ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਗ ਜੈਜਾਵੰਤੀ ਭਾਰਤੀ ਕਲਾਸੀਕਲ ਵਿੱਚ ਖਮਾਜ ਥਾਟ ਵਿੱਚ ਪੁਰਾਣਾ ਅਤੇ ਭਗਤੀ ਸ਼ਬਜ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਇਹ ਰਾਗ ਦੋ ਰਾਗ ਬਿਲਾਵਲ ਅਤੇ ਸੋਰਠਿ ਤੋਂ ਬਣਿਆ ਹੈ ਅਤੇ ਕਰਮ ਅਨੁਸਾਰ ਇੱਕਤੀਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਗੁਰੂ ਤੇਗ ਬਹਾਦਰ ਜੀ ਅਤੇ ਦੋ ਭਗਤਾਂ ਦੀਆਂ ਕੁੱਲ 12 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1352 ਤੋਂ ਪੰਨਾ 1353 ਤੱਕ, ਰਾਗ ਜੈਜਾਵਤੀ ਵਿੱਚ ਦਰਜ ਹਨ।[1]
ਜੈਜਾਵੰਤੀ ਰਾਗ
ਸਕੇਲ |
ਨੋਟਸ
|
ਅਰੋਹੀ |
ਸਾ ਰੇ ਗਾ ਮਾ ਪਾ ਨੀ ਸਾ
|
ਅਵਰੋਹ |
ਸਾ ਨੀ ਧਾ ਪਾ ਧਾ ਮਾ ਰੇ ਗਾ ਰੇ ਸਾ
|
ਪਕੜ |
ਰੇ ਗਾ ਰੇ ਸਾ ਨੀ ਧਾ ਪਾ ਰੇ
|
ਵਾਦੀ |
ਰੇ
|
ਸਮਵਾਦੀ |
ਪਾ ਨੀ ਧਾ, ਮਾ ਗਾ ਰੇ ਗਾ ਰੇ ਸਾ
|