ਰਾਗ ਕਲਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਗ ਕਲਿਆਨ ਰਾਗਮਾਲ 'ਚ ਦਰਜ ਹੈ ਜਿਸ ਨੂੰ ਰਾਗ ਦੀਪਕ ਦਾ ਪੁੱਤਰ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 29ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ 23 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1319 ਤੋਂ 1326 ਤੱਕ ਦਰਜ ਹੈ।ਇਸ ਰਾਗ ਨੂੰ 3 ਸ਼ਾਮ ਤੋਂ 6 ਵਜੇ ਸ਼ਾਮ ਨੂੰ ਬਰਸਾਤ ਰੁੱਤ ਵਿੱਚ ਜੁਲਾਈ ਅਗਸਤ ਦੇ ਮਹੀਨੇ ਗਾਇਆ ਜਾਂਦਾ ਹੈ।[1]

ਰਾਗ ਕਲਿਆਣ
ਸਕੇਲ ਨੋਟਸ
ਅਰੋਹੀ ਨੀ. ਰੇ ਗਾ ਨੀ. ਮਾ' ਪਾ ਧਾ ਨੀ ਸਾ
ਅਵਰੋਹ ਸਾ ਨੀ. ਧਾ ਪਾ ਮਾ' ਗਾ ਰੇ ਸਾ
ਪਕੜ ਨੀ ਰੇ ਗਾ ਰੇ ਸਾ ਪਾ ਮਾ' ਗਾ ਰੇ ਸਾ
ਵਾਦੀ ਗਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 14
ਗੁਰੂ ਅਰਜਨ ਦੇਵ ਜੀ 142

ਹਵਾਲੇ[ਸੋਧੋ]