ਸਮੱਗਰੀ 'ਤੇ ਜਾਓ

ਰਾਗ ਕੇਦਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਕੇਦਾਰਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਾਂ ਉਹਨਾਂ ਤੋਂ ਵੀ ਪਹਿਲਾ ਦਾ ਰਾਗ ਹੈ। ਇਸ ਰਾਗ ਨੂੰ ਰਾਗਮਾਲ ਵਿੱਚ ਰਾਗ ਮੇਘ ਦਾ ਪੁੱਤਰ ਕਿਹਾ ਜਾਂਦਾ ਹੈ। ਇਸ ਰਾਗ ਸਾਮ 3 ਤੋਂ 6 ਵਜੇ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਰਮ ਅਨੁਸਾਰ 22ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਅਤੇ ਦੋ ਭਗਤਾਂ ਦੀਆਂ 30 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1118 ਤੋਂ 1124 ਤੱਕ ਦਰਜ ਹੈ।[1]

ਰਾਗ ਕੇਦਾਰਾ
ਸਕੇਲ ਨੋਟਸ
ਅਰੋਹੀ ਸਾ ਮਾ ਮਾ ਪਾ ਧਾ ਪਾ ਨੀ ਧਾ ਸਾ
ਅਵਰੋਹ ਸਾ ਨੀ ਧਾ ਪਾ ਮਾ ਪਾ ਧਾ ਮਾ ਰੇ ਸਾ
ਵਾਦੀ ਮਾ
ਸਮਵਾਦੀ ਸਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 2
ਗੁਰੂ ਅਰਜਨ ਦੇਵ ਜੀ 16
ਭਗਤ ਕਬੀਰ ਜੀ 6
ਭਗਤ ਰਵਿਦਾਸ ਜੀ 6

ਹਵਾਲੇ

[ਸੋਧੋ]
  1. "ਰਾਗ ਕੇਦਾਰਾ". Archived from the original on 2021-11-29. Retrieved 2015-10-25.