ਆਬਾਦੀ ਅਨੁਸਾਰ ਭਾਰਤ ਵਿੱਚ ਸ਼ਹਿਰਾਂ ਦੀ ਸੂਚੀ
ਦਿੱਖ
ਵੱਧ ਜਨਸੰਖਿਆ ਵਾਲੇ ਸ਼ਹਿਰਾਂ ਦੀ ਸੂਚੀ (ਭਾਰਤ) ਹੇਠ ਲਿਖੇ ਅਨੁਸਾਰ ਹੈ, ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨੂੰ ਮਿਲੀਅਨ ਪਲੱਸ ਸ਼ਹਿਰ ਅਤੇ ਚਾਲੀ ਲੱਖ ਤੋਂ ਵੱਧ ਵਾਲੇ ਸ਼ਹਿਰ ਨੂੰ ਮੈਗਾ ਸ਼ਹਿਰ ਕਿਹਾ ਜਾਂਦਾ ਹੈ।
ਗੈਲਰੀ
[ਸੋਧੋ]-
1.ਮੁੰਬਈ
-
2. ਦਿੱਲੀ
-
3. ਬੰਗਲੌਰ
-
4. ਹੈਦਰਾਬਾਦ
-
5.ਅਹਿਮਦਾਬਾਦ
-
6. ਚੇਨਈ
-
7. ਕੋਲਕਾਤਾ
-
8. ਸੂਰਤ
-
9. ਪੁਣੇ
-
10. ਜੈਪੁਰ
-
11. ਲਖਨਊ
-
12. ਕਾਨਪੁਰ
-
13. ਨਾਗਪੁਰ
-
14. ਇੰਦੌਰ
-
15. ਥਾਨੇ
ਸੂਚੀ
[ਸੋਧੋ]ਬੋਲਡ ਸ਼ਹਿਰ ਰਾਜਧਾਨੀ ਨੂੰ ਦਰਸਾੳੁਂਦਾ ਹੈ
ਰੈਂਕ | ਸ਼ਹਿਰ | ਜਨਸੰਖਿਆ (2011)[1] | ਜਨਸੰਖਿਆ (2001) | ਪ੍ਰਾਂਤ ਜਾਂ ਕੇਂਦਰੀ ਸਾਸਤ ਪ੍ਰਦੇਸ਼ |
---|---|---|---|---|
1 | ਮੁੰਬਈ | 12,478,447 | 11,978,450 | ਮਹਾਰਾਸ਼ਟਰ |
2 | ਦਿੱਲੀ | 11,007,835 | 9,879,172 | ਦਿੱਲੀ |
3 | ਬੰਗਲੌਰ | 8,425,970 | 5,438,065 | ਕਰਨਾਟਕ |
4 | ਹੈਦਰਾਬਾਦ[2] | 7,170,545 | 3,637,483 | ਤੇਲੰਗਾਣਾ |
5 | ਅਹਿਮਦਾਬਾਦ | 5,570,585 | 3,520,085 | ਗੁਜਰਾਤ |
6 | ਚੇਨਈ | 4,681,087 | 4,343,645 | ਤਮਿਲ ਨਾਡੂ |
7 | ਕੋਲਕਾਤਾ | 4,486,679 | 4,572,876 | ਪੱਛਮੀ ਬੰਗਾਲ |
8 | ਸੂਰਤ | 4,462,002 | 2,433,835 | ਗੁਜਰਾਤ |
9 | ਪੁਣੇ | 3,115,431 | 2,538,473 | ਮਹਾਰਾਸ਼ਟਰ |
10 | ਜੈਪੁਰ | 3,073,350 | 2,322,575 | ਰਾਜਸਥਾਨ |
11 | ਲਖਨਊ | 2,815,601 | 2,185,927 | ਉੱਤਰ ਪ੍ਰਦੇਸ਼ |
12 | ਕਾਨਪੁਰ | 2,767,031 | 2,551,337 | ਉੱਤਰ ਪ੍ਰਦੇਸ਼ |
13 | ਨਾਗਪੁਰ | 2,405,421 | 2,052,066 | ਮਹਾਰਾਸ਼ਟਰ |
14 | ਇੰਦੌਰ | 1,960,631 | 1,474,968 | ਮੱਧ ਪ੍ਰਦੇਸ਼ |
15 | ਥਾਨੇ | 1,818,872 | 1,262,551 | ਮਹਾਰਾਸ਼ਟਰ |
16 | ਭੁਪਾਲ | 1,795,648 | 1,437,354 | ਮੱਧ ਪ੍ਰਦੇਸ਼ |
17 | ਵਿਸ਼ਾਖਾਪਟਨਮ | 1,730,320 | 982,904 | ਆਂਧਰਾ ਪ੍ਰਦੇਸ਼ |
18 | ਪਿੰਪਰੀ ਚਿੰਚਵੜ | 1,729,359 | 1,012,472 | ਮਹਾਰਾਸ਼ਟਰ |
