ਰਾਗ ਸੂਹੀ
ਦਿੱਖ
ਰਾਗ ਸੂਹੀ ਗੁਰੂ ਗਰੰਥ ਸਾਹਿਬ ਵਿੱਚ ਰਾਗਾਂ ਦੀ ਲੜੀ ਵਿੱਚ 15ਵਾਂ ਰਾਗ ਹੈ। ਇਸ ਰਾਗ ਨਾਲ ਸਬੰਧਤ 67 ਸਫੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਇਹ ਰਾਗ ਸਫਾ 728-795 ਵਿੱਚ ਦਰਜ ਹੈ। ਇਸ ਰਾਗ ਦਾ ਸਮਾਂ ਸਵੇਰ ਹੈ।[1]
ਨਾਮ | ਪੰਜਾਬੀ 'ਚ ਨਾਮ | ਅੰਗਰੇਜ਼ੀ ਵਿੱਚ ਨਾਮ |
---|---|---|
ਅਰੋਹ | ਸ ਰ ਗ ਮ ਪ, ਨੁ ਧ ਨ ਸਂ | Sa Re Ga Ma Pa, Ni(k) Dha Ni Sa |
ਅਵਰੋਹ | ਸਂ ਨੁ ਧ ਪ, ਮ ਗ ਰ ਗ ਰ ਸ | Sa Ni(k) Dh Pa, Ma Ga Re Ga Re Sa |
ਵਾਦੀ | ਪ | Pa |
ਸਮਵਾਦੀ | ਸ | Sa |
ਪਕੜ | ਸਂ ਨੁ ਧ ਪ, ਮ ਗ ਰ ਗ ਰ ਸ | Sa Ni(k) Dh Pa, Ma Ga Re Ga Re Sa |
ਨਾਮ | ਸ਼ਬਦ |
---|---|
ਗੁਰੂ ਨਾਨਕ ਦੇਵ ਜੀ | 22 |
ਗੁਰੂ ਅਮਰਦਾਸ ਜੀ | 12 |
ਗੁਰੂ ਰਾਮਦਾਸ ਜੀ | 23 |
ਗੁਰੂ ਅਰਜਨ ਦੇਵ ਜੀ | 75 |
ਭਗਤ ਕਬੀਰ ਜੀ | 5 |
ਭਗਤ ਰਵਿਦਾਸ ਜੀ | 3 |
ਭਗਤ ਫਰੀਦ ਜੀ | 2 |
ਵਾਰਾਂ | ਮ:ਤੀਜਾ-1 |
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |