ਸਮੱਗਰੀ 'ਤੇ ਜਾਓ

ਰਾਗ ਗੋਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਗਿਆਤ ਗੋਂਡ ਰਾਗਮਾਲਾ ਚਿਤ੍ਰ

ਰਾਗ ਗੋਂਡ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 17ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀਆਂ ਕੁੱਲ 49 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 859 ਤੋਂ ਪੰਨਾ 875 ਤੱਕ, ਰਾਗ ਗੋਂਡ ਵਿੱਚ ਦਰਜ ਹਨ।[1] ਇਸ ਰਾਗ ਨੂੰ ਸਵੇਰੇ 12 ਤੋਂ ਸਾਮ 3 ਵਜੇ ਤੱਕ ਨਵੰਬਰ ਅਤੇ ਦਸੰਬਰ ਦੇ ਮਹੀਨੇ ਗਾਇਆ ਜਾਂਦਾ ਹੈ।

ਰਾਗ ਗੋਂਡ
ਸਕੇਲ ਨੋਟ
ਆਰੋਹੀ ਸਾ ਰੇ ਗਾ ਮਾ ਪਾ ਧਾ ਨੀ ਧਾ ਨੀ ਸਾ
ਅਵਰੋਹੀ ਸਾ ਨੀ ਧਾ ਪਾ ਧੀ ਪਾ ਮਾ ਗਾ ਰੇ ਸਾ
ਵਾਦੀ ਸਾ
ਸਮਵਾਦੀ ਮਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 6
ਗੁਰੂ ਅਰਜਨ ਦੇਵ ਜੀ 23
ਭਗਤ ਰਵਿਦਾਸ ਜੀ 2
ਭਗਤ ਕਬੀਰ ਜੀ 11
ਭਗਤ ਨਾਮਦੇਵ ਜੀ 7

ਹਵਾਲੇ

[ਸੋਧੋ]
  1. "ਰਾਗ ਗੋਂਡ". Archived from the original on 2015-08-27. Retrieved 2015-10-14.