19 | ਪਟਨਾ | 1,683,200 | 1,366,444 | ਬਿਹਾਰ |
20 | ਵਡੋਦਰਾ | 1,666,703 | 1,306,227 | ਗੁਜਰਾਤ |
21 | ਗਾਜ਼ਿਆਬਾਦ | 1,636,068 | 968,256 | ਉੱਤਰ ਪ੍ਰਦੇਸ਼ |
22 | ਲੁਧਿਆਣਾ | 1,613,878 | 1,398,467 | ਪੰਜਾਬ |
23 | ਆਗਰਾ | 1,574,542 | 1,275,134 | ਉੱਤਰ ਪ੍ਰਦੇਸ਼ |
24 | ਨਾਸ਼ਕ | 1,486,973 | 1,077,236 | ਮਹਾਰਾਸ਼ਟਰ |
25 | ਰਾਂਚੀ | 1,456,528 | 1,080,607 | ਝਾਰਖੰਡ |
26 | ਫਰੀਦਾਬਾਦ | 1,404,653 | 1,055,938 | ਹਰਿਆਣਾ |
27 | ਮੇਰਠ | 1,309,023 | 1,039,405 | ਉੱਤਰ ਪ੍ਰਦੇਸ਼ |
28 | ਰਾਜਕੋਟ | 1,286,995 | 967,476 | ਗੁਜਰਾਤ |
29 | ਕਲਿਆਣ ਡੋਮਬੀਵਾਲੀ | 1,246,381 | 1,193,512 | ਮਹਾਰਾਸ਼ਟਰ |
30 | ਵਾਸਈ ਵਿਰਾਰ | 1,221,233 | 693,350 | ਮਹਾਰਾਸ਼ਟਰ |
31 | ਵਾਰਾਨਸੀ | 1,201,815 | 1,091,918 | ਉੱਤਰ ਪ੍ਰਦੇਸ਼ |
32 | ਸ੍ਰੀਨਗਰ | 1,192,792 | 898,440 | ਜੰਮੂ ਅਤੇ ਕਸ਼ਮੀਰ |
33 | ਔਰੰਗਾਬਾਦ | 1,171,330 | 873,311 | ਮਹਾਰਾਸ਼ਟਰ |
34 | ਧਨਬਾਦ | 1,161,561 | 1,065,327 | ਝਾਰਖੰਡ |
35 | ਅੰਮ੍ਰਿਤਸਰ | 1,132,761 | 966,862 | ਪੰਜਾਬ, ਭਾਰਤ |
36 | ਨਵੀ ਮੰਬਈ | 1,119,477 | 704,002 | ਮਹਾਰਾਸ਼ਟਰ |
37 | ਅਲਾਹਾਬਾਦ | 1,117,094 | 975,393 | ਉੱਤਰ ਪ੍ਰਦੇਸ਼ |
38 | ਅਨੰਤਨਾਗ | 1,078,692 | 778,408 | ਜੰਮੂ ਅਤੇ ਕਸ਼ਮੀਰ |
39 | ਹਾਵੜਾ | 1,072,161 | 1,007,532 | ਪੱਛਮੀ ਬੰਗਾਲ |
40 | ਕੋਇੰਬਟੂਰ | 1,061,447 | 930,882 | ਤਾਮਿਲ ਨਾਡੂ |
41 | ਜਬਲਪੁਰ | 1,054,336 | 932,484 | ਮੱਧ ਪ੍ਰਦੇਸ਼ |
42 | ਗਵਾਲੀਅਰ | 1,053,505 | 827,026 | ਮੱਧ ਪ੍ਰਦੇਸ਼ |
43 | ਵਿਜੇਵਾੜਾ | 1,048,240 | 851,282 | ਆਂਧਰਾ ਪ੍ਰਦੇਸ਼ |
44 | ਜੋਧਪੁਰ | 1,033,918 | 851,051 | ਰਾਜਸਥਾਨ |
45 | ਮਦਰਈ | 1,016,885 | 928,869 | ਤਾਮਿਲ ਨਾਡੂ |
46 | ਰਾਏਪੁਰ | 1,010,087 | 605,747 | ਛੱਤੀਸਗੜ੍ਹ |
47 | ਕੋਟਾ | 1,001,365 | 694,316 | ਰਾਜਸਥਾਨ |
48 | ਗੁਹਾਟੀ | 963,429 | 809,895 | ਅਸਾਮ |
49 | ਚੰਡੀਗੜ੍ਹ | 960,787 | 808,515 | ਚੰਡੀਗੜ੍ਹ |
50 | ਸੋਲਾਪੁਰ | 951,118 | 872,478 | ਮਹਾਰਾਸ਼ਟਰ |
51 | ਹੁਬਲੀ-ਧਰਵਡ | 943,857 | 786,195 | ਕਰਨਾਟਕ |
52 | ਬਰੇਲੀ | 898,167 | 718,395 | ਉੱਤਰ ਪ੍ਰਦੇਸ਼ |
53 | ਮੁਰਾਦਾਬਾਦ | 889,810 | 641,583 | ਉੱਤਰ ਪ੍ਰਦੇਸ਼ |
54 | ਮੈਸੂਰ | 887,446 | 755,379 | ਕਰਨਾਟਕ |
55 | ਗੁਰਗਾਓਂ | 876,824 | 173,542 | ਹਰਿਆਣਾ |
56 | ਅਲੀਗੜ੍ਹ | 872,575 | 669,087 | ਉੱਤਰ ਪ੍ਰਦੇਸ਼ |
57 | ਜਲੰਧਰ | 862,196 | 706,043 | ਪੰਜਾਬ, ਭਾਰਤ |
58 | ਤਿਰੂਚਿਲਾਪੱਲੀ | 846,915 | 752,066 | ਤਾਮਿਲ ਨਾਡੂ |
59 | ਭੁਬਨੇਸ਼ਵਰ | 837,737 | 648,032 | ਓਡੀਸ਼ਾ |
60 | ਸਲੇਮ | 831,038 | 696,760 | ਤਾਮਿਲ ਨਾਡੂ |
61 | ਮੀਰਾ ਭਾਇੰਦਰ | 814,655 | 520,388 | ਮਹਾਰਾਸ਼ਟਰ |
62 | ਵਰੰਗਲ[3] | 811,844 | 530,636 | ਤੇਲੰਗਾਣਾ |
63 | ਤੀਰੂਵੰਥਪੁਰਮ | 752,490 | 744,983 | ਕੇਰਲਾ |
64 | ਗੁੰਟੂਰ[2] | 743,354 | 514,461 | ਆਂਧਰਾ ਪ੍ਰਦੇਸ਼ |
65 | ਭਿਵੰਡੀ | 711,329 | 598,741 | ਮਹਾਰਾਸ਼ਟਰ |
66 | ਸਹਾਰਨਪੁਰ | 703,345 | 455,754 | ਉੱਤਰ ਪ੍ਰਦੇਸ਼ |
67 | ਗੋਰਖਪੁਰ | 671,048 | 622,701 | ਉੱਤਰ ਪ੍ਰਦੇਸ਼ |
68 | ਬੀਕਾਨੇਰ | 647,804 | 529,690 | ਰਾਜਸਥਾਨ |
69 | ਅਮਰਾਵਤੀ | 646,801 | 549,510 | ਮਹਾਰਾਸ਼ਟਰ |
70 | ਨੋਇਡਾ | 642,381 | 305,058 | ਉੱਤਰ ਪ੍ਰਦੇਸ਼ |
71 | ਜਮਸ਼ੇਦਪੁਰ | 629,659 | 573,096 | ਝਾਰਖੰਡ |
72 | ਭਿਲਾਈ | 625,697 | 556,366 | ਛੱਤੀਸਗੜ੍ਹ |
73 | ਕੱਟਕ | 606,007 | 534,654 | ਓਡੀਸ਼ਾ |
74 | ਫਿਰੋਜ਼ਾਬਾਦ | 603,797 | 279,102 | ਉੱਤਰ ਪ੍ਰਦੇਸ਼ |
75 | ਕੋਚੀ | 601,574 | 596,473 | ਕੇਰਲਾ |
76 | ਭਾਵਨਗਰ | 593,768 | 511,085 | ਗੁਜਰਾਤ |
77 | ਦੇਹਰਾਦੂਨ | 578,420 | 426,674 | ਉੱਤਰ ਪ੍ਰਦੇਸ਼ |
78 | ਦੁਰਗਾਪੁਰ | 566,937 | 493,405 | ਪੱਛਮੀ ਬੰਗਾਲ |
79 | ਅਸਾਨਸੂਲ | 564,491 | 475,439 | ਪੱਛਮੀ ਬੰਗਾਲ |
80 | ਨਾਦੇੜ | 550,564 | 430,733 | ਮਹਾਰਾਸ਼ਟਰ |
