ਆਬਾਦੀ ਅਨੁਸਾਰ ਭਾਰਤ ਵਿੱਚ ਸ਼ਹਿਰਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਧ ਜਨਸੰਖਿਆ ਵਾਲੇ ਸ਼ਹਿਰਾਂ ਦੀ ਸੂਚੀ (ਭਾਰਤ) ਹੇਠ ਲਿਖੇ ਅਨੁਸਾਰ ਹੈ, ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨੂੰ ਮਿਲੀਅਨ ਪਲੱਸ ਸ਼ਹਿਰ ਅਤੇ ਚਾਲੀ ਲੱਖ ਤੋਂ ਵੱਧ ਵਾਲੇ ਸ਼ਹਿਰ ਨੂੰ ਮੈਗਾ ਸ਼ਹਿਰ ਕਿਹਾ ਜਾਂਦਾ ਹੈ।

ਗੈਲਰੀ[ਸੋਧੋ]

ਸੂਚੀ[ਸੋਧੋ]

ਬੋਲਡ ਸ਼ਹਿਰ ਰਾਜਧਾਨੀ ਨੂੰ ਦਰਸਾੳੁਂਦਾ ਹੈ

ਰੈਂਕ ਸ਼ਹਿਰ ਜਨਸੰਖਿਆ (2011)[1] ਜਨਸੰਖਿਆ (2001) ਪ੍ਰਾਂਤ ਜਾਂ ਕੇਂਦਰੀ ਸਾਸਤ ਪ੍ਰਦੇਸ਼
1 ਮੁੰਬਈ 12,478,447 11,978,450 ਮਹਾਰਾਸ਼ਟਰ
2 ਦਿੱਲੀ 11,007,835 9,879,172 ਦਿੱਲੀ
3 ਬੰਗਲੌਰ 8,425,970 5,438,065 ਕਰਨਾਟਕ
4 ਹੈਦਰਾਬਾਦ[2] 7,170,545 3,637,483 ਤੇਲੰਗਾਣਾ
5 ਅਹਿਮਦਾਬਾਦ 5,570,585 3,520,085 ਗੁਜਰਾਤ
6 ਚੇਨਈ 4,681,087 4,343,645 ਤਮਿਲ ਨਾਡੂ
7 ਕੋਲਕਾਤਾ 4,486,679 4,572,876 ਪੱਛਮੀ ਬੰਗਾਲ
8 ਸੂਰਤ 4,462,002 2,433,835 ਗੁਜਰਾਤ
9 ਪੁਣੇ 3,115,431 2,538,473 ਮਹਾਰਾਸ਼ਟਰ
10 ਜੈਪੁਰ 3,073,350 2,322,575 ਰਾਜਸਥਾਨ
11 ਲਖਨਊ 2,815,601 2,185,927 ਉੱਤਰ ਪ੍ਰਦੇਸ਼
12 ਕਾਨਪੁਰ 2,767,031 2,551,337 ਉੱਤਰ ਪ੍ਰਦੇਸ਼
13 ਨਾਗਪੁਰ 2,405,421 2,052,066 ਮਹਾਰਾਸ਼ਟਰ
14 ਇੰਦੌਰ 1,960,631 1,474,968 ਮੱਧ ਪ੍ਰਦੇਸ਼
15 ਥਾਨੇ 1,818,872 1,262,551 ਮਹਾਰਾਸ਼ਟਰ
16 ਭੁਪਾਲ 1,795,648 1,437,354 ਮੱਧ ਪ੍ਰਦੇਸ਼
17 ਵਿਸ਼ਾਖਾਪਟਨਮ 1,730,320 982,904 ਆਂਧਰਾ ਪ੍ਰਦੇਸ਼
18 ਪਿੰਪਰੀ ਚਿੰਚਵੜ 1,729,359 1,012,472 ਮਹਾਰਾਸ਼ਟਰ
19 ਪਟਨਾ 1,683,200 1,366,444 ਬਿਹਾਰ
20 ਵਡੋਦਰਾ 1,666,703 1,306,227 ਗੁਜਰਾਤ
21 ਗਾਜ਼ਿਆਬਾਦ 1,636,068 968,256 ਉੱਤਰ ਪ੍ਰਦੇਸ਼
22 ਲੁਧਿਆਣਾ 1,613,878 1,398,467 ਪੰਜਾਬ
23 ਆਗਰਾ 1,574,542 1,275,134 ਉੱਤਰ ਪ੍ਰਦੇਸ਼
24 ਨਾਸ਼ਕ 1,486,973 1,077,236 ਮਹਾਰਾਸ਼ਟਰ
25 ਰਾਂਚੀ 1,456,528 1,080,607 ਝਾਰਖੰਡ
26 ਫਰੀਦਾਬਾਦ 1,404,653 1,055,938 ਹਰਿਆਣਾ
27 ਮੇਰਠ 1,309,023 1,039,405 ਉੱਤਰ ਪ੍ਰਦੇਸ਼
28 ਰਾਜਕੋਟ 1,286,995 967,476 ਗੁਜਰਾਤ
29 ਕਲਿਆਣ ਡੋਮਬੀਵਾਲੀ 1,246,381 1,193,512 ਮਹਾਰਾਸ਼ਟਰ
30 ਵਾਸਈ ਵਿਰਾਰ 1,221,233 693,350 ਮਹਾਰਾਸ਼ਟਰ
