ਾਹ [[ਅਡੋਲਫ ਹਿਟਲਰ]] ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। [[ਯਹੂਦੀ]]ਆਂ ਦੀ ਵੱਡੀ ਪੱਧਰ ’ਤੇ [[ਨਸਲਕੁਸ਼ੀ]] ਹੋਈ ਸੀ। ਜੰਗ ਤੋਂ ਬਾਅਦ ਆਜ਼ਾਦੀ, ਇਨਸਾਫ਼ ਅਤੇ ਸ਼ਾਂਤੀ ਸਥਾਪਤ ਕਰਨ ਲਈ ਹੀ ਸੰਯੁਕਤ ਰਾਸ਼ਟਰ ਸੰਘ ਕਾਇਮ ਕੀਤਾ ਗਿਆ ਸੀ।<ref>{{UN document |docid=A/RES/423(V) |session=5 |type=Resolution |body=General Assembly |resolution_number=423(V) |url=http://daccess-ods.un.org/access.nsf/Get?OpenAgent&DS=A/RES/423(V)&Lang=E&Area=RESOLUTION |accessdate=29 October 2009 |date=4 December 1950 }}</ref><ref>{{Cite web |url=http://www.ohchr.org/EN/AboutUs/Pages/HumanRightsDay.aspx |title=The History of Human Rights Day |accessdate=29 October 2009 |author=Office of the High Commission for Human Rights |year=2009}}</ref>


ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ।
ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ।

14:47, 5 ਮਈ 2019 ਦਾ ਦੁਹਰਾਅ

ਮਨੁੱਖੀ ਅਧਿਕਾਰ ਦਿਵਸ
ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜੋ 23 ਸਤੰਬਰ 2011 ਨੂੰ ਜਾਰੀ ਕੀਤਾ
ਵੀ ਕਹਿੰਦੇ ਹਨHDR
ਮਨਾਉਣ ਵਾਲੇਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਦੇਸ਼
ਜਸ਼ਨਸੰਯੁਕਤ ਰਾਸ਼ਟਰ ਸੰਘ
ਸ਼ੁਰੂਆਤ1948
ਮਿਤੀ10 ਦਸੰਬਰ
ਬਾਰੰਬਾਰਤਾਸਲਾਨਾ

ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਸੰਘ ਦੇ 58 ਮੈਂਬਰ ਦੇਸ਼ਾਂ ਨੇ ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ (1945) ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। ਦੂਜੀ ਵੱਡੀ ਜੰਗ (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਅਣਿਆਈਆਂ ਮੌਤਾਂ ਹੋਈਆਂ ਸਨ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜੰਗ ਤੋਂ ਬਾਅਦ ਆਜ਼ਾਦੀ, ਇਨਸਾਫ਼ ਅਤੇ ਸ਼ਾਂਤੀ ਸਥਾਪਤ ਕਰਨ ਲਈ ਹੀ ਸੰਯੁਕਤ ਰਾਸ਼ਟਰ ਸੰਘ ਕਾਇਮ ਕੀਤਾ ਗਿਆ ਸੀ।[1][2]

ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ।

ਬਾਹਰੀ ਲਿੰਕ

ਹਵਾਲੇ

  1. United Nations General Assembly Session 5 Resolution 423(V). A/RES/423(V) 4 December 1950. Retrieved 29 October 2009.
  2. Office of the High Commission for Human Rights (2009). "The History of Human Rights Day". Retrieved 29 October 2009.