ਸਮੱਗਰੀ 'ਤੇ ਜਾਓ

ਰਾਗ ਮਾਰੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਮਾਰੂ ਨੂੰ ਮਰਵਾ ਥਾਟ ਵਿੱਚ ਸ਼੍ਰੇਣੀਵਧ ਕੀਤਾ ਗਿਆ ਹੈ। ਇਸ ਰਾਗ 12 ਵਜੇ ਦਪਿਹਰ ਤੋਂ 3 ਵਜੇ ਸਾਮ ਨੂੰ ਗਾਇਆ ਜਾਂਦਾ ਹੈ। ਰਾਗਮਾਲ ਵਿੱਚ ਰਾਗ ਮਾਲਕਾਉਸ ਦਾ ਪੁੱਤਰ ਰਾਗ ਮਾਰੂ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 21ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਦੀਆਂ 144 ਰਚਨਾਵਾਂ ਅਤੇ ਚਾਰ ਭਗਤਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 989 ਤੋਂ ਪੰਨਾ 1106 ਤੱਕ, ਰਾਗ ਮਾਰੂ ਵਿੱਚ ਦਰਜ ਹਨ।[1]

ਮਾਲੀ ਮਾਰੂ
ਸਕੇਲ ਨੋਟਸ
ਅਰੋਹੀ ਸਾ ਗਾ ਮਾ ਪਾ ਧਾ ਨੀ ਸਾ
ਅਵਰੋਹ ਸਾ ਨੀ ਧਾ ਪਾ ਮਾ ਧਾ ਨੀ ਪਾ ਮਾ ਗਾ ਰੇ ਸਾ
ਪਕੜ ਪਾ ਧਾ ਨੀ ਧਾ ਪਾ ਮਾ ਪਾ ਮਾ ਗਾ ਪਾ ਧਾ ਪਾ ਗਾ ਰੇ ਸਾ
ਵਾਦੀ ਪਾ
ਸਮਵਾਦੀ ਨੀ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 45
ਗੁਰੂ ਅਮਰਦਾਸ ਜੀ 31
ਗੁਰੂ ਰਾਮਦਾਸ ਜੀ 10
ਗੁਰੂ ਅਰਜਨ ਦੇਵ ਜੀ 55
ਗੁਰੂ ਤੇਗ ਬਹਾਦਰ ਜੀ 3
ਭਗਤ ਕਬੀਰ ਜੀ 12
ਭਗਤ ਜੈਦੇਵ ਜੀ 1
ਭਗਤ ਰਵਿਦਾਸ ਜੀ 2
ਭਗਤ ਨਾਮਦੇਵ 1

ਹਵਾਲੇ

[ਸੋਧੋ]
  1. "ਰਾਗ ਮਾਰੂ". Archived from the original on 2015-08-27. Retrieved 2015-10-23.