31 ਵਾਰਾਨਸੀ 1,201,815 1,091,918 ਉੱਤਰ ਪ੍ਰਦੇਸ਼
32 ਸ੍ਰੀਨਗਰ 1,192,792 898,440 ਜੰਮੂ ਅਤੇ ਕਸ਼ਮੀਰ
33 ਔਰੰਗਾਬਾਦ 1,171,330 873,311 ਮਹਾਰਾਸ਼ਟਰ
34 ਧਨਬਾਦ 1,161,561 1,065,327 ਝਾਰਖੰਡ
35 ਅੰਮ੍ਰਿਤਸਰ 1,132,761 966,862 ਪੰਜਾਬ, ਭਾਰਤ
36 ਨਵੀ ਮੰਬਈ 1,119,477 704,002 ਮਹਾਰਾਸ਼ਟਰ
37 ਅਲਾਹਾਬਾਦ 1,117,094 975,393 ਉੱਤਰ ਪ੍ਰਦੇਸ਼
38 ਅਨੰਤਨਾਗ 1,078,692 778,408 ਜੰਮੂ ਅਤੇ ਕਸ਼ਮੀਰ
39 ਹਾਵੜਾ 1,072,161 1,007,532 ਪੱਛਮੀ ਬੰਗਾਲ
40 ਕੋਇੰਬਟੂਰ 1,061,447 930,882 ਤਾਮਿਲ ਨਾਡੂ
41 ਜਬਲਪੁਰ 1,054,336 932,484 ਮੱਧ ਪ੍ਰਦੇਸ਼
42 ਗਵਾਲੀਅਰ 1,053,505 827,026 ਮੱਧ ਪ੍ਰਦੇਸ਼
43 ਵਿਜੇਵਾੜਾ 1,048,240 851,282 ਆਂਧਰਾ ਪ੍ਰਦੇਸ਼
44 ਜੋਧਪੁਰ 1,033,918 851,051 ਰਾਜਸਥਾਨ
45 ਮਦਰਈ 1,016,885 928,869 ਤਾਮਿਲ ਨਾਡੂ
46 ਰਾਏਪੁਰ 1,010,087 605,747 ਛੱਤੀਸਗੜ੍ਹ
47 ਕੋਟਾ 1,001,365 694,316 ਰਾਜਸਥਾਨ
48 ਗੁਹਾਟੀ 963,429 809,895 ਅਸਾਮ
49 ਚੰਡੀਗੜ੍ਹ 960,787 808,515 ਚੰਡੀਗੜ੍ਹ
50 ਸੋਲਾਪੁਰ 951,118 872,478 ਮਹਾਰਾਸ਼ਟਰ
51 ਹੁਬਲੀ-ਧਰਵਡ 943,857 786,195 ਕਰਨਾਟਕ
52 ਬਰੇਲੀ 898,167 718,395 ਉੱਤਰ ਪ੍ਰਦੇਸ਼
53 ਮੁਰਾਦਾਬਾਦ 889,810 641,583 ਉੱਤਰ ਪ੍ਰਦੇਸ਼
54 ਮੈਸੂਰ 887,446 755,379 ਕਰਨਾਟਕ
55 ਗੁਰਗਾਓਂ 876,824 173,542 ਹਰਿਆਣਾ
56 ਅਲੀਗੜ੍ਹ 872,575 669,087 ਉੱਤਰ ਪ੍ਰਦੇਸ਼
57 ਜਲੰਧਰ 862,196 706,043 ਪੰਜਾਬ, ਭਾਰਤ
58 ਤਿਰੂਚਿਲਾਪੱਲੀ 846,915 752,066 ਤਾਮਿਲ ਨਾਡੂ
59 ਭੁਬਨੇਸ਼ਵਰ 837,737 648,032 ਓਡੀਸ਼ਾ
60 ਸਲੇਮ 831,038 696,760 ਤਾਮਿਲ ਨਾਡੂ
61 ਮੀਰਾ ਭਾਇੰਦਰ 814,655 520,388 ਮਹਾਰਾਸ਼ਟਰ
62 ਵਰੰਗਲ[3] 811,844 530,636 ਤੇਲੰਗਾਣਾ
63 ਤੀਰੂਵੰਥਪੁਰਮ 752,490 744,983 ਕੇਰਲਾ
64 ਗੁੰਟੂਰ[2] 743,354 514,461 ਆਂਧਰਾ ਪ੍ਰਦੇਸ਼
65 ਭਿਵੰਡੀ 711,329 598,741 ਮਹਾਰਾਸ਼ਟਰ
66 ਸਹਾਰਨਪੁਰ 703,345 455,754 ਉੱਤਰ ਪ੍ਰਦੇਸ਼
67 ਗੋਰਖਪੁਰ 671,048 622,701 ਉੱਤਰ ਪ੍ਰਦੇਸ਼
68 ਬੀਕਾਨੇਰ 647,804 529,690 ਰਾਜਸਥਾਨ
69 ਅਮਰਾਵਤੀ 646,801 549,510 ਮਹਾਰਾਸ਼ਟਰ
70 ਨੋਇਡਾ 642,381 305,058 ਉੱਤਰ ਪ੍ਰਦੇਸ਼
71 ਜਮਸ਼ੇਦਪੁਰ 629,659 573,096 ਝਾਰਖੰਡ