81 | ਕੋਹਲਾਪੁਰ | 549,283 | 493,167 | ਮਹਾਰਾਸ਼ਟਰ |
82 | ਅਜਮੇਰ | 542,580 | 485,575 | ਰਾਜਸਥਾਨ |
83 | ਗੁਲਬਰਗਾ | 532,031 | 422,569 | ਕਰਨਾਟਕ |
84 | ਜਾਮਨਗਰ | 529,308 | 443,518 | ਗੁਜਰਾਤ |
85 | ਊਜੈਨ | 515,215 | 430,427 | ਮੱਧ ਪ੍ਰਦੇਸ਼ |
86 | ਲੋਨੀ | 512,296 | 120,945 | ਉੱਤਰ ਪ੍ਰਦੇਸ਼ |
87 | ਸਲੀਗੁੜੀ | 509,709 | 472,374 | ਪੱਛਮੀ ਬੰਗਾਲ |
88 | ਝਾਂਸੀ | 507,293 | 383,644 | ਉੱਤਰ ਪ੍ਰਦੇਸ਼ |
89 | ਓਲਹੰਸਨਗਰ | 506,937 | 473,731 | ਮਹਾਰਾਸ਼ਟਰ |
90 | ਨੇਲੌਰ | 505,258 | 378,428 | ਆਂਧਰਾ ਪ੍ਰਦੇਸ਼ |
91 | ਜੰਮੂ | 503,690 | 369,959 | ਜੰਮੂ ਅਤੇ ਕਸ਼ਮੀਰ |
92 | ਸੰਗਲੀ ਮਿਰਾਜ ਅਤੇ ਕੁਪਵਾੜ | 502,697 | 436,781 | ਮਹਾਰਾਸ਼ਟਰ |
93 | ਬੇਲਗਾਓਂ | 488,292 | 399,653 | ਕਰਨਾਟਕ |
94 | ਮੰਗਲੌਰ | 484,785 | 399,565 | ਕਰਨਾਟਕ |
95 | ਐਂਬਾਟੂਰ | 478,134 | 310,967 | ਤਾਮਿਲ ਨਾਡੂ |
96 | ਤਿਰੂਨੇਲਵੇਲੀ | 474,838 | 411,831 | ਤਾਮਿਲ ਨਾਡੂ |
97 | ਮਾਲੇਗਾਓਂ | 471,006 | 409,403 | ਮਹਾਰਾਸ਼ਟਰ |
98 | ਗਯਾ | 463,454 | 385,432 | ਬਿਹਾਰ |
99 | ਜਲਗਾਓਂ | 460,468 | 368,618 | ਮਹਾਰਾਸ਼ਟਰ |
100 | ਉਦੈਪੁਰ | 451,735 | 389,438 | ਰਾਜਸਥਾਨ |
ਹਵਾਲੇ
[ਸੋਧੋ]- ↑ "censusindia 2011: Major Agglomerations" (PDF). Retrieved 25 April 2014.
- ↑ 2.0 2.1 "Hyderabad area grows to 922 sq km, population to 71.70 lakh". The New Indian Express. Hyderabad. 7 September 2013. Archived from the original on 17 ਜੂਨ 2015. Retrieved 4 June 2015.
- ↑ "Warangal Municipal Corporation, Budget 2014-15" (PDF). Greater Warangal Municipal Corporation. p. 2. Archived from the original (PDF) on 25 ਦਸੰਬਰ 2018. Retrieved 4 February 2015.
{{cite web}}
: Unknown parameter|dead-url=
ignored (|url-status=
suggested) (help)