72 ਭਿਲਾਈ 625,697 556,366 ਛੱਤੀਸਗੜ੍ਹ
73 ਕੱਟਕ 606,007 534,654 ਓਡੀਸ਼ਾ
74 ਫਿਰੋਜ਼ਾਬਾਦ 603,797 279,102 ਉੱਤਰ ਪ੍ਰਦੇਸ਼
75 ਕੋਚੀ 601,574 596,473 ਕੇਰਲਾ
76 ਭਾਵਨਗਰ 593,768 511,085 ਗੁਜਰਾਤ
77 ਦੇਹਰਾਦੂਨ 578,420 426,674 ਉੱਤਰ ਪ੍ਰਦੇਸ਼
78 ਦੁਰਗਾਪੁਰ 566,937 493,405 ਪੱਛਮੀ ਬੰਗਾਲ
79 ਅਸਾਨਸੂਲ 564,491 475,439 ਪੱਛਮੀ ਬੰਗਾਲ
80 ਨਾਦੇੜ 550,564 430,733 ਮਹਾਰਾਸ਼ਟਰ
81 ਕੋਹਲਾਪੁਰ 549,283 493,167 ਮਹਾਰਾਸ਼ਟਰ
82 ਅਜਮੇਰ 542,580 485,575 ਰਾਜਸਥਾਨ
83 ਗੁਲਬਰਗਾ 532,031 422,569 ਕਰਨਾਟਕ
84 ਜਾਮਨਗਰ 529,308 443,518 ਗੁਜਰਾਤ
85 ਊਜੈਨ 515,215 430,427 ਮੱਧ ਪ੍ਰਦੇਸ਼
86 ਲੋਨੀ 512,296 120,945 ਉੱਤਰ ਪ੍ਰਦੇਸ਼
87 ਸਲੀਗੁੜੀ 509,709 472,374 ਪੱਛਮੀ ਬੰਗਾਲ
88 ਝਾਂਸੀ 507,293 383,644 ਉੱਤਰ ਪ੍ਰਦੇਸ਼
89 ਓਲਹੰਸਨਗਰ 506,937 473,731 ਮਹਾਰਾਸ਼ਟਰ
90 ਨੇਲੌਰ 505,258 378,428 ਆਂਧਰਾ ਪ੍ਰਦੇਸ਼
91 ਜੰਮੂ 503,690 369,959 ਜੰਮੂ ਅਤੇ ਕਸ਼ਮੀਰ
92 ਸੰਗਲੀ ਮਿਰਾਜ ਅਤੇ ਕੁਪਵਾੜ 502,697 436,781 ਮਹਾਰਾਸ਼ਟਰ
93 ਬੇਲਗਾਓਂ 488,292 399,653 ਕਰਨਾਟਕ
94 ਮੰਗਲੌਰ 484,785 399,565 ਕਰਨਾਟਕ
95 ਐਂਬਾਟੂਰ 478,134 310,967 ਤਾਮਿਲ ਨਾਡੂ
96 ਤਿਰੂਨੇਲਵੇਲੀ 474,838 411,831 ਤਾਮਿਲ ਨਾਡੂ
97 ਮਾਲੇਗਾਓਂ 471,006 409,403 ਮਹਾਰਾਸ਼ਟਰ
98 ਗਯਾ 463,454 385,432 ਬਿਹਾਰ
99 ਜਲਗਾਓਂ 460,468 368,618 ਮਹਾਰਾਸ਼ਟਰ
100 ਉਦੈਪੁਰ 451,735 389,438 ਰਾਜਸਥਾਨ

ਹਵਾਲੇ[ਸੋਧੋ]

  1. "censusindia 2011: Major Agglomerations" (PDF). Retrieved 25 April 2014.
  2. 2.0 2.1 "Hyderabad area grows to 922 sq km, population to 71.70 lakh". The New Indian Express. Hyderabad. 7 September 2013. Archived from the original on 17 ਜੂਨ 2015. Retrieved 4 June 2015.
  3. "Warangal Municipal Corporation, Budget 2014-15" (PDF). Greater Warangal Municipal Corporation. p. 2. Archived from the original (PDF) on 25 ਦਸੰਬਰ 2018. Retrieved 4 February 2015. {{cite web}}: Unknown parameter |dead-url= ignored (help)